ਭਿੱਜੇ ਚਨੇ ਖਾਣ ਤੋਂ ਬਾਅਦ ਕਦੇ ਭੁੱਲ ਕੇ ਵੀ ਨਾ ਖਾਓ ਇਹ 4 ਚੀਜ਼ਾਂ

ਵੀਡੀਓ ਥੱਲੇ ਜਾ ਕੇ ਦੇਖੋ,ਭਿੱਜੀ ਹੋਈ ਛੋਲਿਆਂ ਦੇ ਨਾਲ ਕਿਹੜੀ ਚੀਜ਼ ਨਹੀਂ ਖਾਣੀ ਚਾਹੀਦੀ,ਜਾਂ ਉਸ ਤੋਂ ਬਾਅਦ ਬਣੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਜਿਸ ਨਾਲ ਤੇ ਹੋਰ ਸਮੱਸਿਆ ਪੈਦਾ ਹੋ ਸਕਦੀ ਹੈ,ਜਿਵੇ ਕਿ ਛੋਲੇ ਖਾਣ ਨਾਲ ਸਾਡੇ ਸਰੀਰ ਦੇ ਵਿੱਚ ਤਾਕਤ ਆਉਂਦੀ ਹੈ,ਸਾਡੇ ਸਰੀਰ ਨੂੰ ਊਰਜਾ ਮਿਲਦੀ ਹੈ ਰੋਗਾਂ ਨਾਲ ਲੜਨ ਦੀ ਸ਼ਕਤੀ ਮਿਲਦੀ,ਛੋਲੇ ਖਾਣ ਨਾਲ ਸਾਡੇ ਸਰੀਰ ਵਿਚ ਹੀਮੋਗਲੋਬਿਨ ਵੀ ਬਣਦਾ ਹੈ,

ਅਤੇ ਸਾਡਾ ਸਰੀਰ ਚੁਸਤ ਰਹਿੰਦਾ ਹੈ, ਇਹ ਮਾਸ ਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤ ਕਰਦਾ ਹਾਂ,ਪਰ ਹੁਣ ਗੱਲ ਕਰਦੇ ਹਾਂ ਕਿ ਸਾਨੂੰ ਛੋਲੇ ਖਾਣ ਤੋਂ ਬਾਅਦ ਕਿਹੜੀ ਚੀਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ,ਪਹਿਲੇ ਨੰਬਰ ਤੇ ਹੈ ਕਿ ਛੋਲੇ ਖਾਣ ਤੋਂ ਬਾਅਦ ਸਾਨੂੰ ਕਦੀ ਵੀ ਦੁੱਧ ਨਹੀਂ ਪੀਣਾ ਚਾਹੀਦਾ ਹੈ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ,ਕਿਉਂਕਿ ਛੋਲੇ ਅਤੇ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਵੇਚ ਹਾਈ ਪ੍ਰੋਟੀਨ ਹੁੰਦਾ ਹੈ,ਜੋ ਕਿ ਸਾਡੇ ਸਰੀਰ ਵਿੱਚ ਪਾਚਨ ਵਿੱਚ ਬਹੁਤ ਸਮਾਂ ਲਗਾਉਂਦੇ ਹਨ,

WhatsApp Group (Join Now) Join Now

ਅਤੇ ਜੇ ਕਰ ਤੁਸੀਂ ਇਹਨਾ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਕਬਜ਼ ਐਸੀਡਿਟੀ ਅਤੇ ਪੇਟ ਦੀਆਂ ਸਮੱਸਿਆਵਾਂ ਹੋਣ ਦਾ ਡਰ ਰਹਿੰਦਾ ਹੈ,ਜੇਕਰ ਤੁਸੀਂ ਛੋਲੇ ਖਾਣੇ ਹਨ ਅਤੇ ਉਸ ਤੋਂ ਬਾਅਦ ਦੁੱਧ ਵੀ ਪੀਣਾ ਹੈ ਤਾਂ ਤੁਸੀਂ ਇਸ ਵਿਚ ਇਕ ਘੰਟੇ ਦਾ ਸਮਾਂ ਪਾ ਲਓ, ਅਗਲੀ ਗੱਲ ਕਰਦੇ ਹਾਂ ਕਿ ਛੋਲਿਆਂ ਦੇ ਨਾਲ ਅੰ-ਡੇ ਨੂੰ ਵੀ ਨਹੀਂ ਖਾਣਾ, ਇਹਨਾਂ ਦੋਹਾਂ ਵਿਚ ਪ੍ਰੋਟੀਨ ਜ਼ਿਆਦਾ ਹੁੰਦਾ ਹੈ, ਇਹ ਵੀ ਉਸੇ ਤਰ੍ਹਾਂ ਹੀ ਹੁੰਦਾ ਹੈ ਇਹ ਵੀ ਤੁਹਾਨੂੰ ਕਬਜ਼ ਦੀ ਸਮੱਸਿਆ ਕਰ ਸਕਦਾ ਹੈ, ਉਸ ਤੋਂ ਬਾਅਦ ਫੇਰ ਤੁਸੀਂ ਛੋਲੇ ਖਾਣ ਤੋਂ ਬਾਅਦ ਅਚਾਰ ਨਹੀਂ ਖਾਣਾ,

ਕਿਉਂਕਿ ਅਚਾਰ ਨੂੰ ਗਲਾਓਣ ਲਈ ਇਸ ਵਿੱਚ ਸਿਰਕਾ ਪਾਇਆ ਹੁੰਦਾ ਹੈ, ਛੋਲੀਆ ਤੋਂ ਬਾਅਦ ਜੇਕਰ ਆਚਾਰ ਖਾਨੇ ਹਾਂ ਤਾਂ, ਇਹ ਦਾ ਜ਼-ਹਿ-ਰ ਬਣਨ ਵਾਲੀ ਗੱਲ ਹੁੰਦੀ ਹੈ, ਜੋ ਕੇ ਸਾਡੇ ਪੇਟ ਦੀਆਂ ਬਿ-ਮਾ-ਰੀ-ਆਂ ਦੇ ਨਾਲ-ਨਾਲ ਸਾਡੇ ਦਿਲ ਦੀਆਂ ਬਿ-ਮਾ-ਰੀ-ਆਂ ਨੂੰ ਵੀ ਵਧਾਉਂਦਾ ਹੈ, ਉਸ ਤੋਂ ਬਾਅਦ ਅਗਲੀ ਗੱਲ ਕਰਦੇ ਹਾਂ ਕਿ ਛੋਲਿਆਂ ਦੇ ਨਾਲ ਕਰੇਲਾ ਨਹੀ ਖਾਣਾ ਚਾਹੀਦਾ, ਇਨ੍ਹਾਂ ਦੋਹਾਂ ਵਿਚ ਓ-ਕ-ਸਾ-ਈ-ਟ ਦੀ ਮਾਤਰਾ ਪਾਈ ਹੁੰਦੀ ਹੈ,ਛੋਲਿਆਂ ਵਿਚ ਇਸ ਦੀ ਮਾਤਰਾ ਥੋੜੀ ਘੱਟ ਹੁੰਦੀ ਹੈ ਅਤੇ

ਕਰੇਲੇ ਵਿਚ ਇਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੋ ਕਿ ਅੱਗੇ ਚੱਲ ਕੇ ਸਾਡੇ ਸਰੀਰ ਨੂੰ ਨੁ-ਕ-ਸਾ-ਨ ਪਹੁੰਚਾ ਸਕਦਾ ਹੈ, ਭਿੱਜੇ ਹੋਏ ਛੋਲੇ ਦੇ ਵਿਚ ਮੈ-ਗ-ਨੀ-ਸ਼-ਅ-ਮ ਕੈਲਸ਼ੀਅਮ ਜ਼ਿੰਕ, ਫਾਸਫੋਰਸ, ਆਇਰਨ ਵਿਟਾਮਿਨ ਬੀ, ਅਤੇ ਹੋਰ ਵੀ ਐਂਟੀ-ਓਕਸੀਡੈਂਟ ਤੱਤ ਪਾਏ ਜਾਂਦੇ ਹਨ, ਜੋ ਕਿ ਸਾਨੂੰ ਬਹੁਤ ਸਾਰੀਆਂ ਬਿ-ਮਾ-ਰੀ-ਆਂ ਤੋਂ ਬਚਾਉਂਦੇ ਹਨ, ਅਤੇ ਸਵੇਰੇ ਸਵੇਰੇ ਖਾਲੀ ਪੇਟ ਭਿੱਜੇ ਹੋਏ ਛੋਲੇ ਖਾਣ ਨਾਲ, ਤੁਹਾਡੇ ਰੋ-ਗਾਂ ਨਾਲ ਲ-ੜ-ਨ ਦੀ ਸ਼ਕਤੀ ਵਧ ਜਾਂਦੀ ਹੈ,

ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਣਾ ਹੈ ਅਤੇ ਤੁਸੀਂ ਇਹਨਾਂ ਚੀਜ਼ਾਂ ਦੇ ਨਾਲ ਛੋਲਿਆਂ ਦਾ ਇਸਤੇਮਾਲ ਨਹੀਂ ਕਰਨਾ, ਜੇਕਰ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਕੋਈ ਵੀ ਸਮੱਸਿਆਵਾਂ ਨਹੀਂ ਆਉਣਗੀਆਂ, ਛੋਲੀਆ ਦਾ ਸੇਵਨ ਤੁਹਾਨੂੰ ਕਰਦੇ ਰਹਿਣਾ ਚਾਹੀਦਾ ਹੈ, ਤਾਂ ਜੋ ਤੁਹਾਡਾ ਸਰੀਰ ਤੰਦਰੁਸਤ ਰਹੇ ਸਾਡੇ ਸਰੀਰ ਵਿੱਚ ਤਾਕਤ ਇਹ ਤੁਹਾਡੇ ਸਰੀਰ ਵਿਚ ਊਰਜਾ ਰਹੇ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *