ਹੱਥ ਪੈਰਾਂ ਦੇ ਪੁਰਾਣੇ ਤੋਂ ਪੁਰਾਣੇ ਕਾਲ਼ਾਪਨ-ਮੈਲ ਅਤੇ ਗੰਦਗੀ 15 ਮਿੰਟਾਂ ਵਿੱਚ ਸਾਫ਼ ਕਰੋ

ਸਭ ਤੋਂ ਪਹਿਲਾਂ ਤੁਸੀਂ ਇਕ ਕੌ-ਲੀ ਦੇ ਵਿੱਚ ਕੱਚਾ ਦੁੱਧ ਲੈਣਾਂ ਹੈ। ਸਾਡੇ ਸ਼ਰੀਰ ਤੇ ਕੱਚੇ ਦੁੱਧ ਦੇ ਬਹੁਤ ਜ਼ਿਆਦਾ ਫਾ-ਇ-ਦੇ ਹੁੰਦੇ ਹਨ। ਇਸਦੇ ਨਾਲ ਹੀ ਤੁਸੀਂ ਇੱਕ ਕੋਲੀ ਦੇ ਵਿੱਚ ਚਾਵਲ ਲੈਣੇ ਹਨ। ਚਿਹਰੇ ਦੀ ਚ-ਮ-ੜੀ ਤੇ ਨਵੇਂ ਸ਼ੈ-ਲ ਨੂੰ ਲਿਆਉਣ ਦੇ ਲਈ ਚਾਵਲ ਬਹੁਤ ਮਦਦ ਕਰਦੇ ਹਨ। ਇਸ ਨੂੰ ਲਗਾਉਣ ਦੇ ਨਾਲ ਸਾਡੇ ਚਿਹਰੇ ਦੀ ਨਵੀਂ ਚਮੜੀ ਨਿਕਲ ਕੇ ਬਾਹਰ ਆਉਂਦੀ ਹੈ, ਸਾਡੇ ਚਿਹਰੇ ਤੇ ਨਿਖਾਰ ਆਉਂਦਾ ਹੈ ਤੇ ਪੁਰਾਣੇ ਦਾਗ ਧੱਬੇ ਵੀ ਘੱਟ ਜਾਂਦੇ ਹਨ।

ਚਿਹਰੇ ਤੇ ਪੈਣ ਵਾਲੇ ਦਾਗ-ਧੱਬਿਆਂ ਤੋਂ ਪ੍ਰੇ-ਸ਼ਾ-ਨ ਹੋ ਗਿਆ ਸੀ ਕਈ ਵਾਰ ਬਹੁਤ ਸਾਰੇ ਅੰਗਰੇਜ਼ੀ ਦ-ਵਾ-ਈ-ਆਂ ਦਾ ਪ੍ਰ-ਯੋ-ਗ ਕਰ ਲੈਂਦੇ ਹਨ ਜਿਸਦੇ ਕਾਰਨ ਸਾਡਾ ਚਿਹਰਾ ਠੀਕ ਹੋਣ ਦੀ ਜਗਾ ਤੇ ਹੋਰ ਵੀ ਜ਼ਿਆਦਾ ਖ-ਰਾ-ਬ ਹੋ ਜਾਂਦਾ ਹੈ।ਇਸ ਦ-ਵਾ-ਈ- ਨੂੰ ਬਣਾਉਣ ਦੇ ਲਈ ਤੁਸੀਂ ਇਕ ਕਟੋਰੀ ਦੇ ਵਿਚ ਦੋ ਚਮਚ ਚਾਵਲ ਮਿਲਾ ਕੇ ਚੱਮਚ ਦੀ ਮਦਦ ਨਾਲ ਇਸ ਦੇ ਵਿੱਚ ਕੱਚਾ ਦੁੱਧ ਵੀ ਮਿਲਾਣਾ ਹੈ। ਤੁਸੀਂ ਇਸ ਦੇ ਵਿੱਚ ਇਨ੍ਹਾਂ ਕੱਚਾ ਦੁੱਧ ਮਿਲਾ ਹੈ

ਜਿਸਦੇ ਨਾਲ ਚਾਵਲ ਚੰਗੀ ਤਰ੍ਹਾਂ ਪਕ ਸਕਣ।ਇਨ੍ਹਾਂ ਦੋਨਾਂ ਚੀਜ਼ਾਂ ਨੂੰ ਗੈਸ ਉੱਤੇ ਧਰ ਕੇ ਚੰਗੀ ਤਰ੍ਹਾਂ ਪਤਾ ਲੈਣਾ ਹੈ ਜਿਸ ਤਰ੍ਹਾਂ ਅਸੀਂ ਖੀਰ ਨੂੰ ਪਕਾਉਂਦੇ ਹਾਂ। ਉਸ ਤੋਂ ਬਾਅਦ ਇਸ ਨੂੰ ਠੰਡਾ ਕਰਕੇ ਮਿਕਸੀ ਦੇ ਵਿਚ ਚੰਗੀ ਤਰ੍ਹਾਂ ਪੀਸ ਲੈਣਾ ਹੈ। ਇਸ ਤਰ੍ਹਾਂ ਤੁਸੀਂ ਇਸ ਨੂੰ ਇੱਕ ਕਰੀਮ ਦੇ ਰੂਪ ਦੇ ਵਿੱਚ ਤਿਆਰ ਕਰ ਲੈਣਾ ਹੈ। ਉਸ ਤੋਂ ਬਾਅਦ ਤੁਸੀਂ ਇਸ ਦੇ ਵਿਚ ਜੈਤੂਨ ਦਾ ਤੇਲ ਮਿਕਸ ਕਰਨਾ ਹੈ। ਜੈਤੂਨ ਦੇ ਤੇਲ ਵਿੱਚ ਐਂ-ਟੀ-ਏ-ਜਿੰ-ਗ ਗੁਣ ਪਾਏ ਜਾਂਦੇ ਹਨ, ਜੋ ਕਿ ਸਾਡੀ ਚਿਹਰੇ ਦੀ ਚ-ਮ-ੜੀ

ਤੋਂ ਝੁਰੜੀਆਂ ਨੂੰ ਖ-ਤ-ਮ ਕਰਕੇ ਚਿਹਰੇ ਦੀ ਚਮੜੀ ਨੂੰ ਟਾ-ਈ-ਟ ਕਰਨ ਵਿਚ ਮਦਦ ਕਰਦਾ ਹੈ।ਤੁਸੀਂ ਦੋ ਚਮਚ ਜੈ-ਤੂ-ਨ ਦੇ ਤੇਲ ਦੇ ਇਸ ਦੇ ਵਿੱਚ ਮਿਲਾ ਦੇਣੇ ਹਨ। ਉਸ ਤੋਂ ਬਾਅਦ ਉਸ ਨੇ ਨਾਰੀਅਲ ਦਾ ਤੇਲ ਇਸ ਦੇ ਵਿੱਚ ਮਿਲਾਣਾ ਹੈ। ਨਾਰੀਅਲ ਦਾ ਤੇਲ ਸਾਡੇ ਚਿਹਰੇ ਦੀ ਚਮੜੀ ਨੂੰ ਮੋ-ਆ-ਇ-ਸ-ਰਾ-ਈ-ਜ ਕਰਦਾ ਹੈ। ਇਸ ਦੇ ਵਿੱਚ ਪਾਇਆ ਜਾਣ ਵਾਲਾ ਵਿਟਾਮੀਨ ਈ ਇਹ ਸਾਡੇ ਚਿਹਰੇ ਤੇ ਜਮਾਂ ਹੋਈ ਧੂੜ ਮਿੱਟੀ ਨੂੰ ਵੀ ਦੂਰ ਕਰਦਾ ਹੈ। ਤੁਸੀਂ ਇਸ ਕਰੀਮ ਦੇ ਵਿਚ ਦੋ ਚਮਚ ਜੈ-ਤੂ-ਨ ਦਾ ਤੇਲ ਅਤੇ ਡੇਢ ਚਮਚ ਨਾਰੀਅਲ ਦਾ ਤੇਲ ਮਿਕਸ ਕਰਨਾ ਹੈ।

ਚੱਮਚ ਦੀ ਮਦਦ ਨਾਲ ਤੁਸੀਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਇਕ ਕਰੀਮ ਬਣਾ ਲੈਣੀ ਹੈ ਅਤੇ ਤੁਸੀਂ ਇਸ ਨੂੰ ਕਿਸੇ ਵੀ ਡੱ-ਬੀ ਦੇ ਵਿੱਚ ਸ-ਟੋ-ਰ ਕਰ ਕੇ ਰੱਖ ਸਕਦੇ ਹੋ। ਇਸ ਕਰੀਮ ਨੂੰ ਤੁਸੀਂ ਆਪਣੇ ਚਿਹਰੇ ਤੇ ਬਾਕੀ ਕਰੀਮਾਂ ਵਾਂਗ ਹੀ ਇ-ਸ-ਤੇ-ਮਾ-ਲ ਕਰਨਾ ਹੈ।ਇਸ ਕਰੀਮ ਦਾ ਕੋਈ ਵੀ ਸਾ-ਈ-ਡ ਇ-ਫੈ-ਕ-ਟ ਨਹੀਂ ਹੈ। ਤੁਹਾਡੇ ਚਿਹਰੇ ਦੇ ਜਿਸ ਜਗਾ ਤੇ ਦਾਗ ਧੱਬੇ ਕਾਲਾਪਨ ਹੈ, ਜਾਂ ਫਿਰ ਤੁਹਾਡੇ ਸਰੀਰ ਦੇ ਕਿਸੇ ਵੀ ਜਗਾ ਤੇ ਕਾਲਾਪਨ ਹੈ ਤੁਸੀਂ ਉਥੇ ਵੀ ਇਸ ਕਰੀਮ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ। ਤੁਸੀਂ ਇਸ ਕਰੀਮ ਨੂੰ ਉਸ ਜਗ੍ਹਾ ਤੇ ਲੱਗਾ ਕੇ ਹਲਕੇ ਹੱਥਾਂ ਨਾਲ ਮਾ-ਲਿ-ਸ਼ ਕਰਨੀ ਹੈ।

ਇਸ ਕ੍ਰੀ-ਮ ਦੀ ਮਾ-ਲਿ-ਸ਼ ਕਰਨ ਦੇ ਨਾਲ ਤੁਹਾਡੇ ਚਿਹਰੇ ਦੀ ਚ-ਮ-ੜੀ ਦੇ ਸੈੱ-ਲ ਖ-ਤ-ਮ ਹੋ ਕੇ ਨਵੇਂ ਸੈੱ-ਲ ਪੈਦਾ ਹੋਣਗੇ। ਤੁਸੀਂ ਦਿਨ ਵਿਚ ਦੋ ਵਾਰ ਇਸ ਕਰੀਮ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ। ਇਸ ਕਰੀਮ ਦੇ ਪਹਿਲੇ ਵਾਰ ਇ-ਸ-ਤ-ਮਾ-ਲ ਕਰਨ ਦੇ ਨਾਲ ਹੀ ਤੁਹਾਨੂੰ ਆਪਣੇ ਚਿਹਰੇ ਵਿਚ ਗਜ਼ਬ ਦਾ ਰਿ-ਜ-ਲ-ਟ ਦੇਖਣ ਨੂੰ ਮਿਲੇਗਾ। ਇਸ ਕਰੀਮ ਦੇ ਲਗਾਤਾਰ ਇ-ਸ-ਤਿ-ਮਾ-ਲ ਕਰਨ ਦੇ ਨਾਲ ਤੁਹਾਡੇ ਚਿਹਰੇ ਦੀ ਚ-ਮ-ੜੀ ਨਿਖਰ ਜਾਵੇਗੀ, ਪੁਰਾਣੇ ਸੈੱਲ ਖ-ਤ-ਮ ਹੋ ਕੇ ਨਵੇਂ ਸੈੱਲਾਂ ਦਾ ਨਿਰਮਾਣ ਹੋਵੇਗਾ, ਚਿਹਰੇ ਦਾ ਕਾ-ਲਾ-ਪ-ਨ ਦੂਰ ਹੋਵੇਗਾ, ਅਤੇ ਤੁਹਾਡੇ ਚਿਹਰੇ ਦੀ ਚ-ਮ-ੜੀ ਵਿਚ ਚਮਕ ਆ ਜਾਵੇਗੀ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *