ਵੀਡੀਓ ਥੱਲੇ ਜਾ ਕੇ ਦੇਖੋ,ਘੱਟ ਨੀਂਦ,ਜ਼ਿਆਦਾ ਥਕਾਵਟ,ਕਮਜ਼ੋਰੀ ਜਾਂ ਕਿਸੇ ਬੀਮਾਰੀ ਕਾਰਨ ਅੱਖਾਂ ਦੇ ਹੇਠਾਂ ਕਾਲੇ ਧੱਬੇ ਹੋਣਾ ਇਕ ਆਮ ਸਮੱਸਿਆ ਹੈ। ਅਕਸਰ ਇਹ ਨੀਂਦ ਨਾ ਆਉਣ ਕਾਰਨ ਹੁੰਦੇ ਹਨ ਅਤੇ ਅੱਖਾਂ ਤੇ ਕਾਲੇ ਧੱਬੇ ਦਿਖਾਈ ਦਿੰਦੇ ਹਨ।ਨੀਂਦ ਲੈਣਾ ਸਿਹਤ ਲਈ ਜ਼ਰੂਰੀ ਹੈ।ਜੇਕਰ ਤੁਹਾਨੂੰ ਨੀਂਦ ਨਹੀਂ ਆਉਂਦੀ,ਤੁਸੀਂ ਥੱਕੇ ਹੋਏ ਹੋ ਤਾਂ ਰੋਜ਼ਾਨਾ ਸਵੇਰੇ ਘਰ ਚ ਹੀ ਕਸਰਤ ਕਰਨੀ ਚਾਹੀਦੀ ਹੈ।ਅੱਖਾਂ ਦੇ ਆਲੇ ਦੁਆਲੇ ਦੀ ਚਮੜੀ ਬਹੁਤ ਨਾਜ਼ੁਕ ਹੁੰਦੀ ਹੈ।
ਇਸ ਲਈ,ਕਾਸਮੈਟਿਕਸ ਲਗਾਉਣ ਵੇਲੇ ਬਹੁਤ ਧਿਆਨ ਰੱਖਣਾ ਚਾਹੀਦਾ ਹੈ।ਸੌਣ ਤੋਂ ਪਹਿਲਾਂ ਚਮੜੀ ਨੂੰ ਨਮੀ ਦੇਣ ਵਾਲੀ ਕਰੀਮ ਜਾਂ ਲੋਸ਼ਨ ਦੀ ਵਰਤੋਂ ਕਰਨੀ ਚਾਹੀਦੀ ਹੈ।ਅੱਖਾਂ ਦੇ ਆਲੇ-ਦੁਆਲੇ ਕਪਾਹ ਦੇ ਫੰਬੇ ਨੂੰ ਲਗਾਓ।ਬਦਾਮ ਦੀ ਕਰੀਮ ਅੱਖਾਂ ਲਈ ਸਭ ਤੋਂ ਵਧੀਆ ਹੈ।ਇਹ ਰੰਗ ਨੂੰ ਵੀ ਸਾਫ਼ ਕਰਦਾ ਹੈ ਅਤੇ ਨਾਲ ਹੀ ਚਮੜੀ ਨੂੰ ਪੋਸ਼ਣ ਦਿੰਦਾ ਹੈ।ਅੱਖਾਂ ਦੇ ਖੇਤਰ ‘ਤੇ ਲੰਬੇ ਸਮੇਂ ਲਈ ਕੋਈ ਵੀ ਸ਼ਿੰਗਾਰ ਨਹੀਂ ਛੱਡਣਾ ਚਾਹੀਦਾ।
ਚਿਹਰੇ ਤੇ ਲਗਾਇਆ ਗਿਆ ਪੇਸਟ ਅੱਖਾਂ ਦੇ ਆਲੇ-ਦੁਆਲੇ ਨਹੀਂ ਲਗਾਉਣਾ ਚਾਹੀਦਾ।ਖੀਰੇ ਦਾ ਰਸ,ਆਲੂ ਦਾ ਰਸ ਅਤੇ ਗੁਲਾਬ ਜਲ ਨੂੰ ਰੂੰ ਦੇ ਫੰਬੇ ‘ਚ ਭਿਓ ਕੇ ਅੱਖਾਂ ‘ਤੇ ਰੱਖਣਾ ਚਾਹੀਦਾ ਹੈ।ਤੁਹਾਡੇ ਅੱਖਾਂ ਦੇ ਕਾਲੇ ਘੇਰੇ ਠੀਕ ਹੋ ਜਾਣਗੇ, ਪਾਣੀ ਤੁਸੀਂ ਵੱਧ ਤੋਂ ਵੱਧ ਪੀਣਾ ਹੈ ਅਤੇ ਮੋਬਾਈਲ ਫੋਨ ਦੀ ਵੀ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਹੈ,ਇਸ ਨੁਕਤੇ ਦਾ ਇਸਤੇਮਾਲ ਕਰਨ ਨਾਲ ਕੁਝ ਹੀ ਦਿਨਾਂ ਦੇਵੇ ਤੁਹਾਡੀ ਅੱਖਾਂ ਦੇ ਕਾਲੇ ਘੇਰੇ ਖਤਮ ਹੋ ਜਾਣਗੇ ਇਸ ਪ੍ਰਕਾਰ ਉੱਪਰ ਦੱਸੀ ਸਾਰੀ ਜਾਣਕਾਰੀ ਨੂੰ ਤੁਸੀ ਤਿਆਰ ਕਰਨਾ ਹੈ ਅਤੇ ਇਸ ਦਾ ਇਸਤੇਮਾਲ ਕਰਨਾ ਹੈ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ