ਘਰ ਵਿੱਚ ਬਣਾਓ ਸਰਦਾਰ ਵੈਦ ਦੇ ਦਸੇ ਤਰੀਕੇ ਨਾਲ ਅਮ੍ਰਿਤਧਾਰਾ ਘਰ ਚ ਬਣਾ ਕੇ ਰੱਖੋ ਹਰ ਬਿਮਾਰੀ ਲਈ ਹੈ ਕਾਲ

ਵੀਡੀਓ ਥੱਲੇ ਜਾ ਕੇ ਦੇਖੋ,ਅੰਮ੍ਰਿਤ ਧਾ-ਰਾ ਇਸ ਬਾਰੇ ਜਾਣਕਾਰੀ ਆਪ ਜੀ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਇਸ ਨਾਲ ਸਾਡੇ ਸਰੀਰ ਨੂੰ ਕਿਹੜੇ-ਕਿਹੜੇ ਫਾਇਦੇ ਹੁੰਦੇ ਹਨ ਇਹ ਗੰਭੀਰ ਬਿਮਾਰੀਆਂ ਤੋਂ ਲੈ ਕੇ ਆਮ ਬੀਮਾਰੀਆਂ ਤੱਕ ਸਾਰਿਆਂ ਨੂੰ ਠੀਕ ਕਰਨ ਵਿੱਚ ਮਦਦ ਕਰਦੀ ਹੈ,ਜੇਕਰ ਸਿਰ ਦਰਦ ਹੁੰਦਾ ਹੈ ਤਾਂ ਇਸ ਦੀਆਂ ਦੋ ਚਾਰ ਬੂੰਦਾਂ ਮੱਥੇ ਤੇ ਲਗਾਓ ਮਾਲਿਸ਼ ਕਰੋ ਖਤਮ ਹੋ ਜਾਂਦਾ ਹੈ ਅਤੇ ਜੇਕਰ ਦੰਦ ਜਾੜ ਵਿਚ ਦਰਦ ਹੋ

ਰਿਹਾ ਹੈ ਤਾਂ ਰੂੰ ਦੀ ਮਦਦ ਨਾਲ ਇਸ ਤੇਲ ਵਿਚ ਲਗਾਕੇ ਆਪਣੀ ਜੜ੍ਹ ਦਾ ਤੇਲ ਲਗਾਓ ਦੰਦ ਦਾ ਦਰਦ ਠੀਕ ਹੋ ਜਾਂਦਾ ਹੈ ਜੇਕਰ ਪੇਟ ਦਰਦ ਹੋ ਰਿਹੈ ਤਾਂ ਮਿਸ਼ਰੀ ਮਿਰਚ ਪਾ ਕੇ ਸੇਵਨ ਕਰੋ ਤਾਂ ਠੀਕ ਹੋ ਜਾਂਦਾ ਹੈ ਦੋ ਚਾਰ ਬੂੰਦਾਂ ਜੇਕਰ ਉਲਟੀ ਆਏ ਹੈਂ ਤਾਂ ਪਤਾਸੇ ਵਿਚ ਦੋ ਚਾਰ ਬੂੰਦਾਂ ਪਾ ਕੇ ਰੋਗੀ ਨੂੰ ਦਿਓ ਜੇਕਰ ਜ਼ੁਕਾਮ ਹੋ ਰਿਹਾ ਹੈ ਤਾਂ ਦੋ-ਚਾਰ ਬੂੰਦਾਂ ਏਸਦੀ ਹੈ ਨੱਕ ਤੇ ਲਗਾਓ ਜੁਕਾਮ ਸਹੀ ਹੋ ਜਾਂਦਾ ਹੈ ਜੈਕਾਰਾ ਬਦਹਜ਼ਮੀ ਹੋ ਰਹੀ ਹੈ ਤਾਂ ਦੋ

WhatsApp Group (Join Now) Join Now

ਤਿੰਨ ਬੂੰਦਾਂ ਪਾਣੀ ਵਿੱਚ ਪਾ ਕੇ ਪੀ ਲਓ ਜੇਕਰ ਪਿਸ਼ਾਬ ਰੁਕ ਜਾਂਦਾ ਹੈ ਤਾਂ ਦੁਧ ਵਾਲੀ ਕੱਚੀ ਲੱਸੀ ਵਿੱਚ ਇਸ ਦੀਆਂ ਦੋ ਚਾਰ ਬੂੰਦਾਂ ਪਾ ਕੇ ਸੇਵਨ ਕਰੋ ਇਹ ਸਮੱਸਿਆ ਠੀਕ ਹੋ ਜਾਂਦੀ ਹੈ,ਬਾਕੀ ਇਸ ਦੇ ਹੋਣ ਵਾਲਾ ਹੈ ਅਤੇ ਇਸ ਤੋਂ ਬਾਅਦ ਦੱਸਦੇ ਹਾਂ ਹੁਣ ਇਸ ਨੂੰ ਤਿਆਰ ਕਰਨ ਲਈ ਦੱਸਦੇ ਹਾਂ ਇਸ ਅੰਮ੍ਰਿਤ ਨੂੰ ਬਣਾਉਣ ਲਈ ਤੁਸੀਂ ਪਿਪਰਾਮਿੰਟ ਪਾਉਣਾ ਹੈ ਇਹ ਤੁਸੀਂ ਇੱਕ ਤੋਲਾ ਲੈ ਲੈਣਾ ਹੈ ਸੱਤ ਜਵੈਣਾ ਇਹ ਵੀ ਇੱਕ ਤੋਲਾ ਲੈ ਲੈਣਾ ਹੈ

ਮੁਸ਼ਕ ਕਪੂਰ 2 ਤੋਲੇ ਲੈ ਲੈਣਾ ਹੈ ਅਗਲੀ ਚੀਜ਼ ਮਸਾਦਰ ਦਾ ਸਤ ਇਹ ਅੱਧਾ ਤੋਲਾਂ ਲੈਣਾ ਹੈ ਫੇਰ ਇਸ ਵਿਚ ਇਲੈਚੀ ਦਾ ਤੇਲ ਸੌਫ ਦਾ ਤੇਲ ਇਲਾਚੀ ਦਾ ਤੇਲ ਅੱਧਾ ਤੋਲਾਂ ਸੌਫ ਦਾ ਤੇਲ 1 ਤੋਲਾ ਇਨ੍ਹਾਂ ਸਾਰੇ ਚੀਜ਼ਾਂ ਨੂੰ ਕਿਸੇ ਬਰਤਨ ਵਿੱਚ ਪਾ ਕੇ ਇਨ੍ਹਾਂ ਦਾ ਇਕ ਤੇਲ ਤਿਆਰ ਕਰ ਲੈਣਾ ਹੈ ਇਨ੍ਹਾਂ ਇਹਨਾਂ ਤੁਸੀਂ ਕਿਸੇ ਕੱਚ ਦੀ ਬੋਤਲ ਵਿੱਚ ਅਤੇ ਧੁੱਪ ਵਿਚ ਰੱਖ ਦੇਣਾ ਹੈ ਫਿਰ ਤੁਸੀਂ ਇਸ ਵਿੱਚ ਇਹ ਸਾਰੇ ਤੇਲ ਪਾ ਲੈਣੇ ਹਨ ਅਤੇ ਜੋ ਉਪਰ ਦੱਸੀ ਗਈ ਸ-ਮੱ-ਗ-ਰੀ ਹੈ

ਉਸ ਬੋਤਲ ਵਿੱਚ ਪਾ ਕੇ ਧੁੱਪੇ ਰੱਖ ਲੈਣੀ ਹੈ ਅਤੇ ਇਸ ਨੂੰ ਦੋ ਤਿੰਨ ਘੰਟਿਆਂ ਤੋਂ ਹੋਵੇ ਚ ਰੱਖੀ ਰਹਿਣ ਦੇਣਾ ਹੈ ਸ਼ਹਿਦ ਵਿੱਚ ਇਸ ਦੀਆਂ ਦੋ ਤਿੰਨ ਬੂੰਦਾਂ ਮਿਲਾ ਕੇ ਇਸ ਨੂੰ ਚੱਟ ਲਵੋ ਖਾਂਸੀ ਜੁਕਾਮ ਤੋਂ ਰਾਹਤ ਮਿਲ ਜੇਕਰ ਕਿਸੇ ਮਲੇਰੀਆ ਹੈ ਤਾਂ ਚਾਹ ਵਿਚ ਮਿਲਾ ਕੇ ਦੋ-ਚਾਰ ਬੂੰਦਾਂ ਪਿਲਾਉਣ ਜੇਕਰ ਕੋਈ ਚਮੜੀ ਦਾ ਰੋਗ ਹੋ ਗਿਆ ਹੈ ਤਾਂ ਤੁਸੀਂ ਖੋ-ਪੇ ਦੇ ਤੇਲ ਵਿੱਚ ਮਿਲਾ ਕੇ ਲਗਾਓ ਉਹ ਸਮੱਸਿਆ ਠੀਕ ਹੋ ਜਾਂਦੀ ਹੈ ਜੇਕਰ ਸਰੀਰ ਦੇ ਕਿਸੇ ਦ-ਰ-ਦ ਹੋ ਰਿਹੈ

ਦਾ ਤੇਲ ਵਿੱਚ ਮਿਲਾ ਕੇ ਲਗਾਓ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਅਨੁਸਾਰ ਜੇਕਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਕੇ ਸੇ-ਵ-ਨ ਕਰਦੇ ਹੋ ਤਾਂ ਨਿੱਕੀ ਤੋਂ ਨਿੱਕੀ ਅਤੇ ਵੱਡੀ ਤੋਂ ਵੱਡੀ ਬੀ-ਮਾ-ਰੀ ਤੱਕ ਛੁ-ਟ-ਕਾ-ਰਾ ਮਿਲ ਇਸ ਲਈ ਤੁਸੀਂ ਇਸ ਨੂੰ ਘਰ ਵਿੱਚ ਬਣਾ ਕੇ ਤਿਆਰ ਕਰਕੇ ਰੱਖੋ ਜਦੋਂ ਵੀ ਤੁਹਾਨੂੰ ਕੁਝ ਵੀ ਕੁੱਝ ਲਗਦਾ ਹੈ ਉਸ ਦੀਆਂ ਚਾ-ਰ ਬੂੰ-ਦਾਂ ਦਾ ਸੇ-ਵ-ਨ ਜ਼ਰੂਰ ਕਰੋ ਜਾਂ ਸਰੀਰ ਤੇ ਲਗਾਓ ਤਾਂ ਉਹ ਤੁਹਾਡਾ ਰੋ-ਗ ਠੀਕ ਹੋ ਜਾਂਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾ-ਣ-ਕਾ-ਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *