ਝੁਰੜੀਆਂ ਦੇ ਦਾਗ,ਕਾਲੇ ਅਤੇ ਦਾਗ-ਦੱਬਿਆਂ ਦੇ ਨਿਸ਼ਾਨ 3 ਦਿਨਾਂ ਚ’ ਹੋਣਗੇ ਗਾਇਬ-ਨਾਰੀਅਲ ਤੇਲ ਵਿਚ ਸਿਰਫ 2 ਚੀਜ਼ਾਂ ਮਿਲਾ ਕੇ ਲਗਾਓ

ਵੀਡੀਓ ਥੱਲੇ ਜਾ ਕੇ ਦੇਖੋ,ਨਾਰੀਅਲ ਤੇਲ ਨਾਲ ਚਿਹਰੇ ਤੇ ਕਾਲੇ ਦਾਗ ਧੱਬੇ ਛਾਈਆਂ ਨੂੰ ਹ-ਟਾ-ਉ-ਣ ਦੇ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਦਾ ਹੈ ਇਸ ਨੂੰ ਇ-ਸ-ਤੇ-ਮਾ-ਲ ਕਰਨਾ ਬਹੁਤ ਜ਼ਿਆਦਾ ਸੌਖਾ ਹੈ।ਇਸ ਨੁਕਤੇ ਤੇ ਨਾਲ ਤੁਹਾਡੇ ਚਿਹਰੇ ਦੇ ਉੱਪਰ ਨਿ-ਖਾ-ਰ ਆ ਜਾਵੇਗਾ ਤੁਹਾਡੇ ਚਿਹਰੇ ਦੀ ਚ-ਮ-ਕ ਆ ਜਾਵੇਗੀ ਦਾਗ ਧੱਬੇ ਖ-ਤ-ਮ ਹੋ ਜਾਣਗੇ। ਸਰਦੀਆਂ ਦੇ ਵਿਚ ਤੁਹਾਡਾ ਚਿਹਰਾ ਚ-ਮ-ਕ-ਦਾ-ਰ ਨਜ਼ਰ ਆਵੇਗਾ।ਇਸ ਨੁਕਤੇ ਨੂੰ ਤਿਆਰ ਕਰਨ ਦੇ

ਲਈ ਤੁਸੀਂ ਨਾ-ਰੀ-ਅ-ਲ ਦਾ ਤੇਲ ਸਭ ਤੋਂ ਛੋਟਾ ਜਿਹਾ ਗਰਮ ਕਰ ਲੈਣ ਕਿਉਂਕਿ ਸਰਦੀਆ ਦੇ ਵਿੱਚ ਤੇਲ ਜੰਮ ਜਾਂਦਾ ਹੈ। ਤੁਸੀਂ ਇਸ ਤੋਂ ਬਾਅਦ ਗੁਲਾਬ ਜਲ ਲੈਣਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਜਾਂ ਤੁਹਾਡੇ ਆਸ-ਪਾਸ ਕੋਈ ਗੁਲਾਬ ਦਾ ਬੂਟਾ ਹੈ ਤਾਂ ਤੁਸੀਂ ਇਹ ਗੁਲਾਬ ਦਾ ਫੁੱਲ ਤੋ-ੜ ਲੈਣਾ ਹੈ ਅਤੇ ਉਸ ਨੂੰ ਪੀਸ ਕੇ ਉਸ ਦੀ ਚਟਨੀ ਬਣਾ ਲੈਣੀ ਹੈ ਅਤੇ ਉਸ ਤੋਂ ਬਾਅਦ ਉਸ ਨੇ ਇਕ ਕ-ਟੋ-ਰੀ ਦੇ ਵਿਚ ਪਾ ਕੇ। ਉਸ ਦੇ ਵਿਚ ਇੱਕ ਚਮਚ ਨਾਰੀਅਲ ਦਾ ਤੇਲ ਪਾ ਦੇਣਾ ਹੈ।

ਜੇਕਰ ਤੁਹਾਡੀ ਗੁ-ਲਾ-ਬ ਦਾ ਫੁੱਲ ਨਹੀਂ ਮਿਲਦਾ ਤਾਂ ਤੁਸੀਂ ਇੱਕ ਚਮਚ ਗੁਲਾਬ ਜਲ ਪਾ ਸਕਦੇ ਹੋ ਜੋ ਕਿ ਬਜ਼ਾਰ ਚੋਂ ਲਿਆ ਕੇ ਵਰਤ ਸਕਦੇ ਹੋ। ਉਸ ਤੋਂ ਬਾਅਦ ਇਨ੍ਹਾਂ ਚੀਜ਼ਾਂ ਨੂੰ ਮਿਕਸ ਕਰ ਦੇਣਾ ਹੈ। ਅਤੇ ਉਸ ਤੋਂ ਬਾਅਦ ਫਿਰ ਤੁਸੀਂ ਅੱਧੇ ਤੋਂ ਵੀ ਅੱਧਾ ਚਮਚ ਭਾਵ ਕਿ ਦੋ ਤਿੰਨ ਚੁਟਕੀ ਹਲਦੀ ਪਾ-ਊ-ਡ-ਰ ਇਸ ਵਿਚ ਮਿਕਸ ਕਰ ਦੇਣਾ ਹੈ। ਹੁਣ ਇਸ ਕਟੋਰੀ ਦੇ ਵਿੱਚ ਹਲਦੀ ਪਾ-ਊ-ਡ-ਰ ਹੋ ਗਿਆ ਗੁ-ਲਾ-ਬ-ਜ-ਲ ਹੋ ਗਿਆ ਅਤੇ ਨਾਰੀਅਲ ਦਾ ਤੇਲ ਹੋ ਗਿਅਾ,

ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਕਰ ਲਿਆ ਹੈ।ਉਸ ਤੋਂ ਬਾਅਦ ਇਸ ਵਿੱਚ ਪੰਜ ਛੇ ਕੇਸਰ ਦੇ ਤੇਲ ਦੀਆਂ ਬੂੰ-ਦਾਂ ਪਾ ਦੇਣੀਆਂ ਹਨ।ਉਸ ਤੋਂ ਬਾਅਦ ਇਸ ਤਿਆਰ ਕੀਤੇ ਗਏ ਨੁਕਤਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਤੁਸੀਂ ਇਸ ਬਾਰੇ ਚਿਹਰੇ ਤ ਤੇ ਲਗਾ ਲੈਣਾ ਹੈ ਅਤੇ ਤੁਸੀਂ ਆਪਣੇ ਚਿਹਰੇ ਦੀ ਮਾ-ਲ-ਸ਼ ਕਰ ਲੈਣੀ ਹੈ ਅਤੇ ਉਸ ਤੋਂ ਬਾਅਦ 5 ਮਿੰਟ ਤੱਕ ਲੱਗਾ ਰਹਿਣ ਦਿਓ । ਅਤੇ ਉਸ ਤੋਂ ਬਾਅਦ ਫਿਰ ਤੁਸੀਂ ਆਪਣੇ ਚਿਹਰੇ ਨੂੰ ਹਲਕੇ ਗਰਮ ਪਾਣੀ ਦੇ ਨਾਲ ਧੋ ਲੈਣਾ ਹੈ ਇਸ ਨੁਕਤੇ ਦਾ

ਇ-ਸ-ਤੇ-ਮਾ-ਲ ਤੁਸੀਂ ਹਫ਼ਤੇ ਦੇ ਵਿਚ 3 ਵਾਰ ਜ਼ਰੂਰ ਕਰੋ ਇਸ ਨਾਲ ਤੁਹਾਡੇ ਚਿਹਰੇ ਦੇ ਉੱਪਰ ਚਮਕ ਆਵੇਗੀ ਤੁਹਾਡੇ ਸਿਰ ਦੇ ਉਪਰੋਂ ਦਾਗ਼ ਧੱਬੇ ਖ-ਤ-ਮ ਹੋ ਜਾਣਗੇ। ਜੇ ਤੁਹਾਡੇ ਚਿਹਰੇ ਤੇ ਉੱਪਰੋਂ ਛਾਹੀਆਂ ਖ਼-ਤ-ਮ ਹੋ ਜਾਣਗੀਆਂ।ਇਸ ਪ੍ਰਕਾਰ ਉਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਦਾ ਹੈ ਅਤੇ ਤੁਸੀਂ ਇਸ ਦਾ ਇ-ਸ-ਤੇ-ਮਾ-ਲ ਆਪਣੇ ਚਿਹਰੇ ਤੇ ਕਰਦਾ ਹੈ ਇਸ ਦਾ ਇ-ਸ-ਤੇ-ਮਾ-ਲ ਕਰਨ ਹੈ ਉੱਪਰ ਦੱਸੀਆਂ ਗਈਆਂ ਸਾਰੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆਂ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.