ਵੀਡੀਓ ਥੱਲੇ ਜਾ ਕੇ ਦੇਖੋ,ਸਭ ਤੋਂ ਪਹਿਲਾਂ ਆਲੂ ਲੈਣੇ ਹੈ ਤੇ ਉਸ ਨੂੰ ਦਿਲ ਕੇ ਕੱਦੂਕਸ਼ ਕਰ ਲੈਣਾ ਹੈ ਜਾਂ ਤੁਸੀਂ ਇਸ ਨੂੰ ਬਰੀਕ-ਬਰੀਕ ਕੱਟ ਲਵੋ। ਆਲੂ ਆਪਣੇ ਚਿਹਰੇ ਦੀ ਚਮਕ ਵੀ ਬਣਾਉਂਦਾ ਹੈ ਤੁਹਾਨੂੰ 10-15 ਮਿੰਟ ਇਸ ਨੂੰ ਲਗਾ ਕੇ ਰੱਖਣਾ ਹੈ ਤੇ ਨੈਚੁਰਲ ਬਲੀਚ ਦਾ ਕੰਮ ਕਰਦਾ ਹੈ। ਤੁਸੀਂ ਇਸ ਨੁਸਖੇ ਨੂੰ ਬਣਾ ਕੇ ਰੱਖ ਵੀ ਸਕਦੇ ਹੋ ਤੇ ਇਹ ਚਿਹਰੇ ਤੇ ਜੋ ਦਾਗ ਦੱਬੇ ਪੈ ਜਾਂਦੇ ਹਨ ਉਹਨਾਂ ਨੂੰ ਵੀ ਖਤਮ ਕਰ ਦਿੰਦਾ ਹੈ। ਸਭ ਤੋਂ ਪਹਿਲਾਂ ਆਲੂ ਨੂੰ
ਕੱਦੂਕਸ਼ ਕਰ ਲਓ ਤੇ ਫਿਰ ਇਸ ਨੂੰ ਮਿਕਸੀ ਵਿਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਤੇ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੋਵੇਗਾ।ਫਿਰ ਇਸ ਵਿਚ ਨਿੰਬੂ ਦਾ ਰਸ ਮਿਲਾਉਣਾ ਹੈ ਤੇ ਫਿਰ ਇਕ ਵੱਡਾ ਚਮਚ ਗੁਲਾਬ ਜਲ ਪਾਉਣਾ ਹੈ ਤੇ ਪਾਣੀ ਦਾ ਇਸਤੇਮਾਲ ਨਹੀ ਕਰਨਾ। ਤੁਸੀਂ ਇਸ ਦਾ ਪੇਸਟ ਬਣਾ ਲੈਣਾ ਹੈ ਤੇ ਇਸ ਪੇਸਟ ਨੂੰ ਤੁਸੀਂ ਇਦਾ ਵੀ ਆਪਣੇ ਮੂੰਹ ਤੇ ਲਗਾ ਸਕਦੇ ਹੋ ਜਾਂ ਫਿਰ ਤੁਸੀਂ ਇਕ ਆਈਸ ਕੀੲ ਲੈ ਲਵੋ ਤੇ ਇਸ ਨੂੰ ਜਮਾ ਸਕਦੇ ਹੋ ਇਹ ਆਪਣੀ
ਤਵਚਾ ਲਈ ਬਹੁਤ ਹੀ ਫਾਈਦੇ ਮੰਦ ਹੁੰਦਾ ਹੈ ਤਵਚਾ ਚ ਠੰਡਕ ਆਵੇਗੀ ਤਵਚਾ ਚ ਨਮੀ ਆਵੇਗੀ ਤੇ ਨਾਲ ਹੀ ਤਵਚਾ ਚ ਕਸਾਵ ਵੀ ਆਉਂਦਾ ਹੈ। ਚਿਹਰੇ ਤੇ ਨਿਖਾਰ ਆਉਂਦਾ ਹੈ ਗੋਰਾਪੰਨ ਆਉਂਦਾ ਹੈ। ਇਹ ਨੈਚੁਰਲ ਬਲੀਚ ਦਾ ਕੰਮ ਕਰਦਾ ਹੈ ਤੇ ਨਿੰਬੂ ਦਾ ਰਸ ਵੀ ਨੈਚੁਰਲ ਬਲੀਚ ਦਾ ਕੰਮ ਕਰਦਾ ਹੈ ਤੇ ਚਿਹਰੇ ਤੇ ਵਧਿਆ ਗੋਰਾਪੰਨ ਆਉਂਦਾ ਹੈ।4-5 ਘੰਟੇ ਫਰਿਜ ਵਿੱਚ ਰੱਖਣ ਤੋਂ ਬਾਅਦ ਇਹ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਇਸ ਨੂੰ ਕਿਸੇ ਵੀ ਟਾਇਮ ਆਪਣੇ ਚਿਹਰੇ ਤੇ ਲਗਾ ਸਕਦੇ ਹੋ।
ਤੇ ਇਸ ਦਾ ਟੇਨਰ ਬਣਾਉਣ ਲਈ ਤੁਸੀਂ ਆਲੂ ਨੂੰ ਕੱਦੂਕਸ਼ ਕਰ ਲਵੋ ਤੇ ਇਸ ਨੂੰ ਮਿਕਸੀ ਚ ਪੀਸ ਲਵੋ ਤੇ ਇਸ ਦਾ ਰਸ ਕੱਢ ਲੈਣਾ ਹੈ ਪੀਸ ਦੇ ਸਮੇਂ ਇਸ ਵਿਚ ਦੋ ਚਮਚ ਪਾਣੀ ਪਾ ਦਵੋ ਤੇ ਥੋੜਾ ਜਾ ਨਿੰਬੂ ਦਾ ਰਸ ਪਾ ਦੇਣਾ ਹੈ ਫਿਰ ਇਹ ਨੁਸਖਾ ਬਣ ਕੇ ਤਿਆਰ ਹੈ ਤੇ ਇਸ ਨੂੰ ਛਾਣ ਲੈਣਾ ਹੈ ਤੇ ਫਿਰ ਇਕ ਸਪਰੇ ਦੀ ਬੋਤਲ ਲੈ ਲਵੋ ਤੇ ਉਸ ਵਿਚ ਇਹ ਆਲੂ ਦਾ
ਪਾਣੀ ਪਾ ਲਵੋ ਤੇ ਇਸ ਨੂੰ ਫਰਿੱਜ ਵਿਚ ਰੱਖ ਲਵੋ ਤੇ ਦਿਨ ਚ ਇਕ ਦੋ ਵਾਰ ਇਸ ਨੂੰ ਆਪਣੇ ਚਿਹਰੇ ਤੇ ਬਹੁਤ ਚੰਗੀ ਤਰ੍ਹਾਂ ਸਪਰੇਅ ਕਰੋ ਇਸ ਨਾਲ ਤੁਹਾਡਾ ਚਿਹਰਾ ਸਾਫ ਹੋ ਜਾਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ