ਜਿਨ੍ਹਾਂ ਦੇ ਵਿਆਹ ਨਹੀ ਹੋ ਰਹੇ ਉਨ੍ਹਾਂ ਦੇ ਮਾਪੇ ਇਸ ਗੁਰੂ ਘਰ ਅਰਦਾਸ ਕਰਵਾਉਣ ਗੁਰੂ ਹਰਗੋਬਿੰਦ ਜੀ ਨੇ ਦਿੱਤਾ ਵਰ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਅ-ਸ-ਥਾ-ਨ ਤੇ ਆ ਕੇ ਕੋਈ ਵੀ ਅ-ਰ-ਦਾ-ਸ ਕਰਦਾ ਹੈ ਤਾਂ ਉਹ ਪੂਰੀ ਹੁੰਦੀ ਹੈ ਜਿਵੇਂ ਕਿ ਕਿਸੇ ਨੂੰ ਪੁੱਤਰ ਦੀ ਦਾ-ਤ ਲੈਣੀ ਹੋਵੇ ਕਿਸੇ ਨੇ ਵਿ-ਆ-ਹ ਦੇ ਕਾ-ਰ-ਜਾਂ ਲਈ ਅ-ਰ-ਦਾ-ਸ ਕਰਨੀ ਹੋਵੇ ਉਸ ਨੇ ਬਾਹਰ ਜਾਣ ਲਈ ਜਾਂ ਕਿਸੇ ਦਾ ਕੋਈ ਵੀ ਕੰਮ ਰੁਕ ਰਿਹਾ ਹੈ ਉਸ ਦੀ ਅ-ਰ-ਦਾ-ਸ ਇਸ ਸ-ਥਾ-ਨ ਤੇ ਆ ਕਰਾਵੇਗਾ ਤਾਂ ਉਸ ਦੀ ਅ-ਰ-ਦਾ-ਸ ਪੂਰੀ ਹੋਵੇਗੀ ਤੇ ਕਿਹੜਾ ਸ-ਥਾ-ਨ ਹੈ

ਇਹ ਕਿਸ ਜਗ੍ਹਾ ਤੇ ਸਥਿਤ ਹੈ,ਇਸ ਦੀ ਸਾਰੀ ਜਾ-ਣ-ਕਾ-ਰੀ ਆਪ ਜੀ ਨੂੰ ਇਸ ਪ੍ਰਕਾਰ ਦੱਸੀ ਜਾ ਰਹੀ ਹੈ ਇਸ ਗੁਰੂ-ਘਰ ਦਾ ਨਾਮ ਹੈ ਅਨੰਦ ਕਾਰਜ ਅ-ਸ-ਥਾ-ਨ ਬੀਬੀ ਵੀਰੋ ਜੀ ਝ-ਬਾ-ਲ ਨਗਰ ਦੇ ਵਿੱਚ ਹੈ ਇਹ ਅ-ਸ-ਥਾ-ਨ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਖੇ-ਮ-ਕ-ਰ-ਨ ਜਾਂਦੇ ਹੋਏ ਰੋਡ ਤੇ ਤ-ਕ-ਰੀ-ਬ-ਨ 17 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਹ ਚਬਾਲ ਨਗਰ ਜੋਗੇ ਤਰਨਤਾਰਨ ਜਿਲੇ ਦਾ ਪਿੰਡ ਹੈ ਇਹ ਗੁਰੂ ਘਰ ਸ੍ਰੀ ਗੁਰੂ

WhatsApp Group (Join Now) Join Now

ਹਰਿਗੋਬਿੰਦ ਸਾਹਿਬ ਜੀ ਮਹਾਰਾਜ ਦਾ ਚਰਨ ਛੋ-ਹ ਨਗਰ ਹੈ,ਇਸ ਜਗਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੀਬੀ ਵੀਰੋ ਜੀ ਦਾ ਅ-ਨੰ-ਦ ਕਾ-ਰ-ਜ ਕੀਤਾ ਸੀ ਕਿਉਂਕਿ ਬੀਬੀ ਵੀਰੋ ਜੀ ਦੇ ਅ-ਨੰ-ਦ ਕਾ-ਰ-ਜ ਸਮੇਂ ਕੁਝ ਅ-ੜ-ਚੰ-ਨਾਂ ਆ ਰਹੀਆਂ ਸਨ ਇਸ ਲਈ ਗੁਰੂ ਸਾਹਿਬ ਜੀ ਨੇ ਕਿਰਪਾ ਕਰ ਕੇ ਉਨ੍ਹਾਂ ਨੂੰ ਦੂ-ਰ ਕੀਤਾ ਤਦ ਇਸ ਜਗਾ ਤੇ ਗੁਰੂ ਜੀ ਦਾ ਵਰ ਹੈ ਕਿ ਕੋਈ ਵੀ ਇਸ ਜ-ਗ੍ਹਾ ਤੇ ਆ ਕੇ ਅ-ਰ-ਦਾ-ਸ ਕਰੇ ਕਿਸੇ ਦਾ ਕੰਮ ਰੋ-ਕ ਰਿਹਾ ਹੈ ਤਾਂ ਉਹ ਕੰਮ ਪੂ-ਰਾ ਹੋ ਜਾਵੇਗਾ ਅਤੇ ਜਿੰਨਾਂ ਲੜਕੇ-ਲੜਕੀਆਂ ਦੀ ਉਮਰ ਜਿਆਦਾ ਹੋ ਜਾਂਦੀ ਹੈ

ਉਨ੍ਹਾਂ ਦੀ ਵਿਆਹ ਦੇ ਕਾ-ਰ-ਜ ਨਹੀਂ ਹੁੰਦੇ ਉਹ ਇਥੇ ਆ ਕੇ ਅਰਦਾਸ ਬੇ-ਨ-ਤੀ ਕਰਦੇ ਹਨ ਅਤੇ ਉਨ੍ਹਾਂ ਦੀ ਇਹ ਮ-ਨੋ-ਕਾ-ਮ-ਨਾ ਵੀ ਪੂਰੀ ਹੋ ਜਾਂਦੀ ਹੈ ਅਤੇ ਫਿਰ ਦੀਆਂ ਮ-ਨੋ-ਕਾ-ਮ-ਨਾ ਪੂਰੀਆਂ ਹੋ ਜਾਂਦੀਆਂ ਹਨ ਉਹ ਇਸ ਜਗ੍ਹਾ ਤੇ ਬੀਬੀ ਵੀਰੋ ਜੀ ਲਈ ਅਤੇ ਭਾਈ ਸਾਬੂ ਰਾਮ ਦੇ ਨਾਮ ਤੇ ਵਸਤਰ ਲੈ ਕੇ ਆਉਂਦੇ ਹਨ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਅਨੁਸਾਰ ਤੁਹਾਨੂੰ ਇਸ ਅ-ਸ-ਥਾ-ਨ ਦੀ ਮ-ਹੱ-ਤ-ਤਾ ਬਾਰੇ ਦੱਸਿਆ ਗਿਆ ਹੈ ਇਸ ਜਗ੍ਹਾ ਤੇ ਆ ਕੇ

ਕਿਸ ਤਰਾਂ ਕੋਈ ਵੀ ਕੰ-ਮ ਰੁ-ਕਿ-ਆ ਹੋਵੇ ਤਾਂ ਉਸ ਨੂੰ ਕਿਸ ਪ੍ਰਕਾਰ ਗੁਰੂ ਮਹਾਰਾਜ ਦੀ ਪੂਰਾ ਕਰਦੇ ਹਨ ਇਸ ਲਈ ਆਪ ਜੀ ਨੇ ਵੀ ਇਸ ਅ-ਸ-ਥਾ-ਨ ਤੇ ਜਾ ਕੇ ਦ-ਰ-ਸ਼-ਨ ਜ਼ਰੂਰ ਕਰ ਕਰ ਮਿਹਨਤ ਤਾਂ ਜੋ ਆਪ ਜੀ ਦੇ ਜ਼ਰੂਰੀ ਕੰਮ ਕਰ ਰਹੇ ਹਨ ਉਹ ਗੁਰੂ ਮਹਾਰਾਜ ਦੀ ਕ੍ਰਿਪਾ ਨਾਲ ਪੂਰੇ ਹੋ ਸਕਣ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *