Apple ਮਾਵਾ ਚਿਹਰੇ ਨੂੰ ਬਣਾਏ ਦੁੱਧ ਵਰਗਾ ਗੋਰਾ ਤੇ ਸਾਫ ਤੇ ਕਮਜ਼ੋਰੀ ਦਾ ਪੱਕਾ ਇਲਾਜ਼

ਵੀਡੀਓ ਥੱਲੇ ਜਾ ਕੇ ਦੇਖੋ,ਸੇਬ ਦਾ ਮਾਵਾ ਤਿਆਰ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਤਿੰਨ ਕਿਲੋ ਸੇਬ ਲੈਣੇ ਆ ਤੇ ਇਨ੍ਹਾਂ ਨੂੰ ਚੰਗੇ ਤਰੀਕੇ ਨਾਲ ਪਾਣੀ ਵਿਚ ਧੋ ਲੈਣਾਂ ਹੈ ਇਸ ਤੋਂ ਬਾਅਦ ਅਸੀਂ 100 ਗਰਾਮ ਬਦਾਮ ਲੈਣੇ ਆ, 100ਗ੍ਰਾਮ ਨਾਰੀਅਲ ਦੀ ਗਿਰੀ,100ਗ੍ਰਾਮ ਦੇਸੀ ਘਿਓ ਲੈ ਲੈਣਾ ਹੈ ਤੇ 100ਗ੍ਰਾਮ ਸੋਗੀ ਦਾ ਇਸਤੇਮਾਲ ਕਰਾਂਗੇ ਤੇ ਇੱਕ ਕਿਲੋ ਖੰਡ ਦਾ ਇਸਤੇਮਾਲ ਕਰਾਗੇ ਇਸਦਾ ਮਾਵਾ ਤਿਆਰ ਕਰਨ ਦੇ ਲਈ ਅਸੀਂ ਛੇ ਕਿਲੋ ਦੁੱਧ ਲਵਾਂਗੇ ਹੁਣ ਅਸੀਂ ਦੁੱਧ ਤੋ

ਖੋਆ ਤਿਆਰ ਕਰਨਾ ਹੈ ਖੋਇਆ ਤਿਆਰ ਕਰਨ ਲਈ ਅਸੀਂ ਚੂਲ੍ਹੇ ਤੇ ਭਾਰੀ ਕੜਾਈ ਰੱਖਣੀ ਹੈ ਤੇ ਉਸ ਵਿੱਚ ਛੇ ਕਿਲੋ ਦੁੱਧ ਪਾ ਦੇਣਾ ਹੈ ਤੇ ਫਿਰ ਇਸ ਦੁੱਧ ਨੂੰ ਹੋਲੀ-ਹੋਲੀ ਹਿਲਾਉਂਦੇ ਰਹਿਣਾ ਹੈ ਤੇ ਦੁੱਧ ਨੂੰ ਹਿਲਾਉਣਾ ਬੰਦ ਨਹੀਂ ਕਰਨਾ ਨਹੀਂ ਤਾ ਦੁੱਧ ਸੜ ਕੇ ਥੱਲੇ ਲੱਗ ਜਾਵੇਗਾ ਤੇ ਜਿਨ੍ਹਾਂ ਲੋਕਾਂ ਨੂੰ ਆਇਰਨ ਦੀ ਕਮੀ ਤੇ ਹੱਥ-ਪੈਰ ਬਹੁਤ ਠੰਢੇ ਰਹਿੰਦੇ ਆ ਤੇ ਜੀਭ ਸੂਜੀ ਰਹਿੰਦੀ ਹੈ ਤੇ ਸਰੀਰ ਵਿੱਚ ਬਹੁਤ ਕਮਜ਼ੋਰੀ ਮਹਿਸੂਸ ਹੁੰਦੀ ਆ ਤਾਂ ਉਨ੍ਹਾਂ ਲੋਕਾਂ ਲਈ

WhatsApp Group (Join Now) Join Now

ਇਹ ਖੁਰਾਕ ਬਹੁਤ ਵਧੀਆ ਹੈ,ਇਸ ਤਰ੍ਹਾਂ ਜਿਨ੍ਹਾਂ ਲੋਕਾਂ ਨੂੰ ਵਿਟਾਮਿਨ ਬੀ-6 ਤੇ ਵਿਟਾਮਿਨ-ਬੀ ਕੰਪਲੈਕਸ ਦੀ ਕਮੀ ਆ ਤਾਂ ਉਨ੍ਹਾਂ ਲਈ ਇਹ ਬਹੁਤ ਹੀ ਵਧਿਆ, ਬਹੁਤ ਫ਼ਾਇਦੇਮੰਦ ਤੇ ਬਹੁਤ ਹੀ ਤਾਕਤਵਰ ਨੁਸਖਾ ਹੈ, ਛੋਟੇ ਬੱਚਿਆਂ ਤੇ ਬਜ਼ੁਰਗਾਂ ਨੂੰ ਕੈਲਸ਼ੀਅਮ ਦੀ ਕਮੀ ਹੋਣ ਕਾਰਨ ਜਿਹੜੀਆਂ ਬਿਮਾਰੀਆਂ ਲੱਗਦੀਆਂ ਹਨ ਉਨ੍ਹਾਂ ਲਈ ਵੀ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੈ,ਤੇ ਫਿਰ ਖੋਏ ਨੂੰ ਜਦੋਂ ਦਸ ਮਿੰਟ ਤੱਕ ਪਕਾਓ ਗੇ ਫਿਰ ਜਾ ਕੇ ਖੋਇਆ

ਤਿਆਰ ਹੋਵੇਗਾ ਖੋਇਆ ਪੂਰੀ ਤਰ੍ਹਾਂ ਇੱਕ ਘੰਟੇ ਵਿੱਚ ਤਿਆਰ ਹੋਵੇਗਾ ਤੇ ਸਾਨੂੰ ਜਿਸ ਤਰ੍ਹਾਂ ਖੋਇਆ ਤਿਆਰ ਚਾਹੀਦਾ ਹੈ ਉਹ ਉਸ ਤਰ੍ਹਾਂ ਤਿਆਰ ਹੋ ਜਾਵੇਗਾ ਖੋਏ ਨੂੰ ਸਖਤ ਤਿਆਰ ਨਹੀਂ ਕਰਨਾ ਸਿਰਫ ਖੋਏ ਨੂੰ ਮੁਲਾਇਮ-ਮੁਲਾਇਮ ਰੱਖਣਾ ਹੈ ਜੇਕਰ ਖੋਇਆ ਸਖਤ ਤਿਆਰ ਹੋ ਜਾਵੇ ਤਾਂ ਖਾਣ ਵਿਚ ਬਿਲਕੁਲ ਸਵਾਦ ਨਹੀਂ ਲਗਦਾ ਇਸ ਲਈ ਅਸੀਂ ਖੋਇਆ ਸਿਰਫ ਮੁਲਾਇਮ ਹੀ ਰੱਖਣਾ ਹੈ ਜਦੋਂ ਅਸੀਂ ਚੁੱਲੇ ਤੋ ਕੜਾਹੀ ਨੂੰ ਥੱਲੇ ਲਾਵਾਂਗੇ ਤਾਂ ਖੋਏ ਨੂੰ ਥੋੜ੍ਹੀ ਦੇਰ ਹੋਰ ਹਿਲਾਵਾਂਗੇ, ਤੇ ਜਦੋ ਖੋਇਆ ਤਿਆਰ ਹੋ ਗਿਆ ਤਾਂ

ਇਸ ਨੂੰ ਦੋ ਘੰਟੇ ਲਈ ਸੈਟ ਕਰਨ ਲਈ ਰੱਖ ਦੇਣਾ ਹੈ ਇਸ ਤੋਂ ਬਾਅਦ ਅਸੀਂ ਜਿਸ ਤਰ੍ਹਾਂ ਗਾਜਰ ਨੂੰ ਕੱਦੂਕਸ ਕਰਦੇ ਹਾਂ ਉਸ ਤਰ੍ਹਾਂ ਹੀ ਅਸੀਂ ਸੇਬ ਨੂੰ ਕੱਦੂਕੱਸ ਕਰਨਾ ਹੈ ਜਦੋਂ ਅਸੀਂ ਸੇਬ ਨੂੰ ਕੱਦੂਕੱਸ ਕਰਾਂਗੇ ਤਾਂ ਇਹ ਗੱਲ ਧਿਆਨ ਵਿੱਚ ਰੱਖਣੀ ਹੈ ਕਿ ਅਸੀਂ ਸੇਬ ਦਾ ਛਿਲਕਾ ਬਿਲਕੁਲ ਉਤਾਰਨਾ ਨਹੀਂ ਹੈ ਕਿਉਂਕਿ ਜ਼ਿਆਦਾਤਰ ਸੇਬ ਦੇ ਛਿਲਕੇ ਵਿੱਚ ਗੁਣ ਹੁੰਦੇ ਹਨ ਜਦੋਂ ਸੇਬ ਪੂਰੀ ਤਰ੍ਹਾਂ ਕੱਦੂਕਸ਼ ਹੋ ਗਿਆ ਤੇ ਸੇਬ ਦੇ ਬੀਜਾਂ ਕੱਦੂਕਸ਼ ਨਹੀਂ ਕਰਨਾ ਕਿਉਂਕਿ ਇਸ ਵਿਚ ਬੀਜ ਨਹੀ ਲੈ ਕੇ ਜਾਣੇ ਤੇ ਜਦੋਂ ਸਾਰੇ ਸੇਬ ਚੰਗੀ ਤਰ੍ਹਾਂ ਕੱਦੂ ਕਸ਼ ਹੋ ਜਾਣਗੇ ਤਾਂ ਤੁਸੀਂ ਇਸ ਨੂੰ ਵੀ ਇਸ ਹੀ ਕੜਾਈ ਵਿਚ ਚੁਲੇ ਤੇ ਰੱਖ ਦੇਣਾ ਹੈ ਤੇ

ਜਦੋਂ ਥੋੜ੍ਹੀ ਦੇਰ ਤੱਕ ਇਨ੍ਹਾਂ ਦਾ ਰੰਗ ਭੂਰਾ ਹੋ ਜਾਵੇਗਾ ਤਾਂ ਇਸ ਤੋਂ ਬਾਅਦ ਅਸੀਂ ਅੱਧਾ ਕਿੱਲੋ ਤੋਂ ਲੈ ਕੇ ਇੱਕ ਕਿੱਲੋ ਤੱਕ ਖੰਡ ਪਾ ਦੇਣੀ ਹੈ ਫਿਰ ਅਸੀਂ ਇਸ ਵਿਚ ਦੇਸੀ ਘਿਉ ਪਾ ਲੈਣਾ ਹੈ ਇਸ ਤੋਂ ਬਾਅਦ ਅਸੀਂ ਇਸ ਵਿੱਚ ਤਿਆਰ ਕੀਤਾ ਹੋਇਆ ਖੋਇਆ ਮਿਲਾਵਾਂਗੇ ਤੇ ਫਿਰ ਅਸੀਂ ਜਿਹੜੇ ਬਦਾਮ ਲਏ ਸੀ ਉਨ੍ਹਾਂ ਦਾ ਚੂ-ਰਾ ਬਣਾ ਲੈਣਾ ਹੈ ਤੇ ਫਿਰ ਨਾਰੀਅਲ ਦੀ ਗਿਰੀ ਤੇ ਸੌਗੀ ਨਾਲ

ਬਦਾਮ ਦੇ ਚੂਰੇ ਨੂੰ ਮਿਕਸ ਕਰ ਕੇ ਤਿਆਰ ਕੀਤੇ ਨੁਸਖੇ ਵਿੱਚ ਮਿਕਸ ਕਰ ਦੇਣਾ ਹੈ ਤੇ ਮਿਕਸ ਕਰਨ ਤੋਂ ਬਾਅਦ ਅਸੀਂ ਇਸ ਸਾਰੀਆਂ ਚੀਜਾਂ ਨੂੰ ਪੰਜ ਮਿੰਟ ਤੱਕ ਹੋਰ ਪਕਾਵਾਂਗੇ ਤੇ ਤੁਸੀਂ ਇਸ ਨੂੰ ਠੰਡਾ ਦੁੱਧ ਨਾਲ ਵੀ ਖਾ ਸਕਦੇ ਹੋ ਤੇ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਵੀ ਖਾ ਸਕਦੇ ਹੋ ਤੇ ਤੁਸੀਂ ਇਸ ਨੁਸਖੇ ਨੂੰ ਤਕਰੀਬਨ 15 ਦਿਨ ਤੱਕ ਇ-ਸ-ਤੇ-ਮਾ-ਲ ਕਰਨਾ ਹੈ ਤੇ ਤੁਹਾਨੂੰ ਇਸ ਦਾ ਬਹੁਤ ਵਧਿਆ ਫਾਇਦਾ ਮਿਲ ਜਾਵੇਗਾ ਇਸ ਲਈ ਤੁਸੀਂ ਵੀ ਇਸ ਦਾ ਇ-ਸ-ਤੇ-ਮਾ-ਲ ਕਰਕੇ ਜਰੂਰ ਦੇਖੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *