ਅੰਮ੍ਰਿਤਵੇਲੇ ਪਾਠ ਕਰਨ ਤੋਂ ਬਾਅਦ ਸੌਣ ਵਾਲੇ ਜਰੂਰ ਸੁਣੋ

ਵੀਡੀਓ ਥੱਲੇ ਜਾ ਕੇ ਦੇਖੋ,ਚੰਗੇ ਸਮੇਂ ਦੇ ਆਉਣ ਤੋਂ ਪਹਿਲਾਂ ਮਿਲਦੇ ਹਨ ਛੇ ਇਹ ਸੰਦੇਸ਼ ਸਮੇਂ ਦੀ ਹਮੇਸ਼ਾਂ ਸਾਨੂੰ ਸਹੀ ਕਦਰ ਕਰਨੀ ਚਾਹੀਦੀ ਹੈ ਜੇਕਰ ਆਪਾਂ ਸਮੇਂ ਦੀ ਸਹੀ ਕਦਰ ਕਰਦੇ ਹਾਂ ਤਾਂ ਹੀ ਸਮਾਂ ਆਪਣੀ ਕਦਰ ਕਰਦਾ ਹੈ ਸਮਾਂ ਹਮੇਸ਼ਾਂ ਆਪਾਂ ਨੂੰ ਕਦੇ ਸੁੱਖ ਕਦੇ ਦੁੱਖ ਕਦੇ ਜਨਮ ਕਦੇ ਮਰਨ ਕਦੇ ਲਾਭ ਅਤੇ ਕਦੇ ਨੁਕਸਾਨ ਨਾਲ ਮਿਲਾਉਂਦਾ ਹੈ ਸਮੇਂ ਦਾ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਗ਼ਰੀਬ ਤੋਂ ਕਦੋਂ ਅਮੀਰ ਬਣ ਜਾਣਾ ਹੈ ਅਮੀਰ ਤੋਂ

ਕਦੋਂ ਗ਼ਰੀਬ ਬਣ ਜਾਣਾ ਹੈ ਕਿਸੇ ਨੂੰ ਸਮੇਂ ਦਾ ਆਉਣ ਵਾਲੇ ਸਮੇਂ ਦਾ ਕਿਸੇ ਨੂੰ ਪਤਾ ਨਹੀਂ ਹੁੰਦਾ ਜੇਕਰ ਆਪਾਂ ਨੂੰ ਵਾਹਿਗੁਰੂ ਹਮੇਸ਼ਾਂ ਸਵੇਰੇ ਤੜਕੇ ਉੱਠਣ ਦਾ ਬਲ ਤਾਕਤ ਬਖ਼ਸ਼ੇ ਅਤੇ ਸਵੇਰੇ ਆਪਾਂ ਇਸ਼ਨਾਨ ਕਰਕੇ ਪਾਠ ਕਰੀਏ ਤਾਂ ਆਪਾਂ ਨੂੰ ਵਾਹਿਗੁਰੂ ਸਿੱ-ਧੇ ਰਸਤੇ ਵੱਲ ਤੋਰਨ ਦੀ ਵਿਧੀ ਦੱਸਦੇ ਹਨ ਅਤੇ ਆਪਾਂ ਨੂੰ ਚੰਗੇ ਕੰਮ ਕਰਨ ਅਤੇ ਚੰਗੇ ਕਰਮ ਕਰਨ ਵਾਸਤੇ ਹੀ ਦੁਨੀਆਂ ਉੱਤੇ ਭੇਜਦੇ ਹਨ ਜੇਕਰ ਆਪਣਾ ਸਾਰਾ ਦਿਨ ਚਿਹਰਾ ਖਿ-ੜਿ-ਆ ਖਿੜਿਆ ਤੇ ਹਸਮੁੱਖ ਰਹਿੰਦਾ ਹੈ

WhatsApp Group (Join Now) Join Now

ਅਤੇ ਜੇਕਰ ਆਪਾਂ ਨੂੰ ਗੁੱਸਾ ਆਉਂਦਾ ਵੀ ਹੈ ਤਾਂ ਆਪਾਂ ਉਸ ਨੂੰ ਕੰਟਰੋਲ ਵਿੱਚ ਰੱਖਣ ਦੀ ਸਮਰੱਥਾ ਰੱਖਦੇ ਹਾਂ ਤਾਂ ਵਾਹਿਗੁਰੂ ਜੀ ਆਪਣੇ ਉਪਰ ਇਕ ਅਜੇਹੀ ਮੇਹਰ ਕਰ ਰਹੇ ਹੁੰਦੇ ਹਨ ਜੋ ਕਿ ਆਪਣੇ ਚੰਗੇ ਕਰਮਾਂ ਵਾਸਤੇ ਬਹੁਤ ਹੀ ਫ਼ਾਇਦਾ ਲੈ ਕੇ ਆਵੇਗੀ ਜਿਹੜਾ ਵੀ ਚੰਗੇ ਕਰਮ ਕਰਦਾ ਹੈ ਅਤੇ ਵਾਹਿਗੁਰੂ ਜੀ ਜਿੰਨਾ ਆਪਾਂ ਸੋਚਦੇ ਹਾਂ ਉਸ ਤੋਂ ਵੱਧ ਵਾਹਿਗੁਰੂ ਜੀ ਆਪਾਂ ਨੂੰ ਦਿੰਦੇ ਹਨ ਇਸ ਕਰਕੇ ਆਪਾਂ ਨੂੰ ਕਦੀ ਵੀ ਮਾੜੇ ਕੰਮ ਅਤੇ ਮਾੜੇ ਕੰਮਾਂ ਵੱਲ ਨਹੀਂ ਜਾਣਾ ਚਾਹੀਦਾ ਗੁਰੂ ਜੀ ਦੇ ਦੱਸੇ ਹੋਏ ਉਪਦੇਸ਼ ਤੇ ਚੱਲਣ ਦੀ

ਵਿਧੀ ਬਾਰੇ ਸੋਚਿਆ ਕਰੋ ਅਤੇ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਬਾਣੀ ਪੜ੍ਹਿਆ ਕਰੋ ਆਪਾਂ ਨੂੰ ਹਮੇਸ਼ਾਂ ਲੋੜਵੰਦ ਗ਼ਰੀਬਾਂ ਦੀ ਮਦਦ ਕਰਦੇ ਹੀ ਰਹਿਣਾ ਹੈ ਜਿਸ ਕਿਸੇ ਨੂੰ ਪਾਣੀ ਦੀ ਲੋੜ ਹੈ ਪ੍ਰਸ਼ਾਦੇ ਦੀ ਲੋੜ ਹੈ ਜਾਂ ਕਿਸੇ ਵੀ ਵਸਤੂ ਦੀ ਲੋੜ ਹੋਵੇ ਤਾਂ ਉਸ ਨੂੰ ਉਹ ਚੀਜ਼ ਪੂਰੀ ਦਿੱਤੀ ਜਾਵੇ ਫਿਰ ਵਾਹਿਗੁਰੂ ਆਪਣੇ ਆਪਣੀ ਮੰਜ਼ਿਲ ਵੱਲ ਤੋਰਦੇ ਹਨ ਜਿੱਥੇ ਕਿ ਆਪਾਂ ਨੂੰ ਸਾਰੇ ਸੁੱਖ ਮਿਲਣਗੇ ਜੇ ਕੋਈ ਵੀ ਗਲਤ ਕੰਮ ਕਰ ਰਿਹਾ ਹੈ ਤਾਂ ਆਪਾਂ

ਉਸ ਨੂੰ ਚੰਗੇ ਕੰਮ ਕਰਨ ਵੱਲ ਤੋਰਨਾ ਹੈ ਅਤੇ ਗਲਤ ਕੰਮਾਂ ਤੋਂ ਉਸ ਨੂੰ ਹਟਾਉਣਾ ਹੈ ਇਸ ਕਰਕੇ ਆਪਾਂ ਨੂੰ ਕਦੀ ਵੀ ਕਿਸੇ ਦੀ ਗ਼ਲਤ ਗੱਲਾਂ ਵਿੱਚ ਆ ਕੇ ਆਪਣੀ ਗਲਤ ਰਸਤੇ ਉੱਪਰ ਨਹੀਂ ਤੁਰਦਾ ਅਤੇ ਦੱਸੇ ਹੋਏ ਗੁਰੂ ਜੀ ਦੇ ਉਪਦੇਸ਼ ਉੱਤੇ ਚੱਲਣ ਦੀ ਆਪਾਂ ਬਲ ਉਤਮ ਤਾਕਤਾਂ ਨਾਲ ਹਮੇਸ਼ਾਂ ਚੰਗੇ ਕਰਮ ਕਰਨੇ ਹਨ ਇਸ ਦੇ ਨਾਲ ਆਪਣੀ ਸਾਰੀ ਜ਼ਿੰਦਗੀ ਵਧੀਆ ਖੁਸ਼ਹਾਲ ਬਤੀਤ ਹੋਵੇਗੀ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *