ਕਦੇ ਵੀ ਡਾਈਆਂ ਤੇ ਪੈਸੇ ਖਰਚ ਦੀ ਲੋੜ ਨੀਂ ਪੈਣੀ

ਵੀਡੀਓ ਥੱਲੇ ਜਾ ਕੇ ਦੇਖੋ,ਬਿਨਾਂ ਡਾਈ ਤੋਂ ਸਫ਼ੇਦ ਵਾ-ਲਾਂ ਨੂੰ ਕਾਲਾ ਕਰਨ ਦਾ ਅਜਿਹਾ ਨੁਕਤਾ ਜਿਸ ਦੀ ਮਦਦ ਨਾਲ ਤੁਸੀਂ ਆਪਣੇ ਚਿੱਟੇ ਵਾਲਾਂ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ। ਇਸ ਨਾਲ ਤੁਹਾਡੇ ਵਾਲਾਂ ਨੂੰ ਮਜ਼ਬੂਤੀ ਮਿਲੇਗੀ ਤੁਹਾਡੇ ਵਾਲ ਵੀ ਕਾਲੇ ਹੋ ਜਾਣਗੇ। ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਹਾਨੂੰ ਐ-ਲੋ-ਵੇ-ਰਾ ਦੇ ਪਤੇ ਲੈ ਲੈਣੇ ਹਨ ਅਤੇ ਉਨ੍ਹਾਂ ਦੇ ਦੂਜੇ ਕੰ-ਢੇ ਉ-ਤਾ-ਰ ਲੈਣੇ ਹਨ। ਅਤੇ ਉਸ ਤੋਂ ਬਾਅਦ ਇਨ੍ਹਾਂ ਪੱਤਿਆਂ ਨਿਕੇ ਨਿਕੇ ਟੁ-ਕ-ੜੇ ਕਰ ਕੇ

ਉਸ ਨੂੰ ਮਿਕਸੀ ਦੇ ਵਿਚ ਪਾ ਕੇ ਉਸ ਦਾ ਸਾਰਾ ਰਸ ਕੱਢ ਲੈਣਾ ਹੈ। ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਪੋਣੀ ਵਿੱਚ ਪਾ ਕੇ ਇਸ ਦਾ ਸਾਰਾ ਰਸ ਬਾਹਰ ਕੱਢ ਲੈਣਾ ਹੈ। ਉਸ ਤੋਂ ਬਾਅਦ ਫਿਰ ਤੁਸੀਂ ਇਕ ਕਟੋਰੀ ਲੈਣੈਂ ਉਸ ਦੇਵੇ ਜੇ ਤੁਸੀਂ ਇਸ ਸਾਰੇ ਅਲੋਵੇਰਾ ਦੇ ਪੇਸਟ ਨੂੰ ਪਤਾਂ ਦੇਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇਸ ਦੇ ਵਿੱਚ ਥੋੜਾ ਜਿਹੀ ਹੀਨਾ ਮਹਿੰਦੀ ਲੈਣੀ ਹੈ ਤੁਸੀਂ ਇਸ ਦੇ ਵਿੱਚ ਮਿਲਾ ਦਿੰਦੀ ਹੈ ਅਤੇ ਤੁਸੀਂ ਇਸ ਦੀ ਇੱਕ ਪੇਸਟ

WhatsApp Group (Join Now) Join Now

ਤਿਆਰ ਕਰ।ਤੇ ਜਦੋਂ ਤੁਸੀ ਇਸ ਪੇਸਟ ਨੂੰ ਚੰਗੀ ਤਰ੍ਹਾਂ ਪਤਲਾ ਕਰ ਲੈਂਦੀ ਹੈ ਉਸ ਤੋਂ ਬਾਦ ਫੇਰ ਤੁਸੀਂ ਇਸ ਦੇ ਵਿੱਚ ਥੋੜ੍ਹਾ ਜਿਹਾ ਸ਼ਿ-ਕਾ-ਕਾ-ਈ ਮਿਲਾ ਦੇਣਾ ਤਾਂ ਜੋ ਜਦੋਂ ਤੁਸੀਂ ਇਸ ਨੂੰ ਆਪਣੇ ਵਾਲਾਂ ਨੂੰ ਧੋਣ ਦੇ ਹੋ ਉਸ ਸਮੇਂ ਇਹ ਆਸਾਨੀ ਦੇ ਨਾਲ ਤੁਹਾਡੇ ਵਾਲਾਂ ਤੋਂ ਉੱਤਰ ਜਾਵੇ। ਤੁਹਾਡੇ ਵਾਲਾਂ ਨੂੰ ਇਹ ਸਾਫ ਕਰ ਦਿੰਦੀ ਹੈ ਤੁਹਾਡੇ ਵਾਲਾਂ ਦੇ ਵਿਚ ਕੋਈ ਵੀ ਸਮੱਸਿਆ ਆਉਣ ਦਿੰਦੀ। ਅਤੇ ਵਾਲਾਂ ਦੇ ਵਿੱਚ ਥੋੜ੍ਹਾ ਜਿਹਾ ਰੰਗ ਲਿਆਉਣ ਦੇ ਲਈ ਕੌਫੀ

ਪਾ-ਉ-ਡ-ਰ ਮਿਲਾ ਦੇਣਾ ਹੈ। ਉਸ ਤੋਂ ਬਾਅਦ ਤੁਸੀਂ ਇਸ ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ ਤੇ ਲਗਾ ਲੈਣਾ ਹੈ ਅਤੇ ਆਪਣੇ ਸਾਰੇ ਵਾਲਾ ਤੇ ਲਗਾ ਲੈਣਾ ਹੈ ਅਤੇ ਇਸ ਨੂੰ ਆਪਣੇ ਵਾਲਾਂ ਤੇ 40 ਤੋਂ 45 ਮਿੰਟ ਤੱਕ ਲਗਾ ਕੇ ਰੱਖਣਾ ਹੈ। ਅਤੇ ਉਸ ਤੋਂ ਬਾਅਦ ਫਿਰ ਤੁਸੀਂ ਆਪਣੇ ਵਾਲਾਂ ਨੂੰ ਸਿਰਫ ਪਾਣੀ ਦੇ ਨਾਲ ਧੋ ਲੈਣਾ ਹੈ। ਆਪਣੇ ਵਾਲਾਂ ਤੇ ਕੈ-ਮੀ-ਕ-ਲ ਵਾਲੀਆਂ ਚੀਜਾਂ ਦਾ ਇ-ਸ-ਤੇ-ਮਾ-ਲ ਨਾ ਕਰਿਆ ਕਰੋ।

ਇਸ ਨਾਲ ਤੁਹਾਡੇ ਵਾਲਾਂ ਨੂੰ ਨੁ-ਕ-ਸਾ-ਨ ਹੋ ਜਾਂਦਾ ਹੈ।ਇਸ ਤਰ੍ਹਾਂ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰੋਗੇ ਤਾਂ ਤੁਹਾਡੇ ਵਾਲ ਕਾਲੇ ਰਹਿਣਗੇ ਤੁਹਾਡੇ ਵਾਲਾਂ ਦੇ ਵੇਚ ਮ-ਜ਼-ਬੂ-ਤੀ ਆਵੇਗੀ ਤੁਹਾਡੇ ਵਾ-ਲ ਝ-ੜ-ਦੇ ਨਹੀਂ ਤੁਹਾਡੇ ਵਾਲਾਂ ਦੇ ਵਿਚ ਰੁੱਖਾਪਨ ਨਹੀਂ ਆਵੇਗਾ।ਅਤੇ ਇਸ ਨੁਕਤੇ ਦੇ ਨਾਲ ਤੁਹਾਡੇ ਵਾਲਾਂ ਨੂੰ ਕੋਈ ਵੀ ਨੁ-ਕ-ਸਾ-ਨ ਨਹੀਂ ਹੁੰਦਾ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *