ਵੀਡੀਓ ਥੱਲੇ ਜਾ ਕੇ ਦੇਖੋ,ਮਤੀਰਾ ਖਾਣ ਨਾਲ ਆਪਣੇ ਸਰੀਰ ਨੂੰ ਕਈ ਤਰ੍ਹਾਂ ਦੇ ਫਾ-ਇ-ਦੇ ਮਿਲਦੇ ਹਨ ਜਿਨ੍ਹਾਂ ਵਿੱਚੋਂ ਕੀ ਮਤੀਰੇ ਵਿਚ 92 ਪਰਸੈਂਟ ਪਾਣੀ ਪਾਇਆ ਜਾਂਦਾ ਹੈ ਇਸ ਵਿਚ ਛੇ ਪਰਸੈਂਟ ਸ਼ੂਗਰ ਭਾਵ ਕਿ ਇਸ ਵਿੱਚ ਮਿੱਠਾ ਪਾਇਆ ਜਾਂਦਾ ਹੈ,ਇਸ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ ਵੀ ਪਾਏ ਜਾਂਦੇ ਹਨ ਵਿਟਾਮਿਨ ਏ ਵਿਟਾਮਿਨ ਬੀ ਵਿਟਾਮਿਨ ਸੀ ਦੀ ਮਾਤਰਾ ਬਹੁਤ ਭਰਪੂਰ ਹੁੰਦੀ ਹੈ ਇਹ ਆਪਣੇ ਦਿਲ ਦੀਆਂ ਬੀ-ਮਾ-ਰੀ-ਆਂ ਨੂੰ ਘੱਟ ਕਰਨ ਲਈ ਬਹੁਤ ਜ਼ਿਆਦਾ ਫ਼ਾ-ਇ-ਦਾ ਕਰਦਾ ਹੈ,ਤਰਬੂਜ਼ ਵਿੱਚ ਇਹੋ ਜਿਹੇ ਤੱਤ ਹੁੰਦਾ ਹੈ ਜੋ ਕਿ ਆਪਣੀ ਸਕਿਨ ਚਮੜੀ ਨੂੰ ਵਧੀਆ ਗਲੋ ਦਿੰਦਾ ਹੈ
ਗਰਮੀਆਂ ਦੇ ਸਮੇਂ ਵਿੱਚ ਤਰਬੂਜ਼ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਕਦੇ ਵੀ ਗਰਮੀ ਨਹੀਂ ਪੈਂਦੀ ਅਤੇ ਸਰੀਰ ਵੀ ਵਧੀਆ ਤੰ-ਦ-ਰੁ-ਸ-ਤ ਰਹਿੰਦਾ ਹੈ ਅਤੇ ਜੇਕਰ ਆਪਾਂ ਮਤੀਰੇ ਦੇ ਗੁੱਦੇ ਨੂੰ ਆਪਣੀ ਚਮੜੀ ਉੱਪਰ ਲਗਾਉਂਦੇ ਹਾਂ ਤਾਂ ਆਪਣੀ ਚਮੜੀ ਉੱਪਰ ਵੀ ਨਿ-ਖਾ-ਰ ਆ ਜਾਂਦਾ ਹੈ ਉਹਦੇ ਤਰਬੂਜ ਖਾਣ ਨਾਲ ਆਪਣੇ ਕਬਜ਼ ਨੂੰ ਵੀ ਰਾ-ਹ-ਤ ਮਿਲ ਸਕਦੀ ਹੈ ਅਤੇ ਪਾਚਨ ਤੰਤਰ ਵੀ ਮ-ਜ਼-ਬੂ-ਤ ਹੁੰਦਾ ਹੈ ਜੇਕਰ ਤੁਹਾਨੂੰ ਸੁੱਕੀ ਖੰਘ ਆਉਂਦੀ ਹੈ ਅਤੇ ਤੁਸੀਂ ਇਸ ਖੰਘ ਤੋਂ ਬਹੁਤ ਜ਼ਿਆਦਾ ਪ੍ਰੇ-ਸ਼ਾ-ਨ ਹੋ ਤਾਂ ਤੁਸੀਂ ਹਰ ਰੋਜ਼ ਤਰਬੂਜ ਦੇ ਪਾਣੀ ਦਾ ਸੇਵਨ ਕਰੋ ਇਸ ਨਾਲ ਤੁਹਾਡੇ ਥੁੜ ਹੀ ਦਿਨਾਂ ਵਿੱਚ ਸੁੱਕੀ ਖੰ-ਘ ਤੋਂ ਛੁ-ਟ-ਕਾ-ਰਾ ਮਿਲ ਜਾਵੇਗਾ,ਜੇਕਰ ਆਪਣਾ ਗਰਮੀ ਦੇ ਕਾਰਨ ਸਿਰ ਦਰਦ ਹਰ ਰੋਜ਼ ਕਰਦਾ ਹੈ ਤਾਂ ਤੁਸੀਂ ਇਕ ਗਲਾਸ ਤਰਬੂਜ਼ ਦੇ ਪਾਣੀ ਵਿੱਚ ਅੱਧਾ ਚਮਚ ਮਿਸ਼ਰੀ ਦਾ ਮਿਲਾ ਕੇ ਪੀਂਦੇ ਹੋ ਤਾਂ ਤੁਹਾਡਾ ਸਿਰ ਦਰਦ ਕਦੇ ਵੀ ਨਹੀਂ ਹੋਵੇਗਾ,ਤਰਬੂਜ਼ ਦੇ ਪਾਣੀ ਨਾਲ ਆਪਣੇ ਸਿਰ ਦੀਆਂ ਸ-ਮੱ-ਸਿ-ਆ ਵੀ ਦੂ-ਰ ਹੋ ਜਾਂਦੀਆਂ ਹਨ ਅਤੇ ਵਾਲਾਂ ਦਾ ਝ-ੜ-ਨਾ ਵੀ ਬੰ-ਦ ਹੋ ਜਾਂਦਾ ਹੈ ਜਿਸ ਨਾਲ ਕੀ ਆਪਣੇ ਵਾਲ ਮ-ਜ਼-ਬੂ-ਤ ਹੋਣ ਲੱਗ ਜਾਂਦੇ ਹਨ,ਤਰਬੂਜ਼ ਵਿੱਚ ਆਇਰਨ,ਮੈਗਨੀਸ਼ੀਅਮ,ਜਿੰਕ,ਕੈਲਸ਼ੀਅਮ,ਆਇਓਡੀਨ ਅਤੇ ਪ੍ਰੋਟੈਕਸ਼ਨ ਵਰਗੇ ਬਹੁਤ ਜ਼ਿਆਦਾ ਤੱ-ਤ ਪਾਏ ਜਾਂਦੇ ਹਨ ਜੋ ਕਿ ਆਪਣੇ ਹੱਡੀਆਂ ਅਤੇ ਦੰਦਾਂ ਦੇ ਲਈ ਇਕ ਵ-ਰ-ਦਾ-ਨ ਤੋਂ ਘੱ-ਟ ਨਹੀਂ,ਜੇਕਰ ਰਾਜ ਦੇ ਮੂੰਹ ਉੱਪਰ ਕਿੱਲ ਦਾਣੇ ਫ਼ਿਨਸੀਆਂ ਹੋ ਗਈਆਂ ਹਨ ਅਤੇ ਤੁਸੀਂ ਇਸ ਦੇ ਲਾਲ ਗੁੱਦੇ ਨੂੰ ਕੱਢ ਕੇ
ਆਪਣੇ ਮੂੰਹ ਉੱਪਰ ਲਗਾ ਲਓ ਅਤੇ ਬਾਅਦ ਵਿੱਚ ਤੁਸੀਂ ਗਰਮ ਪਾਣੀ ਨਾਲ ਧੋ ਲਵੋ ਇਸ ਨਾਲ ਤੁਹਾਡੇ ਮੂੰਹ ਉੱਪਰ ਕੋਈ ਵੀ ਸ-ਮੱ-ਸਿ-ਆ ਨਹੀਂ ਹੋਵੇਗੀ,ਤਰਬੂਜ਼ ਵਿੱਚ ਕੈਲੋਰੀਜ਼ ਬਹੁਤ ਘੱਟ ਹੁੰਦੀ ਹੈ ਤੁਸੀਂ ਇਸ ਨੂੰ ਭਾਰ ਘ-ਟਾ-ਉ-ਣ ਲਈ ਵੀ ਵਰਤ ਸਕਦੇ ਹੋ ਅਤੇ ਹੋਰ ਵੀ ਹਿੰਦੀ ਅਨੇਕਾਂ ਸਰੀਰ ਨੂੰ ਫ਼ਾ-ਇ-ਦੇ ਹੁੰਦੇ ਹਨ ਅਤੇ ਆਪਾਂ ਕਈ ਸ-ਮੱ-ਸਿ-ਆ ਤੋਂ ਬਚੇ ਰਹਿ ਸਕਦੇ ਹਾਂ ਭਾਵ ਕਿ ਤੁਸੀਂ ਹਰ ਰੋਜ਼ ਗਰਮੀਆਂ ਦੇ ਟਾਈਮ ਵਿੱਚ ਵਤੀਰੇ ਦਾ ਸੇਵਨ ਕਰੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ
ਮਤੀਰਾ ਖਾਣ ਵਾਲਿਓ ਜਲਦੀ ਦੇਖੋ ਨਹੀਂ ਤਾਂ ਪਛਤਾਉਗੇ
