ਇਹ ਪੇਸਟ ਘਰੇ ਬਣਾਕੇ ਵਾਲਾਂ ਤੇ ਲਗਾਓ-100 ਸਾਲ ਤੱਕ ਵਾਲ ਕਾਲੇ ਰਹਿਣਗੇ

ਵੀਡੀਓ ਥੱਲੇ ਜਾ ਕੇ ਦੇਖੋ,ਇਹ ਪੱਤਾ ਕਿਤੇ ਵੀ ਦੱਖੇ ਤਾਂ ਇਸ ਨੂੰ ਤੋੜ ਲਉ,ਜੇਕਰ ਤੁਸੀਂ ਇਸ ਦਾ ਸੇਵਨ ਕਰਦੇ ਹੋਏ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਕਿਸੇ ਵੀ ਦਵਾਈ ਦਾ ਇਸਤੇਮਾਲ ਨਹੀਂ ਕਰਨਾ ਪਵੇਗਾ,ਜਿਸ ਬੂਟੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਉਸ ਦਾ ਨਾਮ ਹੈ ਸਦਾ ਬਹਾਰ ਦਾ ਬੂਟਾ ਤੁਹਾਡੀ ਚਮੜੀ ਨਾਲ ਜੁੜੀਆਂ ਹੋਈਆਂ ਸਾਰੀਆਂ ਸਮੱਸਿਆਵਾਂ ਠੀਕ ਕਰਨ ਦੇ ਵਿਚ ਮਦਦ ਕਰਦਾ ਹੈ, ਜੇਕਰ ਤੁਹਾਨੂੰ ਖਾਰਸ਼ ਖੁਜਲੀ ਹੋ ਰਹੀ ਹੈ ਤਾਂ ਤੁਸੀ ਇਸ ਦੇ ਰਸ ਪੱਤਿਆਂ ਦਾ ਰਸ ਕੱਢ ਕੇ ਉਸ ਜਗ੍ਹਾ ਤੇ ਲਗਾਉਣਾ ਹੈ ਤਾਂ ਤੁਹਾਡੀ ਖਾਜ ਖੁਜਲੀ ਵਾਲੀ ਅਤੇ

ਹੋਰ ਸਮਸਿਆਵਾਂ ਕੁਝ ਦਿਨਾਂ ਦੀ ਵਿੱਚ ਠੀਕ ਹੋ ਜਾਣਗੀਆਂ, ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਤੁਸੀਂ ਇਸ ਦੇ ਦੋ ਪੱਤੇ ਲੈਣੇ ਹਨ ਅਤੇ ਉਹਨਾਂ ਨੂੰ ਸਵੇਰੇ ਖਾਲੀ ਪੇਟ ਚਬਾ-ਚਬਾ ਕੇ ਖਾਣਾ ਹੈ ਤੁਸੀਂ ਨਰਮ-ਨਰਮ ਪਤੇ ਲੈਣੇ ਹਨ ਜੇਕਰ ਤੁਹਾਨੂੰ ਬਲੱਡ ਪ੍ਰੈਸ਼ਰ ਨਾਲ ਸਬੰਧਤ ਸਮੱਸਿਆ ਹੈ ਘਟਦਾ ਹੈ ਜਾਂ ਵਧਦਾ ਹੈ ਤਾਂ ਤੂੰ ਵੀ ਤੁਸੀਂ ਇਸ ਦੇ ਪੱਤਿਆਂ ਦਾ ਇਸਤੇਮਾਲ ਕਰਨਾ ਹੈ,ਇਸ ਤਰ੍ਹਾਂ ਇਸ ਦਾ ਸੇਵਨ ਕਰਨ ਨਾਲ ਕੈਂਸਰ ਵਾਲੀਆਂ ਕੋਸ਼ਿਕਾਵਾਂ ਵੀ ਪੈਦਾ ਨਹੀਂ ਹੁੰਦੀਆਂ ਕੈਂਸਰ ਵਾਲੇ ਅਤੇ ਸ਼ਾਮਿਲ ਨਹੀਂ ਹੋ ਸਕਦੇ ਆਪਣੇ ਸਰੀਰ ਦੇ ਵਿਚ,

WhatsApp Group (Join Now) Join Now

ਜੇਕਰ ਤੁਹਾਡੇ ਵਾਲ ਝੜਦੇ ਹੋਣ ਤਾਂ ਤੁਸੀਂ ਇਸ ਦੇ ਰਸ ਨੂੰ ਆਪਣੇ ਵਾਲਾ ਤੇ ਲਗਾਉਣਾ ਹੈ, ਜੇਕਰ ਤੁਸੀਂ ਦੇ ਫੁੱਲਾਂ ਨੂੰ ਆਪਣੇ ਹੱਥ ਦੇ ਉਪਰ ਮਸਲ ਕੇ ਆਪਣੇ ਚਿਹਰੇ ਤੇ ਲਗਾਉਂਦੇ ਹੋ ਤਾਂ ਤੁਹਾਡੇ ਚਿਹਰੇ ਤੇ ਨਿਖਾਰ ਆਉਂਦਾ ਹੈ ਇਸ ਦੇ ਫੁੱਲ ਅਤੇ ਪੱਤਿਆਂ ਦਾ ਰਸ ਤੁਹਾਡੇ ਸਾਰੇ ਸਰੀਰ ਨੂੰ ਤੰਦਰੁਸਤੀ ਦਿੰਦਾ ਹੈ,ਕਿਸ ਦੇ ਫੁੱਲ ਅਤੇ ਪੱਤਿਆਂ ਦਾ ਰਸ ਦਾ ਸੇਵਨ ਕਰਦੇ ਰਹੋ ਅਤੇ ਇਸ ਪ੍ਰਕਾਰ ਇਨ੍ਹਾਂ ਦਾ ਇਸਤੇਮਾਲ ਕਰਦੇ ਰਹੋ ਤੁਸੀਂ ਤੰਦਰੁਸਤ ਰਹੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *