20 ਰੋ-ਗਾਂ ਨੂੰ ਨਸ਼ਟ ਕਰ ਦੇਵੇਗਾ

ਵੀਡੀਓ ਥੱਲੇ ਜਾ ਕੇ ਦੇਖੋ,ਅੱਜ ਕਲ ਚੱਲ ਰਹੇ ਕ-ਰੋ-ਨਾ ਵਾ-ਇ-ਰ-ਸ ਨੂੰ ਧਿ-ਆ-ਨ ਵਿਚ ਰੱਖਦੇ ਹੋਏ ਅਸੀਂ ਅੱਜ ਇੱਕ ਕਾੜਾ ਬਣਾਉਣ ਬਾਰੇ ਦੱਸਾਂਗੇ ਜਿਸ ਦੇ ਸੇਵਨ ਕਰਨ ਨਾਲ ਤੁਹਾਨੂੰ ਖਾਂਸੀ ਜ਼ੁਕਾਮ ਬੁ-ਖਾ-ਰ ਖਾਂਸੀ ਅਤੇ ਗ-ਲੇ ਦਾ ਇ-ਨ-ਫੈ-ਕ-ਸ਼-ਨ ਨਾਲ ਨਹੀਂ ਹੋਵੇਗਾ ਅਤੇ ਕੋ-ਰੋ-ਨਾ ਵਾ-ਇ-ਰ-ਸ ਤੋਂ ਬਚੇ ਰਹਿਣ ਲਈ ਬਹੁਤ ਮਦਦ ਮਿਲੇਗੀ ਇਸ ਨੂੰ ਬਣਾਉਣ ਲਈ ਸਾਨੂੰ ਜੋ ਲੋੜੀਦੀ ਸਮੱਗਰੀ ਚਾਹੀਦੀ ਹੈ ਉਹ ਹੈ 10 ਪੀਸ ਸ਼ੋਟੀ ਲਾਚੀ ਦੇ ਲੈਣੇ ਹਨ ਪੰਜ ਤੋਂ ਲੌਗ ਲੈਣੇ ਹਨ ਤੇਜ ਪੱਤਾ ਲੈਣਾ ਹੈ ਸੁੱਕੀ ਹੋਈ ਤੁਲਸੀ ਲੈਣੀ ਹੈ 2 3 ਚਮਚੇ ਅਜਵਾਇਣ ਦੇ ਲੈਣੇ ਹਨ ਥੋੜੀ ਜਿਹੀ

ਸੁੰਡ ਲੈਣੀ ਹੈ 2 ਪੀਸ ਮਲੱਠੀ ਦੇ ਕੱਟ ਲੈਣੇ ਹਨ 2 3 ਚਮਚੇ ਸੌਫ਼ ਲੈਣੇ ਹਨ ਅਤੇ ਇਕ ਪੀਸ ਵੱਡੀ ਹਰੜ ਲੈਣੀ ਹੈ ਥੋੜੇ ਜਿਹੇ ਪੀਸ ਵੱਡੀ ਇਲਾਇਚੀ ਦੇ ਲੈਣੇ ਹਨ ਅਤੇ ਤੁਸੀਂ ਇਸ ਵਿੱਚ ਗਲੋ ਦੇ ਪੱਤੇ ਪਾ ਸਕਦੇ ਹੋ ਹੁਣ ਤੁਸੀਂ ਡੇਢ ਲਿਟਰ ਪਾਣੀ ਨੂੰ ਇਸ ਬਰਤਨ ਵਿੱਚ ਪਾ ਕੇ ਅੱਗ ਤੇ ਰੱਖ ਦੇਣਾ ਹੈ ਅਤੇ ਫਿਰ ਇਸ ਪਾਣੀ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਦੇਣਾ ਹੈ ਅਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਉ-ਬਾ-ਲ ਲੈਣਾ ਹੈ ਗਰਮ ਕਰ ਲੈਣਾ ਹੈ ਜਦੋਂ ਇਸ ਵਿੱਚ ਚੰਗੀ ਤਰ੍ਹਾਂ ਉ-ਬਾ-ਲ ਆਉਣ ਲੱਗ ਜਾਣ ਤਾਂ ਇਸ ਨੂੰ 5 ਤੋਂ 10 ਮਿੰਟ ਤੱਕ ਗਰਮ ਕਰਨਾ ਹੈ ਅਤੇ ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਉਸ ਤੋਂ ਬਾਅਦ ਗੈ-ਸ ਬੰ-ਦ ਕਰ ਦੇਣਾ ਹੈ ਤਾਂ ਇਸ ਪਾਣੀ ਨੂੰ ਫਿਰ ਕਿਸੇ ਬਰਤਨ ਵਿਚ ਛਾਣ ਲੈਣਾ ਹੈ ਅਤੇ ਫਿਰ ਤੁਸੀਂ ਇਸ ਨੂੰ ਸਵੇਰ ਦੇ ਸਮੇਂ ਇਸ ਦਾ ਸੇਵਨ ਕਰੋ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਖਾਂਸੀ ਜ਼ੁਕਾਮ ਖੰਘ ਬੁ-ਖ਼ਾ-ਰ ਅਤੇ ਕੋਈ ਵੀ ਗਲ਼ੇ ਜਾ ਛਾਤੀ ਦਾ ਇ-ਨ-ਫੈ-ਕ-ਸ਼-ਨ ਨੂੰ ਨਹੀਂ ਹੋਵੇਗਾ ਅਤੇ ਤੁਸੀ ਚਲ ਰਹੇ ਕ-ਰੋ-ਨਾ ਵਾ-ਇ-ਰ-ਸ ਤੋ ਵੀ ਬਚੇ ਰਹੋਗੇ

ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਇਸ ਨੁਕਤੇ ਨੂੰ ਪਿਆਰ ਕਰਨਾ ਉਪਰ ਦੱਸੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆਂ ਅਤੇ ਤੁਹਾਡਾ ਸਰੀਰ ਰੋ-ਗਾਂ ਤੋਂ ਮੁ-ਕ-ਤ ਰਹੇਗਾ ਅਤੇ ਤੁਸੀਂ ਦ-ਵਾ-ਈ-ਆਂ ਤੋਂ ਵੀ ਦੂ-ਰ ਹੋ ਗਏ ਤੇ ਤੁਸੀਂ ਤੰਦਰੁਸਤ ਰਹੋਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.