ਕ-ਰੋ-ਨਾ ਤੋਂ ਬਚਣ ਲਈ ਕਰੋ ਇਹ ਸੌਖਾ ਕੰਮ

ਵੀਡੀਓ ਥੱਲੇ ਜਾ ਕੇ ਦੇਖੋ,ਅੱਜ ਅਸੀਂ ਤੁਹਾਨੂੰ ਦਸਾਂ ਗੇ ਕਿ ਤੁਹਾ ਕਿੰਨਾਂ ਪੰਜ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ ਕਿ ਤੁਹਾਨੂੰ ਕਦੀ ਵੀ ਜੋ ਅੱਜ ਕਲ ਵਾ-ਇ-ਰ-ਸ ਫੈਲਿਆ ਹੈ ਉਹ ਕਦੀ ਨਾ ਹੋਵੇ ਤੇ ਜੇ ਹੋ ਵੀ ਜਾਵੇ ਤਾਂ ਇਹ ਤੁਹਾਡਾ ਕੁਝ ਵੀ ਵਿਗਾੜ ਨਾ ਸਕੇ।ਤਾਂ ਤੁਸੀਂ ਸਭ ਤੋਂ ਪਹਿਲਾਂ ਕਰਨਾਂ ਹੈ ਕਿ ਤੁਸੀਂ ਦਿਨ ਵਿਚ ਤਿੰਨ ਤੋਂ ਚਾਰ ਵਾਰ ਕੋਸਾ ਪਾਣੀ ਪੀਣਾ ਹੈ,ਕੋਸਾ ਪਾਣੀ ਤੁਸੀਂ ਇਸ ਤਰ੍ਹਾਂ ਪੀਣਾ ਹੈ ਜਿਵੇਂ ਤੁਸੀਂ ਚਾਹ ਪੀ ਰਹੇ ਹੋਵੋ। ਦੂਜੇ ਨੰਬਰ ਤੇ ਤੁਸੀਂ ਵੱਧ ਤੋਂ ਵੱਧ ਭਾਫ ਲਵੋ ਦਿਨ ਵਿਚ ਤਿੰਨ ਤੋਂ ਚਾਰ ਵਾਰ ਤੁਸੀਂ ਭਾਫ ਜਰੂਰ ਲਵੋ ਤੁਸੀਂ ਨੱਕ ਰਾਹੀ ਸਾਹ ਲੈ ਕੇ ਮੂੰਹ ਰਾਹੀ ਛਡਣਾ ਹੈ ਤੇ

ਮੂੰਹ ਤੋਂ ਲੈ ਕੇ ਨੱਕ ਰਾਹੀ,ਅਜਿਹਾ ਕਰਨ ਨਾਲ ਤੁਹਾਡੇ ਫੇਫੜੇ ਮਜਬੂਤ ਹੋ ਜਾਣ ਗੇ ਤੇ ਤੁਹਾਡਾ ਗਲਾ ਵੀ ਖੁੱਲ ਜਾਵੇਗਾ। ਨੰਬਰ ਤਿੰਨ ਤੁਸੀਂ ਹਲਦੀ ਵਾਲਾ ਪਾਣੀ ਪੀਣਾ ਹੈ ਇਕ ਕੱਪ ਪਾਣੀ ਵਿਚ ਅੱਧੀ ਚਮਚੀ ਹਲਦੀ ਮਿਲਾ ਕੇ ਤੁਸੀਂ ਉਸ ਦਾ ਸੇਵਨ ਕਰਨਾ ਹੈ ।ਨੰਬਰ ਚਾਰ ਕਿ ਦਿਨ ਵਿਚ ਦੋ ਵਾਰ ਗਲੋ ਦਾ ਜੂਸ ਪੀਣਾ ਹੈ ਜਾਂ ਫਿਰ ਗਲੋ ਦੇ ਪੱਤੇ ਨੂੰ ਚਬਾ-ਚਬਾ ਕੇ ਵੀ ਖਾਣਾ ਹੈ ਦੋ ਟਾਇਮ ਸਵੇਰੇ ਅਤੇ ਸ਼ਾਮ ਨੂੰ। ਨੰਬਰ ਪੰਜ ਕਿ ਤੁਸੀਂ ਵੱਧ ਤੋਂ ਵੱਧ ਹਲਦੀ ਦਾ ਸੇਵਨ ਕਰਨਾ ਹੈ ਕਿਉਂਕਿ ਹਲਦੀ ਵਿਚ ਕ-ਰ-ਕ-ਯੁ-ਮ-ਨ ਨਾਮ ਦਾ ਇਕ ਤੱਥ ਪਾਇਆ ਜਾਂਦਾ ਹੈ ਜਿਹੜਾ ਕਿ ਤੁਹਾਡੇ ਸਰੀਰ ਵਿਚ ਐਂ-ਟੀ-ਬੋ-ਡੀ-ਜ ਦਾ ਕੰਮ ਕਰੇਗਾ,

ਸਾਡਾ ਮਕਸਦ ਹੈਹਰ ਕੋਈ ਤੰਦਰੁਸਤ ਅਤੇ ਅਰੋਗ ਰਹੇ | ਜੋ ਅਸੀਂ ਅੱਜ ਨੁਸਖਾ ਸ਼ੇਅਰ ਕੀਤਾ ਹੈਉਮੀਦ ਹੈ ਤੁਹਾਨੂੰ ਜਰੂਰ ਪਸੰਦ ਆਵੇਗਾ |ਇਲਾਵਾਂ ਤੁਹਾਡੀ ਸਿਹਤ ਨੂੰ ਠੀਕ ਰੱਖਣ ਲਈ ਅਸੀਂ ਕਸਰਤ ਅਤੇ ਯੋਗਾ ਨਾਲ ਸਬੰਧਿਤ ਲਾਹੇਵੰਦ ਜਾਣਕਾਰੀ ਵੀ ਸ਼ੇਅਰ ਕਰਦੇ ਹਾਂ,ਸੋ ਕਿਰਪਾ ਕਰਕੇ ਆਪਣੀ ਸਿਹਤ ਨੂੰ ਤੰਦਰੁਸਤ ਬਣਾਉਣ ਲਈ ਅਤੇ ਬਿਮਾਰੀਆਂ ਤੋਂ ਦੂਰ ਰਹਿਣ ਲਈ ਰੋਜ਼ਾਨਾਂ ਕਸਰਤ ਅਤੇ ਯੋਗਾ ਜ੍ਰੂਰਰ ਕਰੋ

Leave a Reply

Your email address will not be published. Required fields are marked *