ਵੀਡੀਓ ਥੱਲੇ ਜਾ ਕੇ ਦੇਖੋ,ਜਿਨ੍ਹਾਂ ਦੇ ਵਾਲ ਬਹੁਤ ਜ਼ਿਆਦਾ ਚਿੱਟੇ ਹਨ ਜਾਂ ਫਿਰ ਚਿੱਟੇ ਹੋ ਰਹੇ ਹਨ ਇਹ ਘਰੇਲੂ ਨੁਖਸਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਇਸ ਨੁਸਖੇ ਨੂੰ ਤੁਸੀਂ ਬਹੁਤ ਹੀ ਆਸਾਨੀ ਨਾਲ ਘਰ ਵਿੱਚ ਹੀ ਤਿਆਰ ਕਰ ਸਕਦੇ ਹੋ ਤੇ ਇਸ ਨੂੰ ਹਮੇਸ਼ਾ ਕਾਲੇ ਰਹਿਣਗੇ ਇਸ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਨਾਰੀਅਲ ਦਾ ਤੇਲ ਲੈਣਾ ਹੈ ਤੁਸੀਂ ਨਾਰੀਅਲ ਦਾ ਤੇਲ ਪਤੰਜਲੀ ਵਾਲਾ ਜਾਂ ਫਿਰ ਕੋਈ ਹੋਰ ਵੀ ਲੈ ਸਕਦੇ ਹੋ ਤੇ ਕਪੂਰ ਦੀਆਂ ਟਿੱਕੀਆਂ ਲੈਣੀਆਂ ਨੇ
ਜੋ ਕਿ ਪੂਜਾ ਵਿੱਚ ਵੀ ਵਰਤੀਆਂ ਜਾਂਦੀਆਂ ਹਨ ਤੁਸੀਂ ਕਿਸੇ ਇੱਕ ਭਾਂਡੇ ਵਿਚ ਸੌ ਡੇਢ ਸੌ ਗ੍ਰਾਮ ਨਾਰੀਅਲ ਦਾ ਤੇਲ ਲੈਣਾ ਹੈ ਤੇ ਤੁਸੀਂ 5,6 ਕਪੂਰ ਦੀ ਟਿਕੀ ਦਾ ਪਾਊਡਰ ਬਣਾਉਣਾ ਹੈ ਤੇ ਇਹ ਪਾਊਡਰ ਇਸ ਤੇਲ ਵਿਚ ਪਾਉਣਾ ਹੈ ਤੇ ਇਸ ਨੂੰ ਘੱਟ ਗੈਸ ਤੇ ਰੱਖਣਾ ਹੈ ਤੁਸੀਂ ਇਸ ਤੇਲ ਨੂੰ ਗੈਸ ਤੇ ਤਿਆਰ ਕਰਨ ਲਈ ਬਹੁਤ ਹੀ ਜ਼ਿਆਦਾ ਸਾਵਧਾਨੀ ਵਰਤਣੀ ਹੈ ਕਿਉਂਕਿ ਜੋ ਕਪੂਰ ਹੈ ਉਹ ਬਹੁਤੀ ਜਲਦੀ ਅੱਗ ਪਕੜਦਾ ਹੈ ਅਤੇ ਤੁਹਾਨੂੰ ਇਸ ਨਾਲ ਨੁਕਸਾਨ ਵੀ ਹੋ ਸਕਦਾ ਹੈ
ਇਸ ਲਈ ਤੁਸੀਂ ਇਸ ਤੇਲ ਨੂੰ ਤਿਆਰ ਕਰਨ ਦਾ ਇਕ ਹੋਰ ਤਰੀਕਾ ਹੈ ਫਿਰ ਤੁਸੀਂ ਇਸ ਤੇਲ ਨੂੰ ਬਣਾਉਣ ਲਈ ਨਾਰੀਅਲ ਦੇ ਤੇਲ ਨੂੰ ਧੁੱਪ ਵਿੱਚ ਰੱਖ ਦੇਵੋ ਉਸ ਤੋਂ ਬਾਅਦ ਇਸ ਵਿਚ ਕਪੂਰ ਦੀ ਟਿੱਕੀਆਂ ਦਾ ਪਾਊਡਰ ਪਾ ਦੇਵੋ ਤੇ ਇਸ ਨੂੰ ਇੱਕ ਦੋ ਦਿਨਾਂ ਵਿੱਚ ਲਈ ਧੁੱਪ ਵਿੱਚ ਹੀ ਰਹਿਣ ਦਿਓ ਜੇਕਰ ਤੁਸੀਂ ਗੈਸ ਤੇ ਇਸ ਤੇਲ ਨੂੰ ਤਿਆਰ ਕਰਦੇ ਹੋ ਤਾਂ ਤੁਸੀਂ ਬਹੁਤ ਹੀ ਸਾਵਧਾਨੀ ਨਾਲ ਇਸ ਤੇਲ ਨੂੰ ਤਿਆਰ ਕਰਨਾ ਹੈ ਕਿਉਂਕਿ ਕਪੂਰ ਬਹੁਤ ਹੀ ਜਲਦੀ ਅੱਗ ਨੂੰ ਪਕੜ ਲੈਂਦਾ ਹੈ
ਇਸ ਲਈ ਤੁਸੀਂ ਇਸ ਤੇਲ ਨੂੰ ਧੁੱਪ ਵਿੱਚ ਹੀ ਤਿਆਰ ਕਰੋ ਕਿਉਂਕਿ ਧੁੱਪ ਵਿੱਚ ਤਿਆਰ ਕਰਨ ਨਾਲ ਇਹ ਤੇਲ ਬਹੁਤ ਹੀ ਜ਼ਿਆਦਾ ਵਧੀਆ ਬਣ ਜਾਂਦਾ ਹੈ ਅਸਰ ਵੀ ਬਹੁਤ ਵਧੀਆ ਕਰਦਾ ਹੈ,ਇਸ ਤੇਲ ਨੂੰ ਤਿਆਰ ਕਰਨ ਤੋਂ ਬਾਅਦ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਵਾਲਾਂ ਦੀਆਂ ਜੜ੍ਹਾਂ ਵਿੱਚ ਚੰਗੀ ਤਰਾ ਇਸ ਤੇਲ ਨਾ ਤਿੰਨ ਚਾਰ ਘੰਟੇ ਮਾਲਸ਼ ਕਰੋ ਇਸ ਨੂੰ ਇਸੇ ਤਰ੍ਹਾਂ ਰਹਿਣ ਦੇਵੋ ਆਪਣੇ ਸਿਰ ਧੋ ਲਵੋ ਇਸ ਦਾ ਸੇਵਨ ਤੁਸੀਂ ਇੱਕ ਮਹੀਨਾ ਜਾਂ ਦੋ ਮਹੀਨੇ ਕਰ ਸਕਦੇ ਹੋ
ਇਸ ਨਾਲ ਤੁਹਾਡੇ ਵਾਲ ਜੜ੍ਹ ਤੋਂ ਕਾਲੇ ਹੋ ਜਾਣਗੇਤੇ ਤੁਹਾਨੂੰ ਵਾਲਾਂ ਵਿੱਚ ਕਲਰ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਇਸ ਨਾਲ ਵਾਲ ਝੜਨੇ ਵੀ ਬੰਦ ਹੋ ਜਾਣਗੇ ਵਾਲ ਲੰਬੇ ਹੋਣਗੇ ਵਾਲਾਂ ਵਿੱਚ ਚਮਕ ਆਵੇਗੀ ਤੇ ਵਾਲਾਂ ਵਿਚ ਸਿਕਰੀ ਵੀ ਨਹੀਂ ਬਣੇਗੀ ਤੁਸੀਂ ਇਸ ਤੇਲ ਨੂੰ ਤਿੰਨ-ਚਾਰ ਮਹੀਨਿਆਂ ਲਈ ਵੀ ਬਣਾ ਕੇ ਰੱਖ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ