ਇਹ 4 ਰਾਸ਼ੀਆਂ ਬਸੰਤ ਪੰਚਮੀ ਨੂੰ ਹੋਣਗੀਆਂ ਮਾਲਾਮਾਲ

ਬਸੰਤ ਪੰਚਮੀ ਦੇ ਦਿਨ ਸਰਸਵਤੀ ਪੂਜਨ ਦਾ ਵਿਸ਼ੇਸ਼ ਮਹੱਤਵ ਹੈ। ਇਸ ਸਾਲ ਬਸੰਤ ਪੰਚਮੀ ਦਾ ਤਿਉਹਾਰ 26 ਜਨਵਰੀ ਨੂੰ ਮਨਾਇਆ ਜਾਵੇਗਾ। ਇਸ ਦਿਨ ਜੇਕਰ ਤੁਸੀਂ ਆਪਣੀ ਰਾਸ਼ੀ ਦੇ ਹਿਸਾਬ ਨਾਲ ਕੁਝ ਖਾਸ ਉਪਾਅ ਕਰਦੇ ਹੋ ਤਾਂ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਇਹ ਦਿਨ ਕਿਸੇ ਵੀ ਸ਼ੁਭ ਕੰਮ ਅਤੇ ਦਾਨ ਲਈ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਇਸ ਦਿਨ ਲੋਕ ਦੇਵੀ ਸਰਸਵਤੀ ਨੂੰ ਖੁਸ਼ ਕਰਨ ਲਈ ਕਈ ਤਰੀਕਿਆਂ ਨਾਲ ਕੋਸ਼ਿਸ਼ ਕਰਦੇ ਹਨ। ਇਸ ਦਿਨ ਜੇਕਰ ਤੁਸੀਂ ਆਪਣੀ ਰਾਸ਼ੀ ਦੇ ਹਿਸਾਬ ਨਾਲ ਕੁਝ ਖਾਸ ਕੰਮ ਕਰਦੇ ਹੋ ਤਾਂ ਤੁਹਾਡੇ ਘਰ ‘ਚ ਹਮੇਸ਼ਾ ਖੁਸ਼ਹਾਲੀ ਅਤੇ ਖੁਸ਼ਹਾਲੀ ਬਣੀ ਰਹੇਗੀ। ਆਓ ਜਾਣਦੇ ਹਾਂ ਜੋਤਿਸ਼ ਦੇ ਉਨ੍ਹਾਂ ਉਪਾਵਾਂ ਬਾਰੇ-

ਮੇਖ-ਜੋ ਲੋਗ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਚ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਮਿਲੇਗੀ। ਜੋ ਲੋਗ ਨੌਕਰੀ ਕਰਦੇ ਹਨ ਉਹਨਾਂ ਨੂੰ ਪਦ ਉਨਤੀ ਮਿਲੇਗੀ। ਜੋ ਵੇਦੇਸ਼ ਚ ਨੌਕਰੀ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਵੇਦੇਸ਼ ਵਿੱਚ ਨੌਕਰੀ ਮਿਲੇਗੀ ਤੇ ਕੋਈ ਸ਼ੁਭ ਸਮਾਚਾਰ ਵੀ ਮਿਲ ਸਕਦਾ ਹੈ।ਜਿਸ ਨਾਲ ਤੁਹਾਡੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਹੇਗਾ ਨਾਲ ਹੀ ਤਨਖਾ ਵਿੱਚ ਵਾਧਾ ਹੋਏਗਾ। ਤੁਹਾਡੇ ਰੁਕੇ ਹੋਏ ਕਾਰਜ ਸਫਲ ਹੋਣਗੇ ਇਸ ਦਿਨ। ਇਹ ਸਮਾਂ ਤੁਹਾਡੇ ਲਈ ਬਹੁਤ ਹੀ ਵਧਿਆ ਹੋਏਗਾ। ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ।

ਸਿੰਘ-ਤੁਹਾਡੇ ਉਤੇ ਮਾਂ ਲੱਛਮੀ ਦੀ ਪੂਰੀ ਕਿਰਪਾ ਹੈ। ਤੁਹਾਡੇ ਲਈ ਬਸੰਤ ਪੰਚਮੀ ਦਾ ਦਿਨ ਬਹੁਤ ਸ਼ੁੱਭ ਰਹੇਗਾ ਤੇ ਧੰਨ ਪ੍ਰਾਪਤੀ ਹੋਏਗੀ। ਤੁਹਾਡੇ ਨਿਜੀ ਜੀਵਨ ਤੇ ਕੰਮ ਵਿੱਚ ਸੁਧਾਰ ਹੋਏਗਾ,ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹੇਗੀ।ਕਪੜਿਆਂ ਨਾਲ ਜੁੜੇ ਹੋਏ,ਕਲਾ ਜਗਤ,ਸੁੰਦਰਤਾ ਜਗਤ ਨਾਲ ਜੁੜੇ ਹੋਏ ਲੋਕਾਂ ਨੂੰ ਬਹੁਤ ਸਫ਼ਲਤਾ ਮਿਲੇਗੀ। ਵੱਡੀ ਖੁਸ਼ਖ਼ਬਰੀ ਦੀ ਪ੍ਰਾਪਤੀ ਹੋਏਗੀ। ਇਹ ਦਿਨ ਤੁਹਾਡੇ ਲਈ ਬਹੁਤ ਲਾਭ ਕਾਰੀ ਹੋਏਗਾ।ਤੁਸੀਂ ਮਕਾਨ ਯਾ ਵਾਹਨ ਵੀ ਖਰੀਦ ਸਕਦੇ ਹੋ। ਪ੍ਰਾਪਰਟੀ ਦੇ ਸੰਬੰਦ ਵਿੱਚ ਸਮਾਂ ਬਹੁਤ ਵਦੀਆ ਰਹੇਗਾ ਤੁਹਾਡੇ ਲਈ। ਚਾਰੋ ਪਾਸੇ ਤੋਂ ਧੰਨ ਲਾਭ ਹੋਏਗਾ।

ਤੁਲਾ-ਇਹ ਦਿਨ ਤੁਹਾਡੇ ਜੀਵਨ ਦਾ ਸਭ ਤੋਂ ਚੰਗਾ ਦਿਨ ਹੋਏਗਾ। ਤੁਹਾਡਾ ਮਾਨ ਸਨਮਾਨ ਵਧੇਗਾ ਸਮਾਜ ਚ ਤੁਹਾਡੀ ਪ੍ਰਸੰਸਾ ਕੀਤੀ ਜਾਏਗੀ। ਤੁਹਾਡੇ ਸਾਰੇ ਕਾਰਜ ਰਾਸ ਹੋਣਗੇ। ਧੰਨ ਲਾਭ ਹੋਏਗਾ। ਵੱਡੀ ਖੁਸ਼ਖਬਰੀ ਪ੍ਰਾਪਤ ਹੋਏਗੀ। ਘਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ। ਅਚਾਨਕ ਧੰਨ ਪ੍ਰਾਪਤੀ ਦੇ ਯੋਗ ਬਣ ਰਹੇ ਹਨ ਇਸ ਦਿਨ।ਤੁਹਾਨੂੰ ਬਹੁਤ ਵੱਡੀ ਖੁਸ਼ ਖ਼ਬਰੀ ਮਿਲੇਗੀ,ਜੇਕਰ ਤੁਸੀਂ ਵਪਾਰ ਕਰਦੇ ਹੋ ਤਾ ਵਪਾਰ ਵਿੱਚ ਕੋਈ ਵਡੀ ਡੀਲ ਵੀ ਹੋ ਸਕਦੀ ਹੈ। ਉਸ ਡੀਲ ਨਾਲ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ। ਤੁਹਾਡਾ ਮਨ ਖੁਸ਼ ਰਹੇਗਾ। ਸੰਤਾਨ ਨੂੰ ਲੈ ਕੇ ਇਹ ਸਮਾਂ ਬਹੁਤ ਵਧੀਆ ਰਹੇਗਾ ਖੁਸ਼ ਖ਼ਬਰੀ ਮਿਲੇਗੀ। ਨਵਾਂ ਵਾਹਨ ਤੇ ਮਕਾਨ ਵੀ ਖਰੀਦ ਸਕਦੇ ਹੋ।

ਕੁੰਭ-ਇਸ ਦਿਨ ਕੋਈ ਸ਼ੁੱਭ ਸੰਦੇਸ਼ ਮਿਲਣ ਦੇ ਯੋਗ ਹਨ। ਤੁਹਾਡੇ ਦਵਾਰਾ ਕੀਤੀ ਗਈ ਮੇਹਨਤ ਦਾ ਫਲ ਪ੍ਰਾਪਤ ਹੋਏਗਾ। ਆਰਥਕ ਸਤਿਥੀ ਵਦੀਆ ਹੋਏਗੀ ਰੁਕੇ ਹੋਏ ਕਾਰਜ ਰਾਸ ਹੋਣਗੇ। ਦੋਸਤਾਂ ਨਾਲ ਮੇਲ ਜੋਲ ਵਧੇਗਾ। ਪਰਵਾਰ ਚ ਖੁਸ਼ੀ ਬਣੀ ਰਹੇਗੀ। ਤੁਹਾਨੂੰ ਜੀਵਨ ਸਾਥੀ ਦਾ ਪੂਰਾ ਸਹਿਯੋਗ ਮਿਲੇਗਾ। ਤੁਹਾਡੀ ਮਧੁਰ ਬਾਣੀ ਕਰਕੇ ਤੁਹਾਡੇ ਸਾਰੇ ਕਾਰਜ ਸਫਲਤਾ ਪੂਰਵਕ ਪੂਰੇ ਹੋਣਗੇ। ਜੇਕਰ ਤੁਹਾਡਾ ਧੰਨ ਫਸਿਆ ਹੋਇਆ ਹੈ ਉਹ ਵੀ ਤੁਹਾਨੂੰ ਮਿਲ ਸਕਦਾ ਹੈ। ਰੁਕੇ ਹੋਏ ਕਾਰਜ ਰਾਸ ਹੋਣਗੇ।

Leave a Reply

Your email address will not be published. Required fields are marked *