Japji Sahib ਦੀ ਇਸ ਪਉੜੀ ਦਾ 30 ਦਿਨ ਦਾ ਜਾਪ ਕਰੋ

ਵੀਡੀਓ ਥੱਲੇ ਜਾ ਕੇ ਦੇਖੋ,ਜਪਜੀ ਸਾਹਿਬ ਦੀ ਇਸ ਪਉੜੀ ਦਾ 30 ਦਿਨ ਜਾਪ ਕਰੋ,ਫੇਰ ਤੁਸੀਂ ਚ-ਮ-ਤ-ਕਾ-ਰ ਆਪਣੇ ਆਪ ਭੀ ਦੇਖੋਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਬਦਲਾਅ ਹੁੰਦੇ ਹਨ ਕਿਸ ਤਰ੍ਹਾਂ ਤੁਹਾਡੇ ਬਚਨ ਹਨ ਕਿ ਪਰਮਾਤਮਾ ਤੁਹਾਡੇ ਤੇ ਮਿਹਰ ਕਰਦਾ ਹੈ, ਤੁਹਾਡੇ ਦਿਲ ਦੇ ਅਤੇ ਮਨ ਦੇ ਵਿਚ ਸ਼ਰਧਾ ਭਾ-ਵ-ਨਾ ਹੋਣੀ ਚਾਹੀਦੀ ਹੈ, ਤਾਂ ਹੀ ਬਾਣੀ ਪ-ੜ੍ਹ-ਨ ਦਾ ਅ-ਨੰ-ਦ ਆਉਂਦਾ ਹੈ ਅਤੇ ਪਾਣੀ ਦਾ ਅਸਰ ਹੁੰਦਾ ਹੈ,ਜੇਕਰ ਆਪਾਂ ਸਿਰਫ਼ ਆਪਣੇ ਸੁ-ਆ-ਰ-ਥ ਲਈ ਬਾਣੀ ਪੜ੍ਹਦੇ ਹਾਂ

ਅਤੇ ਕੁਝ ਪ੍ਰਾਪਤ ਕਰਨ ਲਈ ਹੀ ਪੜ੍ਹਦੇ ਹਾਂ ਤਾਂ ਉਸ ਦਾ ਅਸਰ ਸਾਨੂੰ ਨਹੀਂ ਮਿਲਦਾ ਜੇਕਰ ਸਾਡੇ ਮਨ ਦੇ ਵਿਚ ਸ਼ਰਧਾ ਤੇ ਭਾ-ਵ-ਨਾ ਸੱਚੇ ਦਿਲੋਂ ਹੈ ਤਾਂ ਉਸ ਦਾ ਅਸਰ ਸਾਨੂੰ ਆਪਣੇ ਆਪ ਹੀ ਦੇਖ ਜਾਂਦਾ ਹੈ ਜੇਕਰ ਜ਼ਿੰਦਗੀ ਦੇ ਵਿੱਚ ਸ-ਫ-ਲ-ਤਾ ਲੈਣੀ ਹੈ ਤਾਂ ਤੁਹਾਨੂੰ ਬਾਣੀ ਦੇ ਨਾਲ ਜੁੜਨਾ ਪਵੇਗਾ,ਜਿਹੜਾ ਇਨਸਾਨ ਵੱਡੇ ਰੁ-ਤ-ਬੇ ਤੇ ਹੁੰਦਾ ਹੈ ਜੇਕਰ ਉਹ ਪਰਮਾਤਮਾ ਦਾ ਨਾਮ ਨਹੀਂ ਲੈ ਰਹੇ ਹਨ ਕਾਰ ਦੇ ਵਿਚ ਹੁੰਦਾ ਹੈ ਤਾਂ ਉਹ ਵੀ ਨੀਵਾਂ ਹੋ ਜਾਂਦਾ ਹੈ,

WhatsApp Group (Join Now) Join Now

ਇਸ ਲਈ ਗੁਰਬਾਣੀ ਸਾਨੂੰ ਆਪਣੇ ਜੀਵਨ ਵਿੱਚ ਸੇਧ ਦੇਣ ਦੀ ਹੈ ਅਤੇ ਸਾਨੂੰ ਸਿੱਖਿਆ ਦਿੰਦੀ ਹੈ ਕਿ ਅਸੀਂ ਕਿਸ ਤਰ੍ਹਾਂ ਜੀਵਨ ਨੂੰ ਜੀ-ਊ-ਣਾ ਹੈ ਅਤੇ ਕਿਸ ਤਰ੍ਹਾਂ ਲੋਕਾਂ ਨਾਲ ਵਿਹਾਰ ਕਰਨਾ ਹੈ ਇਸ ਲਈ ਜੇਕਰ ਤੁਸੀਂ ਹਰ ਰੋਜ਼ ਸਵੇਰੇ ਉੱਠ ਕੇ ਪਰਮਾਤਮਾ ਲਈ ਕੁਝ ਨਾ ਕੁਝ ਸਮਾਂ ਜ਼ਰੂਰ ਕੱਢ ਦੇਵੋ ਜੇਕਰ ਤੁਸੀਂ ਸਵੇਰੇ ਉੱਠ ਕੇ ਜਪਜੀ ਸਾਹਿਬ ਕੁਝ ਬਾਣੀਆਂ ਦਾ ਪਾਠ ਕਰਦੇ ਹੋ ਤਾਂ ਵੀ ਤੁਹਾਨੂੰ ਪੂਰਨ ਤੌਰ ਤੇ ਸਫਲਤਾ ਮਿਲਦੀ ਹੈ ਤੁਸੀਂ ਹਰ ਰੋਜ਼ ਜਪ ਜੀ ਸਾਹਿਬ ਕਰ ਸਕਦੇ ਹੋ ਜੇ ਕਰ ਅਰਾਮ ਨਾਲ ਵੀ ਪੜ੍ਹਿਆ ਜਾਵੇ ਤਾਂ ਸਿਰਫ 20 ਮਿੰਟ ਲੱਗਦੇ ਹਨ ਨਹੀਂ ਤਾਂ

ਜੇਕਰ ਤੁਹਾਡੇ ਕੋਲ ਸਮਾਂ ਘੱਟ ਹੈ ਤਾਂ ਤੁਸੀਂ ਇੱਕ ਪਾਉੜੀ ਦਾ ਪਾਠ ਕਰੋ ਦੂਸਰੇ ਦਿਨ ਦੂਸਰੀ ਪੋੜੀ ਦਾ ਪਾਠ ਕਰ ਸਕਦੇ ਹੋ ਜਾਂ ਫਿਰ ਤੁਸੀਂ ਪਹਿਲੇ ਦਿਨ ਪੰਜ ਪੰਜ ਪੋੜੀਆ ਦਾ ਪਾਠ ਕਰੋ ਅਤੇ ਹੌਲੀ ਹੌਲੀ ਕਰਕੇ ਦੋ ਤਿੰਨ ਦਿਨਾਂ ਦੇ ਵਿੱਚ ਜਪਜੀ ਸਾਹਿਬ ਪੂਰਾ ਕਰ ਦਿਓ ,ਇਹ ਤੁਸੀਂ ਤਾਂ ਕਰਨਾ ਹੈ ਜੇਕਰ ਸਾਡੇ ਕੋਲ ਸਮਾਂ ਘਾਟਾ ਹੈ ਪਰ ਜੇਕਰ ਤੁਹਾਡੇ ਕੋਲ ਸਮਾਂ ਹੈ ਸਾਰਾ ਜਪ ਜੀ ਸਾਹਿਬ ਨੇ ਹੀ ਕਰਨਾ ਹੈ ਅਤੇ ਇਸ ਦੇ ਨਾਲ ਤੁਸੀਂ ਹੋਰ ਬਾਣੀਆਂ ਦਾ ਪਾਠ ਵੀ ਕਰ ਸਕਦੇ ਹੋ,ਜੇਕਰ ਤੁਸੀਂ

ਇਨ੍ਹਾਂ ਗੱਲਾਂ ਦਾ ਧਿ-ਆ-ਨ ਰੱਖਦੇ ਹੋ ਅਤੇ ਲਗਾਤਾਰ ਤੁਸੀਂ ਇਕ ਮਨ ਇਕ ਚਿਤ ਹੋਕੇ ਜਪ ਜੀ ਸਾਹਿਬ ਦਾ ਪਾਠ ਕਰਦੇ ਹੋਏ ਗੁਰੂ ਤੇ ਵਿਸ਼ਵਾਸ਼ ਰੱਖਦੇ ਹੋਏ ਤਾਂ ਤੁਹਾਡੇ ਰੁਕੇ ਹੋਏ ਸਾਰੇ ਕੰਮ ਹੋ ਜਾਂਦੇ ਹਨ ਅਤੇ ਸਫ਼ਲਤਾ ਮਿਲਦੀ ਹੈ ਜੀਵੇ ਸਾਡਾ ਫਰਜ਼ ਹੈ ਸਾਨੂੰ ਬਾਣੀ ਤੋਂ ਬਿਨਾ ਕਿਸੇ ਵੀ ਢੋਈ ਨਹੀਂ ਮਿਲਣੀ ਇਸ ਲਈ ਸਾਨੂੰ ਬਾਣੀ ਦਾ ਓਟ ਆਸਰਾ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ ਬਾਣੀਂ ਸਾਨੂੰ ਇਸ ਸਮਾਜ ਵਿਚ ਵਿਚਰਨ ਬਾਰੇ ਦੱਸਦੀ ਹੈ ਬਾਣੀਂ ਸਾਨੂੰ ਚੰਗੇ ਕੰਮਾਂ ਵੱਲ ਪ੍ਰੇ-ਰਿ-ਤ ਕਰਦੀ ਹੈ ਅਤੇ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਜਿੰਦਗੀ ਨੂੰ ਜਿਉਣਾ ਹੈ ਉਸ ਬਾਰੇ ਸਾਨੂੰ ਦੱਸਦੀ ਹੈ ਜੇ ਕਰ ਗੁਰਬਾਣੀ ਨੂੰ ਆਧਾਰ ਮੰਨ ਕੇ ਚਲਿਆ ਜਾਵੇ ਤਾਂ ਅਸੀਂ ਜ਼ਿੰਦਗੀ ਵਿੱਚ ਕਦੇ ਵੀ ਨਿ-ਰਾ-ਸ਼ ਨਹੀਂ ਹੋਵੋਗੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *