ਇਹ 2 ਚੀਜ਼ਾਂ ਮੁਲਤਾਨੀ ਮਿੱਟੀ ਵਿਚ ਮਿਲਾ ਕੇ ਚਿਹਰੇ ਤੇ ਲਗਾ ਲਵੋ ਤੇ ਫ਼ਿਰ ਦੇਖੋ ਕਮਾਲ

ਵੀਡੀਓ ਥੱਲੇ ਜਾ ਕੇ ਦੇਖੋ,ਮੋਸਮ ਬਦਲਣ ਕਰਕੇ ਸਾਡੇ ਚੇਹਰੇ ਦੀ ਸੁੰਦਰਤਾ ਘੱਟ ਜਾਂਦੀ ਹੈ ਜਾਂ ਚੇਹਰਾ ਖਰਾਬ ਹੋ ਜਾਂਦਾ ਹੈ ਜਿਵੇਂ ਗਰਮੀ ਦਾ ਮੋਸਮ ਆ ਗਿਆ ਚਮੜੀ ਤੇਲ ਵਾਲੀ ਹੋ ਗੀ ਚਮੜੀ ਸੁੱਕੀ ਸੁੱਕੀ ਰਹਿੰਦੀ ਹੈ ਰੰਗ ਕਾਲ਼ਾ ਹੋਣ ਲੱਗ ਜਾਂਦਾ ਹੈ ਮੀਂਹ ਦੇ ਮੌਸਮ ਵਿਚ ਚੇਹਰੇ ਤੇ ਦਾਣੇ ਹੋ ਜਾਦੇ ਨੇ ਜਾਂ ਫਿਰ ਮੂੰਹ ਖਰਾਬ ਹੋਣ ਲੱਗ ਜਾਂਦਾ ਹੈ ਤਾਂ ਅਸੀਂ ਕੋਈ ਨਾ ਕੋਈ ਫੇਸ ਪੈਕ ਜਾਂ ਫਿਰ ਕਰੀਮ ਲਗਾਉਂਦੇ ਹਾਂ ਤੇ ਜਿਸ ਨਾਲ ਸਾਨੂੰ ਐਨਾ ਕੋਈ ਫਰਕ ਤਾਂ ਪੈਦਾ ਨਹੀਂ ਤੇ

ਮੂੰਹ ਹੋਰ ਜ਼ਿਆਦਾ ਖਰਾਬ ਹੋ ਜਾਂਦਾ ਹੈ ਤਾਂ ਤੁਸੀਂ ਆਪਣੇ ਚਿਹਰੇ ਨੂੰ ਚਮਕਦਾਰ ਬਣਾਉਣ ਲਈ ਤੇ ਮੌਸਮ ਦੇ ਬਦਲਣ ਤੇ ਵੀ ਚਿਹਰੇ ਦੀ ਸੁੰਦਰਤਾ ਨੂੰ ਰੱਖਣ ਲਈ ਇਹ ਨੁਸਖੇ ਦਾ ਉਪਯੋਗ ਕਰੋ ਇਹ ਨੁਸਖਾ ਤੁਸੀਂ ਅਸਾਨੀ ਨਾਲ ਘਰ ਤਿਆਰ ਕਰ ਸਕਦੇ ਹੋ ਇਸ ਨੁਸਖ਼ੇ ਨੂੰ ਵਰਤਣ ਤੇ ਤੁਹਾਡਾ ਚੇਹਰਾ ਸਾਫ਼ ਉਸ ਤੇ ਹੋਣ ਵਾਲੇ ਦਾਣੇ ਜਾਂ ਝੁਰੜੀਆਂ ਕੋਈ ਪੁਰਾਣੇ ਦਾਗ਼ ਦਬੇ ਜਾਂ ਫਿਰ ਚਮੜੀ ਰੁਖੀ ਸੁਖੀ ਹੈ ਚੇਹਰੇ ਤੇ ਚਮਕ ਨਹੀਂ ਹੈਗੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੂਰ ਕਰਕੇ

WhatsApp Group (Join Now) Join Now

ਤੁਹਾਡੇ ਚਿਹਰੇ ਤੇ ਸੁੰਦਰਤਾ ਆਵੇਗੀ ਤੇ ਇਹਨਾਂ ਸਭ ਨੂੰ ਜੜ੍ਹਾਂ ਤੋਂ ਖਤਮ ਕਰੇਗਾ ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਚਵਾਲ ਦਾ ਆਟਾ ਇਹ ਚੇਹਰੇ ਤੇ ਨਿਖਾਰ ਲਿਉਂਦੇ ਹੈ ਤੇ ਝੁਰੜੀਆਂ ਨੂੰ ਸਾਫ਼ ਕਰਦਾ ਹੈ ਇਸ ਲਈ ਤੁਸੀਂ ਇੱਕ ਚਮਚ ਚਾਵਲਾ ਦਾ ਆਟਾ ਲੈਣਾ ਇਹ ਤੁਸੀਂ ਘਰ ਵਿੱਚ ਬਣਾ ਸਕਦੇ ਹੋ,ਦੂਸਰੀ ਚੀਜ਼ ਆਲੂ ਇਹ ਸਾਡੇ ਚੇਹਰੇ ਨੂੰ ਗੋਰਾਂ ਕਰਦਾ ਹੈ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਦੂਰ ਕਰਦਾ ਹੈ ਤੁਸੀਂ ਇੱਕ ਆਲੂ ਲੈਣਾ ਹੈ ਉਸ ਨੂੰ ਧੋ ਕੇ ਕੱਦੂ ਕਸ਼ ਕਰਕੇ ਜੂਸ ਨਿਕਲਣਾ ਹੈ

ਤੇ ਉਹ ਜੂਸ ਚਾਵਲਾ ਦੇ ਆਟੇ ਵਿੱਚ ਪਾਉਣਾ ਹੈ ਤੇ ਇਸ ਨੂੰ ਮਿਕਸ ਕਰਨਾ ਹੈ ਉਸ ਤੋਂ ਬਾਅਦ ਇਸ ਵਿੱਚ ਮੁਲਤਾਨੀ ਮਿੱਟੀ ਇੱਕ ਚਮਚ ਲੈ ਲਵੋ ਤੇ ਇਸ ਨੂੰ ਮਿਕਸ ਕਰ ਲਵੋ ਇਸ ਤੋਂ ਬਾਅਦ ਇਸ ਵਿੱਚ ਇੱਕ ਨਿੰਬੂ ਨਿਚੋੜ ਕੇ ਉਸ ਦਾ ਰਸ ਪਾ ਲਵੋ ਜਿਹਨਾਂ ਦੇ ਚੇਹਰੇ ਤੇ ਨਿੰਬੂ ਨੁਕਸਾਨ ਕਰਦਾ ਹੈ ਉਹ ਇਸ ਦੀ ਜਗ੍ਹਾ ਤੇ ਟਮਾਟਰ ਲੈ ਸਕਦੇ ਨੇ ਤੁਸੀਂ ਅੱਧੇ ਟਮਾਟਰ ਦਾ ਜੂਸ ਇਸ ਵਿੱਚ ਪਾ ਲਵੋ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ ਤੇ ਇਹ ਫੇਸ ਪੈਕ ਤਿਆਰ ਹੋ ਜਾਵੇਗਾ ਤੇ

ਇਸ ਨੂੰ ਆਪਣੇ ਚੇਹਰੇ ਤੇ ਲਗਾ ਲਵੋ ਇਸ ਨਾਲ ਚੇਹਰਾ ਬਹੁਤ ਸੋਹਣਾ ਹੋ ਜਾਵੇਗਾ ਇਸ ਪੈਕ ਨੂੰ ਤੁਸੀਂ ਹਰ ਰੋਜ਼ ਲਗਾਉਣ ਸਮੇਂ ਤਿਆਰ ਕਰਨਾ ਹੈ,ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *