ਗੁੜ ਵਿਚ 1 ਚੀਜ਼ ਮਿਲਾ ਕੇ ਖਾਓ ਸਿਰ ਦੇ ਵਾਲ ਹਮੇਸ਼ਾ ਲਈ ਕਾਲੇ ਹੋਣਗੇ

ਵੀਡੀਓ ਥੱਲੇ ਜਾ ਕੇ ਦੇਖੋ,ਸਫ਼ੇਦ ਵਾਲ ਜੜ੍ਹ ਤੋਂ ਕਾਲੇ ਹੋ ਜਾਣਗੇ ਸਫੇਦ ਵਾਲਾਂ ਨੂੰ ਕਾਲਾ ਕਿਵੇਂ ਕਰੀਏ, ਘੱਟ ਉਮਰ ਵਿੱਚ ਹੀ ਸਫੇਦ ਵਾਲਾਂ ਨੂੰ ਦੁਬਾਰਾ ਕਾਲਾ ਕਿਵੇਂ ਕਰੀਏ, ਵਾਲਾਂ ਨੂੰ ਮਜ਼ਬੂਤ ਕਿਵੇਂ ਬਣਾਈਏ,ਵਾਲਾਂ ਵਿਚ ਡੈਂਡਰਫ ਨੂੰ ਕਿਵੇਂ ਖ਼ਤਮ ਕਰੀਏ,ਇਨ੍ਹਾਂ ਸਭ ਪ੍ਰੋਬਲਮ ਦੀ ਅੱਜ ਤੁਹਾਨੂੰ ਅਸੀਂ ਇਕ ਘਰੇਲੂ ਰੈਮਿਡੀ ਦੱਸਾਂਗੇ ਜੋ ਤੁਹਾਡੇ ਵਾਲਾਂ ਨੂੰ ਹੈਲਥੀ ਬਣਾ ਦੇਵੇਗਾ। ਅਗਰ ਤੁਸੀਂ ਪੰਦਰਾਂ ਸੋ-ਲ੍ਹਾਂ ਸਾਲ ਦੇ ਹੋ ਤੁਹਾਡੇ ਵਾਲ ਸਫ਼ੇਦ

ਹੋਣਾ ਸ਼ੁਰੂ ਹੋ ਗਏ ਹਨ ਤਾਂ ਤੁਸੀਂ ਇਸ ਪਾਊਡਰ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੇਵੋ ਤੁਹਾਨੂੰ ਬਹੁਤ ਹੀ ਰਲੀਫ ਮਿਲੇਗਾ,ਵਾਲਾਂ ਦੀ ਕੰਡੀਸ਼ਨ ਹੋਰ ਸੁਧਰ ਜਾਵੇਗੀ,ਵਾਲਾਂ ਵਿਚ ਸ਼ਾਈਨ ਆਵੇਗੀ, ਵੋਲੀਅਮ ਵਧੇਗਾ,ਨਾਲ ਦੀ ਨਾਲ ਵਾਲਾਂ ਦਾ ਗਿਰਨਾ ਵੀ ਬੰਦ ਹੋ ਜਾਵੇਗਾ,ਅਗਰ ਤੁਸੀਂ ਇਹ ਪਾ-ਊ-ਡ-ਰ ਡੇ-ਲੀ ਯੂ-ਜ਼ ਕਰਦੇ ਹੋ ਤਾਂ।ਚੱਲੋ ਹੁਣ ਤੁਹਾਨੂੰ ਅਸੀਂ ਇਸ ਪਾਊਡਰ ਬਣਾਓ ਦਾ ਤਰੀਕਾ ਦੱਸਦੇ ਹਾਂ।ਇਸ ਦੇ ਲਈ ਤੁਸੀਂ ਪੰਜਾਹ ਗ੍ਰਾਮ ਅਖਰੋਟ ਲੈਣੇ ਹਨ,

WhatsApp Group (Join Now) Join Now

ਅਖਰੋਟ ਵਿੱਚ ਓਮੇਗਾ ਸਿਕਸ,ਓਮੇਗਾ ਥ੍ਰੀ,ਨਾਲ ਦੀ ਨਾਲ ਫੈਟੀ ਐਸਿਡ,ਇਨ੍ਹਾਂ ਵਿੱਚ ਕੈਰੋਟੀਨ ਹੁੰਦਾ ਹੈ ਜੋ ਵਾਲਾਂ ਨੂੰ ਮਜ਼ਬੂਤ ਬਣਾਉਂਦੇ ਹਨ,ਇਨ੍ਹਾਂ ਨੂੰ ਥੋੜ੍ਹਾ ਜਾਂ ਡਰਾਈ ਰੋਸਟ ਕਰ ਲਵੋ ,ਹੁਣ ਆਪਾਂ ਅਗਲੀ ਚੀਜ਼ ਲਵਾਂਗੇ ਉਹ ਹੈ 50g ਤਿਲ, ਤਿਲ ਵਾਲਾਂ ਨੂੰ ਕਾਲਾ ਕਰਨ ਵਿਚ ਸਹਾਇਕ ਹਨ,ਇਹ ਵਾਲਾਂ ਨੂੰ ਰੇਸ਼ਮੀ ਬਣਾਉਂਦੇ ਹਨ,ਕੋਲੇਜਨ ਅਤੇ ਕੈਰਾਟਿਨ ਦੋਨਾਂ ਦਾ ਭਰਪੂਰ ਖ਼ਜ਼ਾਨਾ ਹੁੰਦੇ ਹਨ ਇਹ ਤਿਲ।ਇਨ੍ਹਾਂ ਨੂੰ ਵੀ ਆਪਾਂ ਡ-ਰਾ-ਈ ਰੋ-ਸ-ਟ ਕਰ ਲਵਾਂਗੇ। ਤੀਸਰੀ ਚੀਜ਼ ਹੈ

ਉਹ ਹੈ ਮੇਥੀ ਦਾਣਾ। ਮੇਥੀ ਦਾਣਾ ਵਾਲਾਂ ਨੂੰ ਲੰਬਾ ਕਰਦੇ ਹਨ।ਸਾਨੂੰ ਪੱਚੀ ਗ੍ਰਾਮ ਮੇਥੀ ਦਾਣਾ ਦੀ ਜ਼ਰੂਰਤ ਪਵੇਗੀ। ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਡਰਾਈ ਰੋਸਟ ਕਰਨਾ ਹੈ।ਜਦੋਂ ਇਹ ਠੰਢੇ ਹੋ ਜਾਣ ਤਾਂ ਇਨ੍ਹਾਂ ਨੂੰ ਮਿਕਸੀ ਵਿੱਚ ਬਰੀਕ ਪਾਊਡਰ ਬਣਾ ਲਓ। ਹੁਣ ਇਸ ਪਾਊਡਰ ਵਿੱਚ ਗੁੜ ਦਾ ਪਾਊਡਰ ਮਿਲਾ ਲਵੋ।ਸਰਦੀ ਸਰਦੀਆਂ ਵਿੱਚ ਇਸ ਦਾ ਇੱਕ ਚਮਚ ਅਤੇ ਗਰਮੀਆਂ ਵਿੱਚ ਇਸਦਾ ਅੱਧਾ ਚਮਚ ਤੁਸੀਂ ਰੋਜ਼ਾਨਾ ਲੈ ਸਕਦੇ ਹੋ। ਤੁਸੀਂ ਇਸ ਨੂੰ ਦਿਨ ਵਿੱਚ ਕਿਸੇ ਵੀ ਟਾਈਮ ਲੈ ਸਕਦੇ ਹੋ ਇਸ ਨੂੰ ਦੁੱਧ ਜਾਂ ਪਾਣੀ ਨਾਲ ਕਿਸੇ ਵੀ ਚੀਜ਼ ਨਾਲ ਲੈ ਸਕਦੇ ਹਾਂ।ਇਸ ਦਾ ਪ੍ਰਯੋਗ ਲਗਾਤਾਰ ਕਰਨ ਨਾਲ ਤੁਹਾਡੇ ਵਾਲ ਮੁਲਾਇਮ ਮਜ਼ਬੂਤ ਕਾਲੇ ਹੋ ਜਾਣਗੇ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *