ਨਾ ਝਣਣਗੇ ਵਾਲ ਨਾ ਹੀ ਚਿਟੇ ਹੋਣਗੇ ਇਸ ਘਰੇਲੂ ਕਮਾਲ ਦੇ ਚਮਤਕਾਰੀ ਫੁੱਲ ਤੋਂ

ਵੀਡੀਓ ਥੱਲੇ ਜਾ ਕੇ ਦੇਖੋਦੋਸਤੋ ਜੇਕਰ ਤੁਹਾਡੇ ਵਾਲ ਸਮੇਂ ਤੋਂ ਪਹਿਲਾ ਹੀ ਚਿੱਟੇ ਹੋ ਗਏ ਹਨ ਤੇ ਉਸਨੂੰ ਕਾਲਾ ਕਰਨ ਲਈ ਬਾਜ਼ਾਰ ਵਿਚ ਮਿਲਣ ਵਾਲੇ ਕੈਮੀਕਲ ਦਾ ਨਹੀਂ ਇਸਤੇਮਲ ਨਹੀਂ ਕਰਨਾ ਚਾਹੁੰਦੇ ਤਾਂ ਅਸੀਂ ਤੁਹਾਡੇ ਲਈ ਬਹੁਤ ਵਧੀਆ ਨੁਸਖੇ ਲੇ ਕਿ ਆਏ ਹਾਂ ਜੌ ਕੇ ਬਿਲਕੁਲ ਆਯੁਰਵੇਦ ਹੈ ਹੋਮ ਵੇਦ ਵੰਡੀ ਹੈ ਜੌ ਕਿ ਅਸੀਂ ਤੁਹਾਡੇ ਨਾਲ ਸ਼ਅਰ ਕਰਨ ਵਾਲੇ ਹਾਂ ਚਿੱਟੇ ਵਾਲ ਜਿਹੜੇ ਤੁਹਾਡੇ ਸਫ਼ੈਦ ਵਾਲ ਜੜ੍ਹ ਤੋਂ ਕਾਲੇ ਹੋ ਜਾਣ ਗਏ ਨਾਲ ਹੀ ਨਾਲ ਜੌ ਤੁਹਾਡੇ ਵਾਲ ਹਨ

ਉਹ ਬਹੁਤ ਹੀ ਖੂਬਸੂਰਤ ਹੋ ਜਾਣ ਗਏ,ਬਿਲਕੁਲ ਰਾਮ ਵਾਲਾ ਦੇਸੀ ਨੁਸਖਾ ਹੈ,ਦੋਸਤੋ ਏਥੇ ਤੁਹਾਨੂੰ ਲੈਣਾ ਹੈ ਸਦਾ ਬਹਾਰ ਦੀਆ ਪਤੀਆ ਤੇ ਚਾਰ ਸਦਾ ਬਹਾਰ ਦੇ ਫੁੱਲ
ਸਦਾ ਬਹਾਰ ਗੁਣਾ ਦਾ ਭੰਡਾਰਾ ਹੈ ਦੋਸਤੋ ਇਸ ਵਿਚ ਮੈਡੀਸਿਨ ਪ ਪ੍ਰੋਟਿਸ ਹੁਦੀ ਹੈ ਜੌ ਵਾਲ ਝਰਣ ਦੀ ਸਮੱਸਿਆ ਨੂੰ ਦੂਰ ਕਰਦੀ ਹੈ ਇਸ ਦੀਆ ਪਤੀਆ ਦਾ ਰੱਸ ਤੇ ਫੁੱਲਾਂ ਦਾ ਰੱਸ ਬਹੁਤ ਹੀ ਫਾਇਦਮੰਦ ਪੌਦਾ ਹੈ

ਇਸ ਪੌਦੇ ਨੂੰ ਘਰ ਵਿਚ ਜਰੂਰ ਲਾਨਾ ਚਾਹੀਦਾ ਹੈ ਤੁਸੀ ਇਸ ਨੂੰ ਬੀਜ ਕਰ ਕੇ ਜਾ ਕਟਿੰਗ ਕਰ ਕੇ ਲਾ ਸਕਦੇ ਹੋ ਇਹ ਪੌਦਾ 10-15 ਦਿਨ ਚ ਪੌਦਾ ਵਧਣ ਲੱਗ ਜਾਦਾ ਹੈ,ਨਵੀਂ ਨਵੀਂ ਇਸ ਤੇ ਜੜ ਆਣ ਲੱਗ ਜਾਦੀਆ ਹਨ ਜਾ ਇਸ ਦੇ ਬੀਜ ਜੌ ਤੁਸੀ ਦੇਖ ਰਹੇ ਓ ਇਸ ਦੇ ਢੇਰ ਸਾਰੇ ਬੀਜ ਛੋਟੀ ਛੋਟੀ ਫਲੀਆ ਆਣ ਲੱਗ ਗਈਆ ਹਨ ਇਹ ਫਸਲੀ ਚ ਬੀਜ ਆਂ ਲੱਗ ਗਏ ਹਨ ਤੁਸੀ ਸੋਚੋ ਗਏ ਕਿ ਸਾਡੇ ਇਹ ਪੌਦਾ ਨਹੀਂ ਆ ਦੋਸਤੋ ਇਹ ਪੌਦਾ ਇਹੋ ਜਹੇ ਆ

ਹਰ ਥਾਂ ਤੇ ਲੱਗਿਆ ਹੁੰਦਾ ਹੈ ਰਸਤੇ ਚ ਵੀ ਇਹ ਪੌਦਾ ਦਿੱਸ ਜਾਇ ਗਾ ਕਿਉ ਕੇ ਆਸਾਨੀ ਨਾਲ ਇਹ ਪੌਦਾ ਲੱਗ ਜਾਦਾ ਹੈ ਅਤੇ ਇਹ ਪੌਦੇ ਦੀਆ ਪਤੀਆ ਹਨ ਓਹ ਬਹੁਤ ਹੀ ਫ਼ਾਇਦੇਮੰਦ ਹਨ ਜੇਕਰ ਤੁਸੀ ਏਨਾ ਪਤਿਆ ਦਾ ਰਸ ਆਪਣੇ ਵਾਲਾ ਚ ਲਗਾਓ ਗਏ ਤਾਂ ਤੁਹਾਡੇ ਸਫੈਦ ਵਾਲ ਜੜ ਤੋ ਕਾਲੇ ਹੋ ਜਾਣ ਗਏ,ਸਾਡੀ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਹਾਨੂੰ ਜੇਸਾਡੀ ਜਾਣਕਾਰੀ ਪਸੰਦ ਆਉਂਦੀ ਹੈ ਤਾਂ ਇਸ ਨੂੰ ਲਾਇਕ ਜ਼ਰੂਰ ਕਰੋ ਤੇ ਆਵਦੇ ਮਿਤਰਾਂ ਤੇ ਰਿਸ਼ਤੇਦਾਰ ਦੇ ਵਿੱਚ ਸਾਂਝੀ ਜ਼ਰੂਰ ਕਰੋ. ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ

ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ.ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀਤੁਸੀਂ ਜਾਣਦੇ ਹੀ ਹੋ ਕਿ ਅਸੀਂ ਰੋਜ਼ਾਨਾਂ ਜਿੰਦਗੀ ਵਿਚ ਕੰਮ ਆਉਣ ਵਾਲੇ ਘਰੇਲੂ ਨੁਸਖੇ ਸ਼ੇਅਰ ਕਰਦੇ ਹਾਂ ਤਾਂ ਜੋ ਹਰ ਬਿਮਾਰੀ ਦਾ ਇਲਾਜ਼ ਘਰੇਲੂ ਨੁਸਖਿਆ ਨਾਲ ਕੀਤਾ ਜਾ ਸਕੇਸਾਡਾ ਮਕਸਦ ਹੈਹਰ ਕੋਈ ਤੰਦਰੁਸਤ ਅਤੇ ਅਰੋਗ ਰਹੇ

ਜਾਇਦਾ ਜਾਣਕਾਰੀ ਲਈ ਹੇਠਾਂ ਜਾ ਕਿ ਵੀਡੀਓ ਦੇਖੋ,ਵੀਡਿਓ ਚ ਤੁਹਾਨੂੰ ਕਈ ਤਰਾਂ ਦੀਆ ਬਿਮਾਰੀਆਂ ਤੋਂ ਬਚਣ ਬਾਰੇ ਜਾਣਕਾਰੀ ਮਿਲੇਗੀ,ਜਾਣਕਾਰੀ ਵਧਿਆ ਲੱਗੇ ਤਾਂ ਸ਼ੇਅਰ ਜਰੂਰ ਕਰੋ ਧੰਨਵਾਦ ਜੀ,ਅਸੀਂ ਉਮੀਦ ਕਰਦੇ ਹਾਂ ਕੇ ਤੁਸੀਂ ਸਾਡਾ ਪੂਰਾ ਸਹਿਜੋਗ ਦੇਵੋਗੇ ਤਾਂ ਜੋ ਅਸੀਂ ਰੋਜ ਰੋਜ ਤੁਹਾਡੇ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਂਦੇ ਰਹਾਂਗੇ।ਕਿਉਕਿ ਜਦ ਤੁਸੀਂ ਸਾਡੀ ਦਿਤੀ ਹੋਈ ਜਾਣਕਰੀ ਨੂੰ ਸ਼ੇਅਰ ਕਰਦੇ ਹੋ ਤਾਂ ਸਾਡੀ ਹੌਸਲਾ ਹਫਜਾਈ ਹੁੰਦੀ ਹੈ

Leave a Reply

Your email address will not be published. Required fields are marked *