ਇਸ ਗੁਰੁਦਵਾਰੇ ਇਸ਼ਨਾਨ ਕਰਨ ਨਾਲ ਠੀਕ ਹੁੰਦੇ 30 ਹਜ਼ਾਰ ਤੋਂ ਵੱਧ ਰੋਗ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਗੁਰਦੁਆਰੇ ਚ ਇਸ਼ਨਾਨ ਕਰਨ ਨਾਲ ਹੁੰਦੇ ਹਨ ਕੈਂਸਰ ਵਰਗੇ ਰੋਗ ਠੀਕ ਅਤੇ ਹੋਰ ਕਈ ਪ੍ਰਕਾਰ ਦੀਆਂ ਬੀਮਾਰੀਆਂ ਠੀਕ ਹੁੰਦੀਆਂ ਹਨ,ਇਸ ਗੁਰੂ ਘਰ ਨੂੰ 68 ਤੀਰਥ ਅਸਥਾਨ ਹੋਣ ਦਾ ਵਰ ਮਿਲਿਆ ਹੋਇਆ ਹੈ ਇਸ ਜਗ੍ਹਾ ਤੇ ਲੋਕ ਮਾਘੀ ਵਾਲੇ ਦਿਨ ਅਤੇ ਲੋਹੜੀ ਵਾਲੇ ਦਿਨ ਆ ਕੇ ਸ਼ਰਧਾ ਭਾਵਨਾ ਨਾਲ ਨਤਮਸਤਕ ਹੁੰਦੇ ਹਨ ਅਤੇ ਆਪਣੇ ਰੋਗਾਂ ਦਾ ਨਿਵਾਰਣ ਕਰਵਾਉਂਦੇ ਹਨ ਇਸ ਪਿੰਡ ਵਿਚ ਗੁਰੂ ਅਮਰਦਾਸ ਜੀ 22 ਵਾਰ ਆਏ ਹਨ,ਲੋਹੜੀ ਵਾਲੇ ਦਿਨ ਇਸ ਜਗ੍ਹਾ ਤੇ ਇਸ਼ਨਾਨ ਕਰਨ ਨਾਲ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ, ਗੁਰੂ ਮਹਾਰਾਜ ਕਿਰਪਾ ਕਰਦੇ ਹਨ ਤੰਦਰੁਸਤੀ ਬਖ਼ਸ਼ਦੇ ਹਨ ਅਤੇ ਰੁਕੇ ਹੋਏ ਕੰਮ ਬਣਦੇ ਹਨ,ਇਹ ਗੁਰਦੁਆਰਾ ਨਥਾਣਾ ਸਾਹਿਬ ਪਿੰਡ ਦਾ ਨਾਮ ਜੰਡ ਮਘੌਲੀ ਜਿਲਾ ਪਟਿਆਲਾ ਤਹਿਸੀਲ ਰਾਜਪੁਰਾ ਵਿਚ ਸਥਿਤ ਹੈ,ਇਸ ਜਗ੍ਹਾ ਦੇ ਇਤਿਹਾਸ ਬਾਰੇ ਆਪ ਜੀ ਨੂੰ ਜਾਣਕਾਰੀ

ਦਿੱਤੀ ਜਾਵੇਗੀ,ਪਹਿਲਾਂ ਇਸ ਜਗਾ ਤੇ ਨਾਥਾਂ ਦਾ ਵੱਡਾ ਡੇਰਾ ਹੁੰਦਾ ਸੀ,ਜਦੋਂ ਗੁਰੂ ਅਮਰਦਾਸ ਜੀ ਇਸ ਜਗਾ ਤੇ ਆਏ ਤਾਂ ਉਨ੍ਹਾਂ ਦੀ ਸੇਵਾ ਤੋਂ ਬਹੁਤ ਖੁਸ਼ ਹੋਏ,ਤਾਂ ਉਹਨਾਂ ਨੇ ਆਖਿਆ ਕਿ ਗੁਰੂ ਸਾਹਿਬ ਦੀ ਸਾਡਾ ਉਦਾਰ ਕਰ ਦਿਓ, ਅਤੇ ਗੁਰੂ ਸਾਹਿਬ ਜੀ ਨੇ ਆਖਿਆ ਕਿ ਆਉਣ ਵਾਲੇ ਸਮੇਂ ਕਿ ਗੁਰਦੁਆਰਾ ਸਾਹਿਬ ਹੋਵੇਗਾ, ਜਦੋਂ ਗੁਰੂ ਅਮਰਦਾਸ ਜੀ ਗੰ-ਗਾ ਕੇ ਇਸ਼ਨਾਨ ਕਰਨ ਲਈ ਜਾਂਦੇ ਸਨ ਤਾਂ ਉਹ ਇਸ ਜਗਾ ਤੇ ਜ਼ਰੂਰ ਆਉਂਦੇ ਸਨ,ਜਿਸ ਜਗ੍ਹਾ ਤੇ ਵੀ ਇਸ਼ਨਾਨ ਕਰਦੇ ਸਨ ਅਤੇ ਇਸ ਜਗ੍ਹਾ ਤੇ ਸਿੱਖ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦੇ ਸਨ, ਅਤੇ ਇਸ ਜਗਾ ਤੇ ਹੁਣ ਵੀ ਬਹੁਤ ਦੂਰ ਦੂਰ ਤੋਂ ਲੋਹੜੀ ਵਾਲੇ ਦਿਨ ਸੰਗਤ

WhatsApp Group (Join Now) Join Now

ਆਉਂਦੀ ਹੈ ਜਗ੍ਹਾ ਤੇ ਇਸ਼ਨਾਨ ਕਰਦੀ ਹੈ ਸੱਚੇ ਦਿਲੋਂ ਭਾਵਨਾ ਨਾਲ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਗੁਰੂ ਅਮਰਦਾਸ ਜੀ ਅੱਗੇ ਅਰਦਾਸ ਬੇਨਤੀ ਕਰਦੀਆਂ ਹਨ ਅਤੇ ਜਿਨ੍ਹਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ ਉਹ ਇਸ ਜਗ੍ਹਾ ਤੇ ਵਾਰ-ਵਾਰ ਆਉਂਦੇ ਹਨ ਆਪਣੀ ਸ਼ੁੱਭਕਾਮਨਾਵਾਂ ਸੱਚੇ ਦਿਲੋਂ ਗੁਰੂ ਤੇ ਵਿਸ਼ਵਾਸ਼ ਕੇ ਕੀਤੀ ਹੋਵੇ ਤਾਂ ਉਹ ਪੂਰੀ ਹੋ ਜਾਂਦੀ ਹੈ, ਅਤੇ ਇਹ ਜਗ੍ਹਾ ਤੇ ਗੁਰੂ ਤੇਗ ਬਹਾਦਰ ਜੀ ਨੇ ਇਹ ਉਪਦੇਸ਼ ਦਿੱਤਾ ਸੀ ਕਿ ਜਿਹੜਾ ਵੀ ਇਸ ਜਗਾ ਤੇ ਲੋਹੜੀ ਵਾਲੇ ਦਿਨ ਆ ਕੇ

ਇਸ਼ਨਾਨ ਕਰੇਗਾ ਉਸ ਨੂੰ ਅਠਾਹਠ ਤੀਰਥਾਂ ਦਾ ਫਲ ਮਿਲੇਗਾ, ਰਹੇਗਾ ਅਤੇ ਮੱਸਿਆ ਵੀ ਬਹੁਤ ਜ਼ਿਆਦਾ ਭਰਦੀ ਹੈ, ਅਤੇ ਇਸ ਜਗ੍ਹਾ ਤੇ ਬਹੁਤ ਲੋਕ ਆ ਕੇ ਆਪਣੇ ਦੁੱਖਾਂ ਦਾ ਨਿਵਾਰਨ ਗੁਰੂ ਸਾਹਿਬ ਤੋਂ ਕਰਵਾਉਂਦੇ ਹਨ, ਇਸ ਜਗ੍ਹਾ ਤੇ ਸਾਰੇ ਪਵਿੱਤਰ ਦਿਨ ਮਨਾਏ ਜਾਂਦੇ ਹਨ ਗੁਰੂਆਂ ਨਾਲ ਸਬੰਧਿਤ ਜੋ ਵੀ ਦਿਹਾੜੇ ਆਉਂਦੇ ਹਨ ਤਾਂ ਸਾਰੇ ਇਸ ਜਗ੍ਹਾ ਉਤੇ ਮਨਾਏ ਜਾਂਦੇ ਹਨ ਮੱਸਿਆ ਵੀ ਇਸ ਜਗਾ ਤੇ ਧੂਮਧਾਮ ਨਾਲ ਮਨਾਈ ਜਾਂਦੀ ਹੈ, ਬਹੁਤ ਦੂਰ ਦਰਾਡੇ ਤੋਂ ਸੰਗਤ ਆਉਂਦੀ ਹੈ

ਇਸ ਪ੍ਰਕਾਰ ਗੁਰੂ ਜੀ ਦੇ ਇਹਨਾ ਬਚਨਾ ਨੂੰ ਮੁੱਖ ਰੱਖਦੇ ਹੋਏ ਸੰਗਤ ਇਸ ਜਗ੍ਹਾ ਤੇ ਆ ਕੇ ਮੱਸਿਆ ਵਾਲੇ ਦਿਨ ਅਤੇ ਲੋਹੜੀ ਵਾਲੇ ਦਿਨ ਖਾਸ ਕਰਕੇ ਇਸ ਜਗਾ ਤੇ ਇਸ਼ਨਾਨ ਕਰਦੀ ਹੈ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਹੈ ਇਸ ਪ੍ਰਕਾਰ ਉੱਪਰ ਦੱਸੀ ਕਿ ਸਾਰੀ ਜਾ-ਣ-ਕਾ-ਰੀ ਅਨੁਸਾਰ ਜੇਕਰ ਤੁਸੀਂ ਵੀ ਪ੍ਰਮਾਤਮਾ ਦੀਆ ਖੁਸ਼ੀਆ ਲੈਣਾ ਚਾਹੁੰਦੇ ਹੋ ਅਤੇ ਆਪਣੇ ਰੁਕੇ ਹੋਏ ਕੰਮ ਕਰਵਾਉਣਾ ਚਾਹੁੰਦੇ ਹੋ ਅਤੇ ਰੋ-ਗਾਂ ਤੋਂ ਮੁ-ਕ-ਤ ਹੋਣਾ ਚਾਹੁੰਦੇ ਹੋ ਤਾਂ ਪਰਮਾਤਮਾ ਤੇ ਪੂਰਨ ਵਿਸ਼ਵਾਸ਼ ਰਖ ਕੇ ਇਸ ਜਗਾ ਤੇ ਆਕੇ ਇਸ਼ਨਾਨ ਕਰੋ ਅਤੇ ਸੇਵਾ ਕਰੋ ਜਿਸ ਨਾਲ ਤੁਸੀਂ ਵੀ ਤੰ-ਦ-ਰੁ-ਸ-ਤ ਹੋ ਜਾਓਗੇ ਅਤੇ ਤੁਹਾਡੀ ਆਪਣੀ ਮਨੋਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਇਸ ਲਈ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਤਾਂ ਜੋ ਕਿਸੇ ਦਾ ਭਲਾ ਹੋਵੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *