ਕੁੱਝ ਵੀ ਹੋ ਜਾਵੇ ਪਰ ਸਵੇਰੇ 5-7 ਇਹ 3 ਕੰਮ ਕਦੇ ਨਾ ਕਰਿਓ

ਵੀਡੀਓ ਥੱਲੇ ਜਾ ਕੇ ਦੇਖੋ,ਜੱਟ ਅਤੇ ਬਣਿਆ ਦੀ ਕਹਾਣੀ ਦਿ-ਲ ਤ-ਕ-ੜਾ ਕਰਕੇ ਸੁਣ ਲਓ। ਇਕ ਜੱਟ ਨੇ ਘੋੜਾ ਵੇਚਣਾ ਸੀ ਅਤੇ ਬਾਣੀਆਂ ਉਸ ਨੂੰ ਕਹਿੰਦਾ ਕੇ ਘੋ-ੜਾ ਦੇਦੇ, ਜੱਟ ਕਹਿੰਦਾ ਮੈਂ ਨਹੀਂ ਦੇਣਾ ਬਣਿਆ ਕਹਿੰਦਾ ਮੈਂ ਤੈਨੂੰ ਪੰਜ ਸੌ ਰੁਪਈਆ ਦਿ-ਊਂ-ਗਾ,ਬਾਣੀਆ ਘਰੇ ਚਲਾ ਗਿਆ ਤੇ ਉਸ ਜੱਟ ਦਾ ਘੋੜਾ ਬਿ-ਮਾ-ਰ ਹੋ ਗਿਆ, ਅਤੇ ਵੈ-ਬ ਕਹਿੰਦਾ ਇਹ ਘੋੜਾ ਨਹੀਂ ਬਚਦਾ, ਅਤੇ ਉਹ ਜੱਟ ਕਹਿੰਦਾ ਚਲ ਮੈਂ ਘੋੜਾ ਵੇਚ ਦੇਣਾ ਤੁਸੀਂ ਮੈਨੂੰ ਪੰਜ ਸੌ ਰੁਪਿਆ ਦੇ ਦੇਵੋ,

ਅਤੇ ਉਹ ਬਾਣੀਆਂ ਘੋ-ੜਾ ਲੈ ਗਿਆ ਘੋੜਾ ਦੋ ਦਿਨਾਂ ਦੇ ਵਿਚ ਹੀ ਮ-ਰ ਗਿਆ, ਅਤੇ ਜੱਟ ਪੈਸੇ ਲੈ ਕੇ ਅ-ਲੋ-ਪ ਹੋ ਗਿਆ, ਅਤੇ ਛੇ ਮਹੀਨੇ ਬਾਅਦ ਉਹ ਜ਼ਿ-ਮੀਂ-ਦਾ-ਰ ਫਿਰ ਉਸ ਕੋਲ ਆਇਆ, ਅਤੇ ਬਾਣੀਆਂ ਫਿਰ ਉਸਨੂੰ ਪਿਆਰ ਦੇ ਨਾਲ ਬੋਲਣ, ਅਤੇ ਉਸ ਬਾਣੀਏ ਨੇ ਕਿਹਾ ਘੋ-ੜਾ ਤੇਰਾ ਮ-ਰ ਗਿਆ ਸੀ ਕਹਿੰਦਾ ਮੈਂ ਪ-ਰ-ਚੇ ਇੱਕ ਰਪਈਏ ਦੀ ਲਾਟਰੀ, ਜਿਹੜਾ ਲਾਟਰੀ ਜਿੱ-ਤ ਗਿਆ ਉਸ ਨੂੰ ਘੋ-ੜਾ ਮਿਲੇਗਾ, ਅਤੇ ਉਹ ਲਾਟਰੀ ਪੰ-ਜ ਹ-ਜ਼ਾ-ਰ ਲੋਕਾਂ ਨੇ ਪਾ ਲਈ,

WhatsApp Group (Join Now) Join Now

ਅਤੇ ਜਿਸ ਨੂੰ ਲਾਟਰੀ ਨਿ-ਕ-ਲੀ ਉਸ ਨੂੰ ਕਿਹਾ ਗਿਆ ਕਿ ਉੱ-ਥੇ ਘੋੜਾ ਹੈ ਜਾ ਕੇ ਲੈ ਲਾ ਅਤੇ ਉਸ ਨੇ ਵਾਪਸ ਆ ਕੇ ਬਾਣੀਏ ਨੂੰ ਕਿਹਾ ਕਿ-ਉਂ ਘੋ-ੜਾ ਤਾਂ ਮ-ਰਿ-ਆ ਹੋਇਆ ਹੈ ਤਾਂ ਬਾਣੀਆਂ ਕਹਿੰਦਾ ਮੈਂ ਕਿਹੜਾ ਕਿਹਾ ਸੀ ਘੋ-ੜਾ ਜਿ-ਉਂ-ਦਾ ਹੈ ਜਾਂ ਮ-ਰਿ-ਆ ਮੈਂ ਤਾਂ ਕਿਹਾ ਸੀ ਘੋ-ੜਾ ਮਿਲੇਗਾ, ਅਤੇ ਉਸ ਨੇ ਕਿਹਾ ਮੈਂ ਥਾਣੇ ਜਾਂਦਾ ਉਸਨੇ ਕਿਹਾ ਤੂੰ ਕਿੰਨੇ ਰੁਪਏ ਦੀ ਲਾਟਰੀ ਪਾਈ ਉਹ ਕਹਿੰਦਾ ਇਕ ਰੁਪਈਏ ਦੀ ਉਸ ਬਾਣੀਏ ਨੇ ਉਸ ਨੂੰ ਇੱਕ ਰੁਪਈਆ ਵਾ-ਪ-ਸ ਦੇ ਦਿੱਤਾ,

ਅਤੇ ਬਾਕੀ ਦੇ 5000 ਪੀ ਐਸ ਨੇ ਫਿਰ ਵੀ ਕ-ਮਾ-ਈ ਕਰ ਲਈ, ਇਹਨੂੰ ਕਹਿੰਦੇ ਨੇ ਦਿਮਾਗ ਤੋਂ ਚੱਲਣਾ,ਕਿਉਂਕਿ ਉਹਨਾਂ ਨੇ ਉਨਾਂ ਤੋਂ ਕੰਮ ਲੈਣਾ ਹੁੰਦਾ ਹੈ ਤਾਂ ਕਰਕੇ ਉਹ ਪਿਆਰ ਦੀ ਭਾ-ਸ਼ਾ ਨਾਲ ਹੀ ਗੱਲ ਕਰਦੇ ਹਨ, ਕਦੇ ਆਪਣਿਆਂ ਦੀ ਗੱਲ ਕੀਤੀ ਜਾਵੇ ਤਾਂ ਮਾ-ਰ ਦਿਉ ਵੱਢ ਦਿਓ ਇਸ ਤਰ੍ਹਾਂ ਦੀਆਂ ਗੱਲਾਂ ਹੀ ਕਰਦੇ, ਜਿਨ੍ਹਾਂ ਨੇ ਕੰਮ ਲੈਣਾ ਹੁੰਦਾ ਹੈ ਉਹ ਪਿਆਰ ਨਾਲ ਕੰਮ ਲੈਂਦੇ ਹਨ, ਬਾਣੀਏ ਇਕ ਦੂਜੇ ਦਾ ਗੁੱਸਾ ਚਾ-ੜ੍ਹ ਲੈਂਦੇ ਹਨ ਉਹ ਦਿਮਾਗ ਤੋਂ ਕੰਮ ਲੈਂਦੇ ਹਨ,

ਅੱਜ ਕੱਲ੍ਹ ਦੇ ਗਾ-ਣਿ-ਆਂ ਨੇ ਨੌ-ਜ-ਵਾ-ਨਾਂ ਨੂੰ ਖ-ਰਾ-ਬ ਕੀਤਾ ਹੈ ਲ-ੜਾ-ਈ ਝ-ਗ-ੜੇ ਕਰਨ ਲਈ ਤੁ-ਰੰ-ਤ ਹੀ ਤਿਆਰ ਹੋ ਜਾਂਦੇ ਹਨ, ਅਤੇ ਫਿਰ ਆਪਣੇ ਉਪਰ ਖਰਚੇ ਕਰਵਾ ਲੈਂਦੇ ਹਨ, ਬਾਣੀਆਂ ਲੋਕਾਂ ਦੇ ਇਸ ਤਰ੍ਹਾਂ ਨਹੀਂ ਹੁੰਦਾ, ਕਿਉਂਕ ਇਹ ਲੋਕ ਦਿਮਾਗ ਤੋਂ ਕੰਮ ਲੈਂਦੇ ਹਨ,ਇਸ ਲਈ ਤਾਂ ਇਹ ਦੁਕਾਨਾ ਤੇ ਬੈਠੇ ਹੀ ਕਮਾਈ ਕਰੀ ਜਾਂਦੇ ਹਨ। ਇਸੇ ਤਰਾਂ ਅੱਜ ਕੱਲ ਕਲਾਕਾਰ ਆਪਣੇ ਦਿਮਾਗ਼ਾਂ ਦੇ ਵਿੱਚ ਲ-ੜਾ-ਈ ਝ-ਗ-ੜੇ

ਵਾਲੀਆਂ ਗੱ-ਲਾਂ ਭਰ ਦਿੰਦੇ ਹਨ, ਅਤੇ ਆਪਾਂ ਇਨ੍ਹਾਂ ਗੱਲਾਂ ਦੇ ਉਪਰ ਬੜੀ ਛੇ-ਤੀ ਅਮਲ ਕਰ ਲੈਂਦੇ ਹਾਂ, ਲ-ੜਾ-ਈ ਝ-ਗ-ੜਾ ਕਰਦੇ ਹਾਂ ਤੇ ਫਿਰ ਆਪਣੇ ਉਪਰ ਪਰਚੇ ਹੁੰਦੇ ਹਨ,ਇਸ ਲਈ ਸਾਨੂੰ ਵੀ ਦਿਮਾਗ ਤੋਂ ਚੱਲਣਾ ਚਾਹੀਦਾ ਹੈ ਜਿਸ ਜਗ੍ਹਾ ਤੇ ਸਾਨੂੰ ਪਿਆਰ ਨਾਲ ਰਹਿਣਾ ਚਾਹੀਦਾ ਹੈ ਅਤੇ ਅਸੀਂ ਲ-ੜਾ-ਈ ਕਿਉਂ ਕਰਦੇ ਹਾਂ ਇਸ ਲਈ ਸਾਨੂੰ ਸਮੇਂ ਦੇ ਨਾਲ ਨਾਲ ਚੱਲਣਾ ਚਾਹੀਦਾ ਹੈ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *