ਕੱਲ੍ਹ ਭਾਰਤ ਦੇ ਰਾਸ਼ਟਰਪਤੀ ਨੇ ਇਹਨਾਂ ਬਿਲਾਂ ਤੇ ਆਪਣੀ ਪੱਕੀ ਮੋਹਰ ਲਗਾ ਕੇ ਇਹਨਾਂ ਨੂੰ ਕਾਨੂੰਨ ਦਾ ਰੂਪ ਦੇ ਦਿੱਤਾ ਹੈ। ਇਹਨਾਂ ਬਿੱਲਾ ਦੇ ਵਿਰੋਧ ਵਿਚ ਕਿਸਾਨਾਂ ਵਲੋਂ ਥਾਂ ਥਾਂ ਤੇ ਰੋਸ ਪ੍ਰਦਰਸ਼ਨ ਅਤੇ ਧਰਨੇ ਲਗਾਏ ਜਾ ਰਹੇ ਹਨ। 25 ਸਤੰਬਰ ਨੂੰ ਇਹਨਾਂ ਬਿੱਲਾਂ ਦੇ ਵਿ-ਰੋ-ਧ ਵਿਚ ਪੰਜਾਬ ਮੁਕੰਮਲ ਤੋਰ ਤੇ ਬੰ-ਦ ਰਿਹਾ ਸੀ।ਅੱਜ ਇਹਨਾਂ ਬਿੱਲਾ ਦੇ ਵਿਰੋਧ ਵਿਚ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਧ-ਰ-ਨੇ ਤੇ ਬੈਠੇ ਸਨ। ਉਹਨਾਂ ਨੇ ਓਥੋਂ ਇਕ ਬਿਆਨ ਜਾਰੀ ਕੀਤਾ ਕੇ ਉਹ ਇਹਨਾਂ ਬਿੱਲਾਂ ਦੇ ਵਿ-ਰੋ-ਧ ਵਿਚ ਕਿਸਾਨਾਂ ਦਾ ਪੂਰਾ ਸਾਥ ਦੇਣਗੇ ਅਤੇ ਇੰਡੀਆ ਦੀ ਸੁਪ੍ਰੀਮ ਕੋਰਟ ਦੇ ਵਿਚ ਇਹਨਾਂ ਬਿੱਲਾਂ ਦੇ ਵਿ-ਰੁੱ-ਧ ਅਪੀਲ ਦਰਜ ਕਰਾਉਣਗੇ। ਹੁਣ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਕੇ 29 ਸਤੰਬਰ ਨੂੰ ਕਿਸਾਨ ਯੂਨੀਅਨਾਂ ਦੀ ਮੁੱਖ ਮੰਤਰੀ ਨਾਲ ਚੰਡੀਗੜ ਵਿਖੇ ਮੀਟਿੰਗ ਹੈ ਜਿਸ ਵਿਚ ਉ-ਮੀ-ਦ ਕੀਤੀ ਜਾ ਰਹੀ ਹੈ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦਾ ਸਾਥ ਦੇਣ ਲਈ ਕੁਝ ਐਲਾਨ ਕਰ ਸਕਦੇ ਹਨ।
ਹੁਣ 29 ਸਤੰਬਰ ਬਾਰੇ ਆਈ ਇਹ ਵੱਡੀ ਖਬਰ
