ਘਰੇ ਬਣਾਕੇ ਇਹ ਚੀਜ਼ ਦੁੱਧ ਵਿਚ ਪਾ ਕੇ ਪੀ ਲਓ ਕੁਝ ਹੀ ਸਮਾਂ ਵਿਚ ਸਰ ਦਰਦ ਖਤਮ

ਸਿਰ ਵਿਚ ਦਰਦ ਦੀ ਸਮੱਸਿਆ ਨੂੰ ਠੀਕ ਕਰਨ ਦੇ ਲਈ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ ਕਈ ਲੋਕਾਂ ਨੂੰ ਹੁੰਦਾ ਹੈ ਕਿ ਜੋ ਲਗਾਤਾਰ ਦਰਦ ਹੁੰਦਾ ਰਹਿੰਦਾ ਹੈ ਥੋੜ੍ਹੇ ਦਿਨ ਰੁਕ ਰੁਕ ਕੇ ਦਰਦ ਵੀ ਹੁੰਦਾ ਹੈ,ਅੱਜ ਅਸੀਂ ਤੁਹਾਡੇ ਲਈ ਇਸਦੇ ਲੀਗ ਸਪੈਸ਼ਲ ਵੀਡੀਓ ਲੈ ਕੇ ਆਏ ਨੇ ਉਹ ਬਹੁਤ ਹੀ ਭਿਆਨਕ ਬਿਮਾਰੀ ਹੈ ਇਸ ਕਿਸਮ ਦੀ ਕਦੀ ਲੈਫਟ ਪਾਰਟ ਵਿੱਚ ਹੁੰਦਾ ਹੈ ਅਤੇ ਕਦੇ ਲਾਈਟ ਪਾਰਟ ਵਿੱਚ ਹੁੰਦਾ ਹੈ ਦੋਸਤੀ ਲਈ ਅਸੀਂ ਕੁਸੁਮ ਰੈਮਡੀ ਲੈ ਕੇ ਆਏ ਹਨ,

ਜਿਸ ਨਾਲ ਹਾਦਸੇ ਵਿੱਚ ਕਾਰ ਦੀ ਪ੍ਰੋਬਲਮ ਤੁਰ ਸਿਰ ਵਿੱਚ ਦਰਦ ਹੋਵੇਗਾ ਤਾਂ ਉਹ ਇਸ ਨੁਸਖ਼ੇ ਨਾਲ ਦੂਰ ਹੋ ਜਾਵੇਗਾ ਪਰ ਜ਼ਰੀਏ ਦੋਸਤਾਂ ਨੂੰ ਇਸ ਰਹਿਮਤੀ ਦੇ ਬਾਰੇ ਦੱਸ ਦਿੰਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਇਸ ਰੈੱਮਡੀ ਦੇ ਲਈ ਇਕ ਸੁੱਕਾ ਨਾਰੀਅਲ ਲਵਾਂਗੇ ਜਿਸ ਨੂੰ ਕਿ ਡਰਾਈ ਕੋਕੋਨਟ ਵੀ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਅਸੀਂ ਨਾਰੀਅਲ ਦੀ ਸਬੂਤਾ ਖੋਪਾ ਗਿਰੀ ਲੈ ਲੈਣੀ ਹੈ ਅਤੇ ਉਸ ਤੋਂ ਬਾਅਦ ਤੁਸੀਂ ਉਸ ਨੂੰ ਕਿਸੇ ਚਾਕੂ ਦੀ ਮਦਦ ਨਾਲ ਉਸ ਵਿੱਚ ਇੱਕ ਤੁਸੀਂ ਇੱਕ ਸੁਰਾਖ ਕਰ ਲੈਣਾ ਹੈ

WhatsApp Group (Join Now) Join Now

ਉਸਦੇ ਵਿੱਚ ਫਿਰ ਤੁਸੀਂ ਖਾਸਮਖਾਸ ਇਸਦੇ ਵਿੱਚ ਪੂਰੀ ਜਿਹੀ ਭਰ ਦੇਣੀ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਜੋਸ਼ ਦੇ ਉੱਪਰੋਂ ਥੋੜ੍ਹਾ ਜਿਹਾ ਟੁਕੜਾ ਕੱਟ ਕੇ ਬਾਹਰ ਰੱਖਿਆ ਸੀ ਉਹ ਕੋਕੋਨੱਟ ਦਾ ਟੁਕੜਾ ਵੀ ਤੁਸੀਂ ਆਉਂਦੇ ਉੱਪਰ ਲਗਾ ਦੇਣਾ ਹੈ.ਕੁਆਂਟਿਟੀ ਉਨੀ ਹੀ ਲੈਣੀ ਹੈ ਤਾਂ ਕਿ ਜੋ ਇਹ ਨਾਰੀਅਲ ਉਹ ਪੂਰਾ ਉੱਪਰ ਇਸ ਖਸਤਾ ਹੋਣ ਨਾਲ ਭਰ ਜਾਵੇ ਤਾਂ ਹੌਲੀ ਹੌਲੀ ਕਰਕੇ ਤੁਸੀਂ ਇਸ ਦੇ ਅੰਦਰ ਪੂਰੀ ਖਸਖਸ ਨੂੰ ਬਾਥਰੂਮ ਦੇ ਦੋਸਤੋ ਖਸਖਸ ਅਤੇ ਪ੍ਰੇਮ ਅਤੇ ਦਿਮਾਗ ਦੇ ਲਈ ਬਹੁਤ ਹੀ ਚੰਗੀ ਹੁੰਦੀ ਹੈ

ਇਸ ਦੇ ਅੰਦਰ ਕੈਲਸ਼ੀਅਮ ਕਾਪਰ ਤਿੰਨ ਮਿਨਰਲ ਪਾਣੀ ਡਰੇਨ ਵਿੱਚ ਨਿਊਰੋ ਟਰਾਂਸਮੀਟਰ ਨੂੰ ਰੈਗੂਲੇਟ ਕਰਨ ਵਿੱਚ ਹੈਲਪ ਕਰਦੇ ਹਨ ਅਤੇ ਤੁਹਾਡੀ ਬ੍ਰੇਨ ਫੰਕਸ਼ਨ ਨੂੰ ਬਿਹਤਰ ਬਣਾਉਣ ਵਿਚ ਅਤੇ ਮੈਮਰੀ ਨੂੰ ਬਣਾਈ ਰੱਖਣ ਵਿੱਚ ਹੈਲਪ ਕਰਦੇ ਹਨ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਹੈ ਇਸ ਦੇ ਉੱਪਰ ਤੋਂ ਹੀ ਚੰਗੀ ਤਰਸ ਨੂੰ ਬੰਦ ਕਰ ਦੇਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇਸਦੇ ਵਿੱਚੋਂ ਖਸਖਸ ਬਾਹਰ ਨਹੀਂ ਨਿਕਲਣੀ ਚਾਹੀਦੀ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਕੋਈ ਬਰਤਨ ਲੈਣਾ ਹੈ

ਉਸ ਵਿੱਚ ਤੁਸੀਂ ਦੁੱਧ ਪਾ ਦੇਣਾ ਹੈ ਅਤੇ ਇਹ ਨਾਰੀਅਲ ਜੋ ਜਿਸ ਵਿੱਚ ਤੁਸੀਂ ਖਸਖਸ ਭਰੀ ਹੈ ਇਸ ਨੂੰ ਦੁੱਧ ਵਿੱਚ ਰੱਖ ਦੇਣਾ ਹੈ ਅਤੇ ਇਹ ਦੁੱਧ ਵਿੱਚ ਚੰਗੀ ਤਰ੍ਹਾਂ ਡੁੱਬ ਜਾਣਾ ਚਾਹੀਦਾ ਹੈ ਅਤੇ ਇਸ ਦੁੱਧ ਨੂੰ ਚੰਗੀ ਤਰ੍ਹਾਂ ਗਰਮ ਕਰ ਦੇਣਾ ਹੈ ਇਹ ਦੁੱਧ ਜਦੋਂ ਤੁਸੀਂ ਸਾਰਾ ਪਾਇਆ ਹੁੰਦਾ ਹੈ ਤਾਂ ਇਹ ਬਿਲਕੁਲ ਥੋਡ਼੍ਹਾ ਜਿਹਾ ਰਹਿ ਜਾਣਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇਸ ਨੂੰ ਬਾਹਰ ਕੱਢ ਲੈਣਾ ਹੈ ਅਤੇ ਉਸ ਤੋਂ ਬਾਅਦ ਇਸ ਨੂੰ ਤੁਸੀਂ ਬਰੀਕ ਬਣਾ ਕੇ ਪਾਊਡਰ ਬਣਾ ਲੈਣਾ ਹੈ ਜਾਂ ਫਿਰ ਤੁਸੀਂ ਇਸ ਦੀਆਂ ਪਿੰਨੀਆਂ

ਬਣਾ ਲੈਂਦੀਆਂ ਹਨ ਅਤੇ ਉਸ ਤੋਂ ਬਾਅਦ ਤੁਸੀਂ ਇਸ ਦਾ ਸੇਵਨ ਹਰ ਰੋਜ਼ ਇੱਕ ਦੋ ਚੱਮਚ ਸੌਣ ਤੋਂ ਪਹਿਲਾਂ ਕਰਦੇ ਰਹੋ ਨਾਲ ਦੁੱਧ ਪੀ ਲਓ ਜਿਸ ਨਾਲ ਬਹੁਤ ਹੀ ਜਲਦੀ ਤੁਹਾਡੇ ਸਿਰਦਰਦ ਦੀ ਸਮੱਸਿਆ ਠੀਕ ਹੋ ਜਾਵੇਗਾ,ਇਸ ਨੂੰ ਸਕਿਨ ਨੂੰ ਤਿਆਰ ਕਰਨ ਦੇ ਲਈ ਥੱਲੇ ਦਿੱਤੀ ਹੋਈ ਵੀਡਿਓ ਦੇਖ ਲਓ ਸਾਰਾ ਕੁਝ ਨੁਸਖਾ ਬਣਾ ਕੇ ਦੱਸਿਆ ਗਿਆ ਹੈ ਨੂੰ ਸਕਿਨ ਬਹੁਤ ਹੀ ਜ਼ਿਆਦਾ ਸੌਖਾ ਹੈ ਬਣਾਉਣਾ ਤੇ ਇਸ ਲਈ ਤੁਸੀਂ ਵੀਡੀਓ ਦੇਖੋ ਨੁਸਖਾ ਸਮਝ ਵਿੱਚ ਆ ਜਾਵੇਗਾ ਵਰਤੋਂ ਤੁਹਾਡਾ ਬਹੁਤ ਹੀ ਜਲਦੀ ਸਿਰਦਰਦ ਠੀਕ ਹੋ ਜਾਵੇਗਾ ਅੱਧੇ ਸਿਰ ਦਰਦ ਦੀ ਸਮੱਸਿਆ ਵੀ ਦੂਰ ਹੋਵੇਗੀ ਦਿਮਾਗ਼ ਤੇ ਤੇਜ਼ ਹੋ ਜਾਵੇਗਾ ਦਿਮਾਗ ਦੀਆਂ ਨਾੜਾਂ ਵਿਚ ਤਾਕਤ ਆ ਜਾਵੇਗੀ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਜ਼ਰੂਰ ਕਰੋ.

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *