ਇਕ ਵਾਰ ਘਰ ਚ ਰੱਖਣ ਨਾਲ 5 ਸਾਲ ਤਕ ਕੋਕਰਚ ਘਰ ਚ ਨਹੀਂ ਆਉਣਗੇ

ਕੋ-ਕ-ਰੋ-ਚ ਨੂੰ ਘਰ ਚੋਂ ਬਾਹਰ ਕੱ-ਢ-ਣ ਲਈ ਤੁਸੀ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਜਿਸ ਨਾਲ ਤੁਹਾਡੇ ਘਰ ਵਿਚ ਕੋ-ਕ-ਰੋ-ਜ ਨਹੀਂ ਰਹਿਣਗੇ ਤੁਸੀਂ ਇਸ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਪਾਉਗੇ ਲੳਗੇ ਜੇਕਰ ਤੁਸੀਂ ਬਾਜ਼ਾਰ ਵਿਚੋਂ ਲਿਆ ਕੇ ਦ-ਵਾ-ਈ-ਆਂ ਇਸ ਦੀ ਵਰਤੋਂ ਕਰਦੇ ਹੋ ਤਾਂ ਉਹ ਕੋਈ ਨੁ-ਕ-ਸਾ-ਨ ਕਰਦੀਆਂ ਹਨ ਉਹ ਇੱਕ ਪ੍ਰਕਾਰ ਦਾ ਜ਼-ਹਿ-ਰ ਹੁੰਦੀਆਂ ਹਨ ਉਨ੍ਹਾਂ ਉਪਰ ਲਿ-ਖਿ-ਆ ਵੀ ਹੁੰਦਾ ਹੈ ਕਿ

ਇਹ ਇੱਕ ਜ਼-ਹਿ-ਰ ਹੈ ਅਤੇ ਜਦੋਂ ਸੀ ਉਸ ਦਾ ਛਿ-ੜ-ਕਾ-ਅ ਕਰਦੇ ਹਾਂ ਅਤੇ ਓਥੇ ਹੀ ਸਾਹ ਲੈਂਦੇ ਹਾਂ ਤਾਂ ਉਸ ਦੇ ਵੀ ਬੁ-ਰੇ ਪ੍ਰ-ਭਾ-ਵ ਪੈਂਦੇ ਹਨ ਜੇਕਰ ਤੁਸੀਂ ਆਪਣੇ ਘਰ ਦੀ ਰਸੋਈ ਵਿਚ ਇਸਦਾ ਛਿ-ੜ-ਕਾ-ਅ ਕਰਦੇ ਹੋ ਉਸ ਜਗ੍ਹਾ ਤੇ ਹੀ ਆਪਣਾ ਖਾਣਾ ਬਣਦਾ ਹੁੰਦਾ ਹੈ ਤਾਂ ਤੁਸੀਂ ਆਪ ਸੋਚ ਸਕਦੇ ਹੋ ਕਿ ਉਸਦਾ ਕਿੰਨਾ ਬੁ-ਰਾ ਪ੍ਰ-ਭਾ-ਵ ਪੈਂਦਾ ਹੋਵੇਗਾ ਇਸ ਲਈ ਇਸ ਜਾ-ਣ-ਕਾ-ਰੀ ਅਨੁਸਾਰ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ

WhatsApp Group (Join Now) Join Now

ਤੁਸੀਂ 50 ਗ੍ਰਾਮ ਆ-ਟਾ ਲੈਣਾ ਹੈ,50 ਗ੍ਰਾਮ ਚੀਨੀ ਲੈਣੀ ਹੈ 50 ਗ੍ਰਾਮ ਬੋ-ਰਿ-ਕ ਐ-ਸਿ-ਡ ਮਿਲਾ ਲਓ ਥੋੜ੍ਹਾ ਜਿਹਾ ਪਾਣੀ ਪਾ ਕੇ ਇਸ ਨੂੰ ਆਟੇ ਵਾਂ-ਗੂ ਗੁੰ-ਨ੍ਹ ਕੇ ਰੱਖ ਲਓ ਇਸ ਦੀਆਂ ਛੋਟੀਆਂ-ਛੋਟੀਆਂ ਗੋ-ਲੀ-ਆਂ ਬਣਾ ਕੇ ਰੱਖ ਲਓ ਜਿੱਥੇ ਜਿੱਥੇ ਕੌ-ਕ-ਰੋ-ਜ ਹੈ ਉਸ ਜਗ੍ਹਾ ਤੇ ਇਨ੍ਹਾਂ ਗੋ-ਲੀ-ਆਂ ਨੂੰ ਰੱਖ ਦਿਓ ਜੋ ਵੀ ਕੌ-ਕ-ਰੋ-ਜ ਹੋਣਗੇ ਉਹ ਘਰ ਵਿੱਚੋਂ ਨਿਕਲ ਜਾਣਗੇ ਅਤੇ ਤੁਹਾਨੂੰ ਇਸ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਮਿਲ ਜਾਵੇਗਾ ਅਤੇ ਤੁਹਾਨੂੰ ਇਸ ਨਾਲ

ਕੋਈ ਨੁ-ਕ-ਸਾ-ਨ ਵੀ ਨਹੀਂ ਹੋਵੇਗਾ ਇਸ ਨੂੰ ਤੁਸੀਂ ਰਸੋਈ ਵਿੱਚ ਕਿਤੇ ਵੀ ਰੱਖ ਸਕਦੇ ਹੋ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਨੂੰ ਤੁਸੀਂ ਧਿ-ਆ-ਨ ਵਿੱਚ ਰੱਖ ਕੇ ਇਸ ਨੁਕਤੇ ਨੂੰ ਤਿਆਰ ਕਰਕੇ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਜਿਸ ਨਾਲ ਤੁਹਾਡੀ ਸ-ਮੱ-ਸਿ-ਆ ਦਾ ਹੱਲ ਹੋ ਜਾਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *