ਜਲਦੀ ਸਾਹ ਫੁੱਲਦਾ
ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਜਲਦੀ ਸਾਹ ਫੁੱਲਦਾ ਹੈ ਤਾਂ ਤੁਸੀਂ ਇਸ ਦਾ ਇਕ ਗਲਾਸ ਪੀਓ ਆਜਕਲ ਗਰਮੀ ਦ ਦੇਵੇ ਚਾ ਆਪਣੇ ਸਰੀਰ ਨੂੰ ਠੰਡਾ ਰੱਖਣ ਲਈ ਅਤੇ ਆਪਣੇ ਸਰੀਰ ਦੀ ਕਮਜੋਰੀ ਨੂੰ ਦੂਰ ਕਰਨ ਲਈ ਇਸ ਨਾਲ ਗਰਮੀ ਵਿਚ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਬਚੇ ਰਹੋਗੇ ਇਹ ਸਮੱਸਿਆਵਾਂ ਨੂੰ ਠੀਕ ਕਰਨ ਲਈ ਤੁਸੀਂ ਇਸ ਨੁਕਤੇ ਨੂੰ ਇਸ ਪ੍ਰਕਾਰ ਤਿਆਰ ਕਰਨਾ ਹੈ ਇਸ ਨੁਕਤੇ ਨੂੰ ਤਿਆਰ ਕਰਨ ਲਈ
ਛੋਲਿਆਂ ਦੇ ਪਾਊਡਰ
ਤੁਸੀਂ ਜਿਸ ਚੀਜ਼ ਦਾ ਸੇਵਨ ਕਰਨਾ ਹੈ ਉਹ ਹੈ ਸੱਤੂ ਦਾ ਸ਼ਰਬਤ ਭੁੰਨੇ ਹੋਏ ਛੋਲਿਆਂ ਦੇ ਪਾਊਡਰ ਨੂੰ ਕਿਹਾ ਜਾਂਦਾ ਹੈ ਇਹ ਤੁਹਾਨੂੰ ਪਾਊਡਰ ਭਾਵ ਕੇ ਸੱਤੂ ਦਾ ਸ਼ਰਬਤ ਪਨਸਾਰੀ ਦੀ ਦਕਾਨ ਤੋਂ ਮਿਲ ਜਾਵੇਗਾ ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਹਾਨੂੰ ਸੱਤੂ ਪਾਊਡਰ ਚਾਹੀਦਾ ਹੈ ਅਗਲੀ ਚੀਜ਼ ਭੁੰਨਿਆ ਹੋਇਆ ਜ਼ੀਰਾ ਅਗਲੀ ਚੀਜ਼ ਹੈ ਕਾਲਾ ਨਮਕ ਅਗਲੀ ਚੀਜ਼ ਹੈ ਨਿੰਬੂ ਅਗਲੀ ਚੀਜ਼ ਹੈ ਹਰਾ ਧਨੀਆ
ਹਰਾ ਧਨੀਆ
ਹੁਣ ਇਕ ਬਰਤਨ ਵਿਚ 4 ਚਮਚ ਇਸ ਪਾਊਡਰ ਨੂੰ ਪਹਿਲਾਂ ਮਿਲਾ ਲੈਂਦਾ ਹੈ ਫੇਰ ਇਸ ਵਿਚ ਅੱਧਾ ਚਮਚ ਭੁੰਨਿਆ ਹੋਇਆ ਜ਼ੀਰਾ ਪਾ ਦੇਣਾ ਹੈ ਹੈ ਫਿਰ ਵਿੱਚ ਥੋੜ੍ਹਾ ਜਿਹਾ ਕੱਟਿਆ ਹੋਇਆ ਹਰਾ ਧਨੀਆ ਪਾ ਲੈਣਾ ਹੈ ਹੁਣ ਇਸ ਵਿਚ ਤੁਸੀਂ ਅੱਧਾ ਗਲਾਸ ਪਾਣੀ ਦਾ ਪਾ ਲੈਣਾ ਹੈ ਏਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾਂ ਹੈ ਖ਼ੈਰ ਇਸ ਵਿਚ ਅੱਧਾ ਨਿੰਬੂ ਨਿਚੋੜ ਲੈਣਾ ਹੈ ਆਪਣੇ ਸੁਆਦ ਦੇ ਅਨੁਸਾਰ,ਉਸ ਵੇਖਿਆ ਕਾਲਾ ਨਮਕ ਮਿਲਾ ਲਓ ਇਸ ਤਰ੍ਹਾਂ ਤੁਸੀਂ ਇਸ ਨੂੰ ਇਕ ਢੇਢ ਗਲਾਸ ਇਸ ਨੂੰ ਤਿਆਰ ਕਰ ਲਓ
ਪਾਚਨ ਕਿਰਿਆ ਮਜ਼ਬੂਤ
ਜੇਕਰ ਤੁਸੀਂ ਇਸ ਨੂੰ ਮਿੱਠਾ ਬਣਾਉਣਾ ਚਾਹੁੰਦੇ ਹੋ ਤਾਂ ਅੱਧਾ ਚਮਚ ਦੀ ਮਾਤਰਾ ਵਿਚ ਸੀ ਇਸ ਵਿਚ ਸ਼ੱਕਰ ਮਿਲਾ ਸਕਦੇ ਹੋ ਜਾਂ ਫਿਰ ਗੁੜ ਪੀਸ ਕੇ ਮਿਲਾ ਸਕਦੇ ਹੋ ਇਸ ਨਾਲ ਗਰਮੀਆਂ ਵਿੱਚ ਤੁਹਾਨੂੰ ਗਰਮੀ ਨਹੀਂ ਲੱਗੇਗੀ ਸਰੀਰ ਵਿਚ ਤਾਕਤ ਆਵੇਗੀ ਕਾਬਜ਼ ਨਹੀਂ ਹੋਵੇਗੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਧੇਗੀ ਚਿਹਰੇ ਤੇ ਆਈਆਂ ਹੋਈਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਪੇਟ ਦੇ ਰੋਗ ਨਹੀਂ ਹੁੰਦੇ ਪਾਚਨ ਕਿਰਿਆ ਨੂੰ ਮਜ਼ਬੂਤ ਕਰਦਾ ਹੈ ਇਹ ਨੁਕਤ ਇਸ ਵਿਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ ਇਸ ਨਾਲ ਸ਼ੂਗਰ ਵੀ ਸਹੀ ਰਹਿੰਦੀ ਹੈ ਅਤੇ ਉਸ ਨਾਲ ਆਈ ਕਮਜ਼ੋਰੀ ਵੀ ਦੂਰ ਕਰਦੀ ਹੈ,ਇਸ ਵਿਚ ਆਇਰਨ ਅਤੇ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ
ਖ਼ੂਨ ਦੀ ਕਮੀ
ਜਿਸ ਨਾਲ ਸਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਜਿਸ ਨਾਲ ਖ਼ੂਨ ਦੀ ਕਮੀ ਦੀ ਪੂਰੀ ਹੁੰਦੀ ਹੈ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਤੁਸੀ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਸੇਵਨ ਕਰਨਾ ਹੈ ਜਿਸ ਨਾਲ ਉੱਪਰ ਦੱਸੀਆਂ ਗਈਆਂ ਸਾਰੀਆਂ ਸਮੱਸਿਆਵਾਂ ਤੁਹਾਨੂੰ ਕਦੀ ਵੀ ਨਹੀਂ ਹੋਣਗੇ ਅਤੇ ਤੁਹਾਡਾ ਸਰੀਰ ਤੰਦਰੁਸਤ ਰਹੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ