ਸੱਤ ਦਿਨ ਕਰੋ ਟਮਾਟਰ ਦਾ ਕਰੋ ਇਸਤੇਮਾਲ ਫਿਰ ਚਿਹਰਾ ਹੋਵੇਗਾ ਚਮਕਦਾਰ

ਵੀਡੀਓ ਥੱਲੇ ਜਾ ਕੇ ਦੇਖੋ,ਸਿਰਫ ਸੱਤ ਦਿਨ ਟਮਾਟਰ ਦੇ ਇ-ਸ-ਤੇ-ਮਾ-ਲ ਕਰਨ ਨਾਲ ਤੁਹਾਡੇ ਚਿ-ਹ-ਰੇ ਤੇ ਨਿ-ਖਾ-ਰ ਆਵੇਗਾ ਤੁਹਾਡੇ ਚਿ-ਹ-ਰੇ ਤੇ ਇਕ ਨਵੀਂ ਚਮਕ ਆਵੇਗੀ, ਤੁਹਾਡਾ ਚਿਹਰਾ ਗੋਰਾ ਹੋ ਜਾਵੇਗਾ ਤੁਸੀਂ ਫਰਕ ਆਪਣੇ ਆਪ ਮ-ਹਿ-ਸੂ-ਸ ਕਰੋਗੇ,ਅੱਜ-ਕੱਲ੍ਹ ਲੋਕਾਂ ਦੇ ਚਿਹਰੇ ਦੀਆਂ ਸ-ਮੱ-ਸਿ-ਆ-ਵਾਂ ਬਹੁਤ ਵਧ ਰਹੀਆਂ ਹਨ ਕਿਉਂਕਿ ਉਹ ਬਾਹਰ ਦਾ ਖਾਣਾ ਪੀਣਾ ਜ਼ਿਆਦਾ ਖਾਂਦੇ ਹਨ, ਜਿਸ ਕਰਕੇ ਉਨ੍ਹਾਂ ਦਾ ਅਸਰ ਉਹਨਾਂ ਦੇ ਚਿ-ਹ-ਰੇ ਤੇ ਨ-ਜ਼-ਰ ਆਉਂਦਾ ਹੈ

ਉਹਨਾਂ ਦੇ ਚਿਹਰੇ ਤੇ ਦਾਗ ਧੱ-ਬੇ ਹੋ ਜਾਂਦੇ ਹਨ ਦਾਣੇ ਜਿਹੇ ਹੋ ਜਾਂਦੇ ਹਨ, ਇਸੇ ਲਈ ਤੁਸੀਂ ਬਾਹਰ ਦੀਆਂ ਚੀਜ਼ਾਂ ਦਾ ਸੇ-ਵ-ਨ ਕਰਨਾ ਬੰ-ਦ ਕਰਨਾ ਹੈ, ਅਤੇ ਪਾਣੀ ਵੱਧ ਤੋਂ ਵੱਧ ਪੀਣਾ ਹੈ, ਦੱਸੇ ਜਾਣ ਵਾਲੇ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ,ਹੁਣ ਗੱਲ ਕਰਦੇ ਹਾਂ ਇਸ ਨੁਕਤੇ ਨੂੰ ਕਿਵੇਂ ਤਿਆਰ ਕਰਨਾ ਹੈ ਇਸ ਨੁਕਤੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ, ਸਭਤੋਂ ਪਹਿਲਾਂ ਆਪਣੇ ਚਿਹਰੇ ਨੂੰ ਪਾਣੀ ਨਾਲ ਧੋ ਲੈਣਾਂ ਹੈ,, ਫਿਰ ਤੁਸੀ ਇਕ ਟਮਾਟਰ ਲੈ ਲੈਣਾ ਹੈ ਉਸ ਨੂੰ ਵਿਚਕਾਰੋਂ ਕੱ-ਟ ਦੇਣਾ ਹੈ

ਅਤੇ ਉਸ ਨੂੰ ਫੇਰ ਤੁਸੀਂ ਆਪਣੇ ਚਿਹਰੇ ਤੇ ਰ-ਗ-ੜ-ਨਾ ਹੈ,ਇਸ ਨੂੰ ਤੁਸੀਂ ਓਦੋਂ ਤੱਕ ਆਪਣੇ ਚਿਹਰੇ ਤੇ ਰੱਖਦਾ ਏ ਰਹਿਣਾ ਹੈ ਜਦੋਂ ਤੱਕ ਇਸ ਦਾ ਸਾਰਾ ਰਸ ਖ-ਤ-ਮ ਨਾ ਹੋ ਜਾਵੇ, ਇਸ ਨੂੰ 10 ਮਿੰਟ ਤੱਕ ਲਗਾਉਣ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਇਸ ਨੂੰ ਫਿਰ 10 ਮਿੰਟ ਤੱਕ ਆਪਣੇ ਚਿਹਰੇ ਤੇ ਲੱਗੀ ਰਹਿਣ ਦੇਣਾ ਹੈ, ਉਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਧੋ ਲੈਣਾ ਹੈ ਫਿਰ ਤੁਸੀਂ ਅਗਲੇ ਦਿਨ ਅਗਰ ਤੁਸੀਂ 1 ਕਟੋਰੀ ਦੇ ਵਿਚ ਇਕ ਚਮਚ ਗ-ਲਿ-ਸ-ਰੀ-ਨ ਲੈਣਾ ਉਸ ਵਿੱਚ ਵਿਟਾਮਿਨ ਈ ਦਾ ਇੱਕ ਕੈ-ਪ-ਸੂ-ਲ ਖੋਲ ਕੇ ਉਸ ਦਾ ਤੇਲ ਇਸ ਵਿੱਚ ਪਾ ਦੇਣਾ ਹੈ ਉਸ ਤੋਂ ਬਾਅਦ

ਤੁਸੀਂ ਇਸ ਨੂੰ ਆਪਣੇ ਚਿਹਰੇ ਤੇ ਲਗਾ ਲੈਣਾ ਹੈ ਪੰਜ ਮਿੰਟ ਤੱਕ ਮਾ-ਲ-ਸ਼ ਕਰਨੀ ਹੈ ਫੇਰ ਅੱਧੇ ਘੰਟੇ ਤੱਕ ਆਪਣੇ ਚਿਹਰੇ ਤੇ ਲੱਗੀ ਰਹਿਣ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਪਾਣੀ ਨਾਲ ਧੋ ਲੈਣਾ ਹੈ, ਉਸ ਤੋਂ ਬਾਅਦ ਫਿਰ ਤੁਸੀਂ ਤੀਸਰੇ ਦਿਨ, ਹੁਣ ਤੁਸੀਂ ਇਕ ਕਟੋਰੀ ਦੇਵੇ ਤੇ ਇੱਕ ਚਮਚ ਵੇ-ਸ-ਣ ਪਾਉਣਾ ਹੈ ਇਹ ਅੱਧਾ ਚੱਮਚ ਚਾਵਲ ਦਾ ਆਟਾ, ਥੋੜ੍ਹੇ ਜਿਹੇ ਨਿੰਬੂ ਦੀਆਂ ਬੂੰਦਾਂ ਅਤੇ ਥੋੜ੍ਹਾ ਜਿਹਾ ਕੱਚਾ ਦੁੱਧ ਪਾਉਣਾ ਹੈ ਇਸ ਦੀ ਇੱਕ ਪੇਸਟ ਬਣਾ ਕੇ ਆਪਣੇ ਚਿਹਰੇ ਤੇ ਲਗਾਉਣ ਹੈ ਉਸ ਤੋਂ ਬਾਅਦ ਹਲਕੇ

ਹੱਥਾਂ ਨਾਲ ਚਿਹਰੇ ਦੀ ਮਾ-ਲਿ-ਸ਼ ਕਰਕੇ ਥੋੜੇ ਸਮੇਂ ਤੱਕ ਲੱਗਾ ਰਹਿਣ ਦਿਓ ਉਸ ਤੋਂ ਬਾਅਦ ਆਪਣੇ ਚਿਹਰੇ ਨੂੰ ਪਾਣੀ ਨਾਲ ਧੋ ਲਓ ਇਸ ਪ੍ਰ-ਕਿ-ਰਿ-ਆ ਦੇ ਨਾਲ ਤੁਸੀਂ ਫਿਰ ਪਹਿਲੇ ਦੇਣ ਤੋਂ ਉਸੇ ਤਰਾਂ ਹੀ ਸ਼ੁਰੂ ਕਰ ਦੇਣਾ ਹੈ ਜਿਸ ਤਰ੍ਹਾਂ ਤੁਸੀਂ ਪਹਿਲੇ ਦਿਨ ਟਮਾਟਰ ਨੂੰ ਸ਼ੁਰੂ ਕੀਤਾ ਸੀ ਉਸੇ ਤਰਾਂ ਇਹਨਾਂ ਸਾਰੇ ਚਾਰ ਦਿਨਾਂ ਦੇ ਵਿਚ ਇਹਨਾਂ ਵੱਖ-ਵੱਖ ਨੁ-ਕ-ਤਿ-ਆਂ ਦਾ ਇ-ਸ-ਤੇ-ਮਾ-ਲ ਕਰਦੇ ਰਹਿਣਾ ਹੈ

ਜਿਵੇਂ ਜਿਵੇਂ ਦੱਸਿਆ ਗਿਆ ਹੈ ਤੁਸੀ ਪ-ਰ-ਕਿ-ਰਿ-ਆ ਦੇ ਨਾਲ ਤੁਸੀਂ ਇਹਨਾ ਸਾਰੇ ਨੁ-ਕ-ਤਿ-ਆਂ ਨੂੰ ਕਰਦੇ ਰਹੋ ਤੁਹਾਡੇ ਚਿਹਰੇ ਦੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆਂ ਚੇਹਰੇ ਤੇ ਨਵਾਂ ਨਿ-ਖਾ-ਰ ਆਵੇਗਾ ਤੁਸੀਂ ਇਕ ਮਹੀਨੇ ਦੇ ਵਿਚ ਆਪਣੇ ਚਿ-ਹ-ਰੇ ਤੇ ਗੋ-ਰਾ-ਪਨ ਦੇਖੋ ਕਿ ਇਸ ਲਈ ਤੁਸੀਂ ਇਸ ਮੁਕਤੀ ਦਾ ਇ-ਸ-ਤੇ-ਮਾ-ਲ ਕਰੋ ਅਤੇ ਹੋ-ਰਾਂ ਨੂੰ ਵੀ ਦੱਸੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.