ਰਾਤੋਂ ਰਾਤ ਕਮਰ ਦੇ ਦਰਦ ਨੂੰ ਗਾਇਬ ਕਰਨ ਵਾਲਾ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਕਮਰ ਦਰਦ ਨੂੰ ਗਾਇਬ ਕਰਨ ਦਾ ਰਾਮਬਾਣ ਨੁਕਤਾ ਇਸ ਨਾਲ ਤੁਹਾਡੀ ਕਮਰ ਦਰਦ ਅਤੇ ਸਰੀਰ ਦਾ ਹੋਰ ਦਰਦ ਵੀ ਠੀਕ ਹੋਵੇਗਾ,ਤੁਹਾਡੇ ਗੋਡਿਆਂ ਦਾ ਦਰਦ ਜੋੜਾਂ ਦਾ ਦਰਦ ਖਤਮ ਹੋ ਜਾਵੇਗਾ ਸਰੀਰ ਦੇ ਹੋਰ ਭਾਗਾਂ ਦਾ ਦਰਦ ਖਤਮ ਹੋ ਜਾਵੇਗਾ, ਸ਼ੂਗਰ ਦੀ ਸਮੱਸਿਆ ਵੀ ਦੂਰ ਹੋਵੇਗੀ ਅੱਖਾਂ ਦੀ ਕਮਜ਼ੋਰੀ ਵੀ ਦੂਰ ਹੋਵੇਗੀ, ਤੁਹਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਵੀ ਵਧੇਗੀ ਇਹਨਾਂ ਸਾਰੀਆਂ

ਸਮੱਸਿਆਵਾ ਤੇ ਹੋਰ ਸਮੱਸਿਆਵਾਂ ਨੂੰ ਠੀਕ ਕਰਨ ਲਈ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਹੈ ਜੈਫਲ, ਹੁਣ ਤੁਸੀਂ ਇੱਕ ਬਰਤਨ ਲੈਣਾ ਹੈ ਉਸ ਦੇ ਵਿਚ ਚਾਰ ਤੋਂ ਪੰਜ ਚਮਚ ਸਰੋਂ ਦਾ ਤੇਲ ਪਾ ਲੈਣਾਂ ਹੈ, ਫੇਰ ਤੁਸੀਂ ਇਕ ਜੈਫਲ ਲੈਣਾ ਹੈ ਉਸ ਨੂੰ ਕੱਦੂਕਸ ਕਰ ਲੈਣਾ ਹੈ ਅਤੇ 1 ਚੱਮਚ ਤੁਸੀਂ ਇਹ ਕੱਦੂਕਸ ਕੀਤਾ ਹੋਇਆ ਇਸ ਰੋਗ ਦੇ ਤੇਲ ਵਿੱਚ ਮਿਲਾ ਦੇਣਾ ਹੈ ਹਲਕੀ ਅੱਗ ਤੇ ਇਸ ਨੂੰ ਦੋ ਤੋਂ ਚਾਰ ਮਿੰਟ ਤੱਕ ਗਰਮ ਕਰਦੇ ਰਹੋ,

WhatsApp Group (Join Now) Join Now

ਉਸ ਤੋਂ ਬਾਅਦ ਇਸ ਵਿਚ ਅੱਧਾ ਚਮਚ ਹਲਦੀ ਪਾ ਦੇਣੀ ਏ ਉਸ ਤੋਂ ਬਾਅਦ ਫਿਰ ਤੁਸੀਂ ਇਸ ਨੂੰ ਕਿਸੇ ਕੱਚ ਦੀ ਡੱਬੀ ਵਿੱਚ ਪਾ ਕੇ ਰੱਖ ਦਿਓ, ਅਤੇ ਜਦੋਂ ਵੀ ਤੁਸੀਂ ਇਸ ਨੂੰ ਆਪਣੇ ਜੋੜਾਂ ਵਾਲ਼ੀ ਦੀ ਜਗ੍ਹਾ ਤੇ ਲਗਾਉਣਾ ਹੈ, ਤਾਂ ਤੁਸੀਂ ਇਸ ਨੂੰ ਹਲਕਾ ਜਿਹਾ ਗਰਮ ਕਰ ਲੈਣਾ ਹੈ ਇਸ ਤੋਂ ਬਾਅਦ ਫਿਰ ਤੁਸੀਂ ਉਸਨੂੰ ਆਪਣੀ ਜੋੜਾਂ ਵਾਲ਼ੇ ਦੀ ਜਗ੍ਹਾ ਤੇ ਲਗਾ ਸਕਦੇ ਹੋ, ਤੁਹਾਨੂੰ ਇਸ ਸਮੱਸਿਆ ਤੋਂ ਰਾਹਤ ਮਿਲ ਜਾਵੇਗੀ, ਅਤੇ ਫਿਰ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਨੀਂਦ ਨਾ ਆਉਣ ਦੀ ਸਮੱਸਿਆ ਹੈ ਉਨ੍ਹਾਂ ਨੇ ਇਸ ਜੈਫਲ ਦਾ ਇਸਤੇਮਾਲ ਕਰਨਾ ਹੈ ਉਹ ਕਿਸ ਤਰ੍ਹਾਂ ਕਰਨਾ ਹੈ ਇਸ ਨੂੰ ਤੁਸੀਂ 2 ਚੁਟਕੀ ਕੱਦੂਕਸ਼ ਕਰ ਲੈਣਾ

ਹੈ ਅਤੇ ਗਰਮ ਦੁੱਧ ਦੇ ਵਿੱਚ ਪਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਸੇਵਨ ਕਰਨਾ ਹੈ,ਇਸ ਨੂੰ ਇਸਤੇਮਾਲ ਕਰਦੇ ਰਹੋਗੇ ਤਾਂ ਤੁਹਾਡੀ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ, ਅੱਖਾਂ ਦੀ ਰੋਸ਼ਨੀ ਵਧਾਉਣ ਲਈ ਹੱਥ ਪੈਰ ਦਰਦ ਹੁੰਦੇ ਹਨ ਕਮਰ ਦਰਦ ਹੁੰਦਾ ਹੈ ਤਾਂ, ਜਾਂ ਹੋਰ ਵੀ ਕੁਝ ਸਮੱਸਿਆ ਹੈ ਤਾਂ ਇਕ ਗਲਾਸ ਦੁੱਧ ਕਿਸੇ ਬਰਤਨ ਵਿੱਚ ਪਾ ਕੇ ਗਰਮ ਕਰਨ ਲਈ ਰੱਖਣਾ ਹੈ ਜਦੋਂ ਉਸ ਵਿਚ ਇਕ ਉਬਾਲਾ ਆ ਜਾਵੇ ਫੇਰ ਤੁਸੀਂ 2 ਚੁਟਕੀ ਕੱਦੂਕਸ ਕੀਤਾ ਹੋਇਆ

ਜੈਫਲ ਪਾ ਦੇਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇਸ ਵਿੱਚ ਉਸਤੋਂ ਬਾਅਦ ਇੱਕ ਚਮਚ ਪੀਸਿਆ ਹੋਇਆ ਤੁਸੀਂ ਇਸ ਵਿਚ ਸੌਠ ਪਾ ਦੇਣਾ ਹੈ, ਇਸ ਤੋਂ ਬਾਅਦ ਫਿਰ ਤੁਸੀ ਧਾਗੇ ਵਾਲੀ ਮਿਸਰੀ ਅਤੇ ਚਾਰ ਬਦਾਮ ਕਿਸੇ ਚੀਜ਼ ਵਿਚ ਘੁੱਟ ਕੇ ਇਸ ਦੁੱਧ ਦੇ ਵਿੱਚ ਮਿਲਾ ਦੇਣੇ ਹਨ ਉਸ ਤੋਂ ਬਾਅਦ ਫਿਰ ਤੁਸੀਂ ਇਸ ਵਿਚ ਜਦੋਂ ਇੱਕ ਉਬਾਲਾ ਆ ਜਾਵੇ ਤਾਂ ਫਿਰ ਤੁਸੀਂ ਉਸ ਤੋਂ ਬਾਦ ਫੇਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਦੁੱਧ ਦਾ ਸੇਵਨ ਕਰਨਾ ਹੈ

ਇਸ ਨਾਲ ਤੁਹਾਡੀ ਕਮਰ ਦਰਦ ਜੋੜਾਂ ਦਾ ਦਰਦ ਖਤਮ ਹੋਵੇਗਾ ਤੁਹਾਡੀ ਅੱਖਾਂ ਦੀ ਰੋਸ਼ਨੀ ਵਧੀ ਤੁਹਾਡੀ ਯਾਦਦਾਸ਼ਤ ਤੁਹਾਡੀ ਤਾਕਤ ਮਿਲੇਗੀ ਤੁਹਾਡੇ ਦਿਮਾਗ ਨੂੰ ਤਾਕਤ ਮਿਲੇਗੀ ਇਸ ਪ੍ਰਕਾਰ ਉੱਪਰ ਦੱਸੀ ਕਿ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਸੇਵਨ ਕਰਨਾ ਹੈ ਜਿਸ ਨਾਲ ਤੁਹਾਨੂੰ ਉਪਰ ਦੱਸਿਆ ਗਿਆ ਹੈ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ ਅਤੇ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਰੋਗਾਂ ਤੋਂ ਮੁਕਤ ਰਹੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *