ਇਸ ਮਸ਼ਹੂਰ ਪੰਜਾਬੀ ਗਾਇਕ ਨੂੰ ਏਦਾਂ ਦਿੱਤੀ ਗਈ ਮੌ-ਤ ਛਾਇਆ ਸੋਗ

9898 19
WhatsApp Group (Join Now) Join Now

ਓਥੇ ਇਹ ਸਾਲ ਮਨੋਰੰਜਨ ਜਗਤ ਲਈ ਵੀ ਆਏ ਦਿਨ ਮਾੜੀਆਂ ਖ -ਬਰਾਂ ਹੀ ਲੈ ਕੇ ਆ ਰਿਹਾ ਹੈ ਅਜਿਹੀ ਹੀ ਇੱਕ ਵੱਡੀ ਮਾੜੀ ਖ – ਬਰ ਹੁਣ ਫਿਰ ਮਨੋਰੰਜਨ ਜਗਤ ਲਈ ਆ ਗਈ ਹੈ ਜਿਸ ਨਾਲ ਸਾਰੀ ਇੰਡਸਟਰੀ ਵਿਚ ਫਿਰ ਸੋਗ ਦੀ ਲਹਿਰ ਦੌੜ ਗਈ ਹੈ।ਸ਼ਥਾਨਕ ਸ਼ਹਿਰ ਦੇ ਨੌਜਵਾਨ ਅਤੇ ਮਸ਼ਹੂਰ ਪੰਜਾਬੀ ਗਾਇਕ ਪ੍ਰੀਤ ਬਲਾਡੇਵਾਲੇ ਦਾ ਕੈਨੇਡਾ ਦੇ ਸ਼ਹਿਰ ਟੋਰਾਂਟੋ ‘ਚ। ਕ ਤ -ਲ। ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 00990ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਕਮਲਪ੍ਰੀਤ ਸਿੰਘ (ਉਰਫ ਪ੍ਰੀਤ ਬਲਾਡੇਵਾਲਾ) ਪੁੱਤਰ ਗੋਬਿੰਦ ਸਿੰਘ ਵਾਸੀ ਵਾਰਡ ਨੰਬਰ 4 ਪੁਰਾਣਾ ਜੋ ਲੰਬੇ ਸਮੇਂ ਤੋਂ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਰਹਿ ਰਿਹਾ ਸੀ ਕਿ ਕੱਲ ਸਵੇਰੇ 7 ਵਜੇ ਕੁਝ ਅਣਪਛਾਤੇ ਵਿਅਕਤੀਆਂ ਵਲੋ ਗਾਇਕ ਦੀ। ਗੋ ਲ਼ੀਆਂ। ਮਾ – ਰ। ਦਿੱਤੀਆਂ ਗਈਆਂ । ਪਰਿਵਾਰ ਨੂੰ ਇਹ ਸੂਚਨਾ ਟੋਰਾਂਟੋ ਦੀ ਪੁਲਸ ਅਤੇ ਗਾਇਕ ਦੇ ਮਾਮਾ ਨੇ ਦਿੱਤੀ।ਇਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।99090 3ਨੌਜਵਾਨ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਲਿਖਿਆ ਹੋਇਆ ਗੀਤ ਦਿਲ ਦੀਆਂ ਗੱਲਾਂ ਵੀ ਗਾ ਚੁੱਕਾ ਹੈ। ਇਸ ਤੋਂ ਇਲਾਵਾ ਕਮਲਪ੍ਰੀਤ ਨੇ ਆਪਣੇ ਵਲੋਂ ਲਿਖਿਆ ਗੀਤ ‘ਮਾਫੀਆ ਮੁੰਡੀਰ’ ਵੀ ਗਾਇਆ ਸੀ। ਕਮਲਪ੍ਰੀਤ ਦੇ ਇਨ੍ਹਾਂ ਦੋਵਾਂ ਗੀਤਾਂ ਨੂੰ ਕਾਫੀ ਪਸੰਦ ਕੀਤਾ ਗਿਆ। ਜਿਵੇਂ ਹੀ ਸ਼ਹਿਰ ਵਿਚ ਕਮਲਪ੍ਰੀਤ ਦੀ ਮੌਤ ਦੀ ਖ਼ਬਰ ਪਹੁੰਚੀ ਤਾਂ ਸ਼ਹਿਰ ਵਿਚ ਸੋਗ ਦੀ ਲਹਿਰ ਫੈਲ ਗਈ। ਗਾਇਕ ਦੇ ਚਾਚੇ ਦੇ ਲੜਕੇ ਦਲਜੀਤ ਦਰਸ਼ੀ ਨੇ ਦੱਸਿਆ ਕਿ ਪੁਲਸ ਵਲੋਂ ਜਾਂਚ ਉਪਰੰਤ। ਲਾ — ਸ਼। ਪਰਿਵਾਰ ਨੂੰ ਸੋਂਪਣ ਲਈ ਕਿਹਾ ਹੈ, ਜਿਸ ‘ਤੇ ਕੁਝ ਦਿਨ ਲੱਗ ਸਕਦੇ ਹਨ।

9889
Canada day banner background design of flag with copy space
ਇਸ ਦੁਖਦਾਈ ਘਟਨਾ ‘ਤੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਜ਼ਿਲ੍ਹਾ ਕਾਂਗਰਸ ਕਮੇਟੀ ਦੀ ਸਾਬਕਾ ਪ੍ਰਧਾਨ ਡਾ. ਮਨੋਜ ਮੰਜੂ ਬਾਂਸਲ ਆਦਿ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Leave a Reply

Your email address will not be published. Required fields are marked *