ਮੁਲਤਾਨੀ ਮਿੱਟੀ ਵਿੱਚ ਚਿਹਰਾ ਗੋਰਾ ਕਰਨ ਵਾਲੀਆਂ 2 ਚੀਜ਼ਾਂ ਮਿਲਾ ਲਵੋ ਬਲੀਚ ਤੋਂ ਜ਼ਿਆਦਾ ਗੋਰਾ ਫੇਸ਼ੀਅਲ ਤੋਂ 10 ਗੁਣਾ ਜ਼ਿਆਦਾ ਨਿਖਾਰ

ਵੀਡੀਓ ਥੱਲੇ ਜਾ ਕੇ ਦੇਖੋ,ਮੋਸਮ ਬਦਲਣ ਕਰਕੇ ਸਾਡੇ ਚੇਹਰੇ ਦੀ ਸੁੰਦਰਤਾ ਘੱਟ ਜਾਂਦੀ ਹੈ ਜਾਂ ਚੇਹਰਾ ਖ-ਰਾ-ਬ ਹੋ ਜਾਂਦਾ ਹੈ ਜਿਵੇਂ ਗਰਮੀ ਦਾ ਮੋਸਮ ਆ ਗਿਆ ਚਮੜੀ ਤੇਲ ਵਾਲੀ ਹੋ ਗੀ ਚਮੜੀ ਸੁੱਕੀ ਸੁੱਕੀ ਰਹਿੰਦੀ ਹੈ ਰੰਗ ਕਾਲ਼ਾ ਹੋਣ ਲੱਗ ਜਾਂਦਾ ਹੈ ਮੀਂਹ ਦੇ ਮੌਸਮ ਵਿਚ ਚੇਹਰੇ ਤੇ ਦਾਣੇ ਹੋ ਜਾਦੇ ਨੇ ਜਾਂ ਫਿਰ ਮੂੰਹ ਖ-ਰਾ-ਬ ਹੋਣ ਲੱਗ ਜਾਂਦਾ ਹੈ ਤਾਂ ਅਸੀਂ ਕੋਈ ਨਾ ਕੋਈ ਫੇਸ ਪੈਕ ਜਾਂ ਫਿਰ ਕਰੀਮ ਲਗਾਉਂਦੇ ਹਾਂ ਤੇ ਜਿਸ ਨਾਲ ਸਾਨੂੰ ਐਨਾ ਕੋਈ ਫਰਕ ਤਾਂ ਪੈਦਾ ਨਹੀਂ ਤੇ

ਮੂੰਹ ਹੋਰ ਜ਼ਿਆਦਾ ਖ-ਰਾ-ਬ ਹੋ ਜਾਂਦਾ ਹੈ ਤਾਂ ਤੁਸੀਂ ਆਪਣੇ ਚਿਹਰੇ ਨੂੰ ਚਮਕਦਾਰ ਬਣਾਉਣ ਲਈ ਤੇ ਮੌਸਮ ਦੇ ਬਦਲਣ ਤੇ ਵੀ ਚਿਹਰੇ ਦੀ ਸੁੰਦਰਤਾ ਨੂੰ ਰੱਖਣ ਲਈ ਇਹ ਨੁਸਖੇ ਦਾ ਉਪਯੋਗ ਕਰੋ ਇਹ ਨੁਸਖਾ ਤੁਸੀਂ ਅਸਾਨੀ ਨਾਲ ਘਰ ਤਿਆਰ ਕਰ ਸਕਦੇ ਹੋ ਇਸ ਨੁਸਖ਼ੇ ਨੂੰ ਵਰਤਣ ਤੇ ਤੁਹਾਡਾ ਚੇਹਰਾ ਸਾਫ਼ ਉਸ ਤੇ ਹੋਣ ਵਾਲੇ ਦਾਣੇ ਜਾਂ ਝੁਰੜੀਆਂ ਕੋਈ ਪੁਰਾਣੇ ਦਾਗ਼ ਦਬੇ ਜਾਂ ਫਿਰ ਚਮੜੀ ਰੁਖੀ ਸੁਖੀ ਹੈ ਚੇਹਰੇ ਤੇ ਚਮਕ ਨਹੀਂ ਹੈਗੀ ਇਹਨਾਂ ਸਾਰੀਆਂ

ਚੀਜ਼ਾਂ ਨੂੰ ਦੂਰ ਕਰਕੇ ਤੁਹਾਡੇ ਚਿਹਰੇ ਤੇ ਸੁੰਦਰਤਾ ਆਵੇਗੀ ਤੇ ਇਹਨਾਂ ਸਭ ਨੂੰ ਜੜ੍ਹਾਂ ਤੋਂ ਖ-ਤ-ਮ ਕਰੇਗਾ ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਚਵਾਲ ਦਾ ਆਟਾ ਇਹ ਚੇਹਰੇ ਤੇ ਨਿਖਾਰ ਲਿਉਂਦੇ ਹੈ ਤੇ ਝੁਰੜੀਆਂ ਨੂੰ ਸਾਫ਼ ਕਰਦਾ ਹੈ ਇਸ ਲਈ ਤੁਸੀਂ ਇੱਕ ਚਮਚ ਚਾਵਲਾ ਦਾ ਆਟਾ ਲੈਣਾ ਇਹ ਤੁਸੀਂ ਘਰ ਵਿੱਚ ਬਣਾ ਸਕਦੇ ਹੋ,ਦੂਸਰੀ ਚੀਜ਼ ਆਲੂ ਇਹ ਸਾਡੇ ਚੇਹਰੇ ਨੂੰ ਗੋਰਾਂ ਕਰਦਾ ਹੈ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਦੂਰ ਕਰਦਾ ਹੈ ਤੁਸੀਂ ਇੱਕ ਆਲੂ ਲੈਣਾ ਹੈ ਉਸ ਨੂੰ ਧੋ ਕੇ ਕੱਦੂ ਕਸ਼ ਕਰਕੇ ਜੂਸ ਨਿਕਲਣਾ ਹੈ

ਤੇ ਉਹ ਜੂਸ ਚਾਵਲਾ ਦੇ ਆਟੇ ਵਿੱਚ ਪਾਉਣਾ ਹੈ ਤੇ ਇਸ ਨੂੰ ਮਿਕਸ ਕਰਨਾ ਹੈ ਉਸ ਤੋਂ ਬਾਅਦ ਇਸ ਵਿੱਚ ਮੁਲਤਾਨੀ ਮਿੱਟੀ ਇੱਕ ਚਮਚ ਲੈ ਲਵੋ ਤੇ ਇਸ ਨੂੰ ਮਿਕਸ ਕਰ ਲਵੋ ਇਸ ਤੋਂ ਬਾਅਦ ਇਸ ਵਿੱਚ ਇੱਕ ਨਿੰਬੂ ਨਿਚੋੜ ਕੇ ਉਸ ਦਾ ਰਸ ਪਾ ਲਵੋ ਜਿਹਨਾਂ ਦੇ ਚੇਹਰੇ ਤੇ ਨਿੰਬੂ ਨੁਕਸਾਨ ਕਰਦਾ ਹੈ ਉਹ ਇਸ ਦੀ ਜਗ੍ਹਾ ਤੇ ਟਮਾਟਰ ਲੈ ਸਕਦੇ ਨੇ ਤੁਸੀਂ ਅੱਧੇ ਟਮਾਟਰ ਦਾ ਜੂਸ ਇਸ ਵਿੱਚ ਪਾ ਲਵੋ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ ਤੇ ਇਹ ਫੇਸ ਪੈਕ ਤਿਆਰ ਹੋ ਜਾਵੇਗਾ ਤੇ ਇਸ ਨੂੰ ਆਪਣੇ ਚੇਹਰੇ ਤੇ ਲਗਾ ਲਵੋ ਇਸ ਨਾਲ ਚੇਹਰਾ ਬਹੁਤ ਸੋਹਣਾ ਹੋ ਜਾਵੇਗਾ ਇਸ ਪੈਕ ਨੂੰ ਤੁਸੀਂ ਹਰ ਰੋਜ਼ ਲਗਾਉਣ ਸਮੇਂ ਤਿਆਰ ਕਰਨਾ ਹੈ,

Leave a Reply

Your email address will not be published.