ਪੱਥਰੀ ਦਾ ਪੱਕਾ ਦੇਸੀ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਪੱਥਰੀ ਨੂੰ ਜਡ਼੍ਹ ਤੋਂ ਖਤਮ ਕਰਨ ਲਈ ਸਾਡੇ ਇਸ ਨਕਸ਼ੇ ਦਾ ਇਸਤੇਮਾਲ ਕਰੋ ਕੁਝ ਹੀ ਦਿਨਾਂ ਵਿੱਚ ਪੱਥਰੀ ਸਰੀਰ ਤੋਂ ਬਾਹਰ ਹੋ ਜਾਵੇਗੀ,ਜਦੋਂ ਸਾਨੂੰ ਪੱਥਰੀ ਹੁੰਦੀ ਹੈ ਤਾਂ ਉਸ ਦੇ ਲੱਛਣ ਇਸ ਪ੍ਰਕਾਰ ਹਨ ਸਾਨੂੰ ਪੇਟ ਦੇ ਨਿਚਲੇ ਹਿੱਸੇ ਤੇ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਤੇ ਜਦੋਂ ਤੁਸੀਂ ਪਿਸ਼ਾਬ ਕਰਦੇ ਹੋ ਤਾਂ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਜਾਂ ਰੁਕ ਰੁਕ ਕੇ ਆਉਂਦਾ ਹੈ,ਪੱਥਰੀ ਦੀ ਸਮੱਸਿਆ ਜੇਕਰ ਤੁਸੀਂ ਪਾਣੀ ਘੱਟ ਪੀਂਦੇ ਹੋ ਤਾਂ ਵੀ ਹੋ ਸਕਦੀ ਹੈ,ਜਦੋਂ ਸਾਡੀ ਪਿਸ਼ਾਬ ਵਾਲੀ ਥੈਲੀ ਪਿੱਚ ਪਿਸ਼ਾਬ ਕਰਨ ਵਾਲੇ ਤੱਤ ਜਿਵੇਂ ਕਿ ਯੂਰਿਕ ਐਸਿਡ ਕੈਲਸ਼ੀਅਮ ਆਦਿ ਤੇ

ਜਦੋਂ ਇਨ੍ਹਾਂ ਦੀ ਮਾਤਰਾ ਸਾਡੇ ਗੁਰਦੇ ਚ ਜ਼ਿਆਦਾ ਹੋਣ ਲੱਗ ਜਾਂਦੀ ਹੈ ਤਾਂ ਇਸ ਦਾ ਨਿਕਾਸ ਘਟ ਜਾਂਦਾ ਹੈ ਤੇ ਹੌਲੀ ਹੌਲੀ ਇਸ ਦੀ ਪਰਤ ਸਾਡੀ ਪਿਸ਼ਾਬ ਵਾਲੀ ਥੈਲੀ ਵਿੱਚ ਜਮ੍ਹਾਂ ਹੋਣ ਲੱਗ ਜਾਂਦੀ ਹੈ ਤੇ ਬਾਅਦ ਵਿੱਚ ਇਹੀ ਪਰਤ ਪੱਥਰੀ ਦਾ ਰੂਪ ਧਾਰਨ ਕਰ ਲੈਂਦੀ ਹੈ ਤੇ ਹੁਣ ਗੱਲ ਕਰਦੇ ਹਾਂ ਕੇਸ ਪੱਥਰੀ ਨੂੰ ਕਿਵੇਂ ਸਰੀਰ ਤੋਂ ਬਾਹਰ ਕੀਤਾ ਜਾਵੇ ਇਸ ਨੁਕਤੇ ਨੂੰ ਤਿਆਰ ਕਰਨ ਲਈ ਸਾਨੂੰ ਜੋ ਸਮੱਗਰੀ ਚਾਹੀਦੀ ਹੈ ਉਹ ਇਸ ਪ੍ਰਕਾਰ ਹੈ ਉਹ ਹੈ ਪੱਥਰ ਚਿੱਟਾ ਦੇ ਪੱਤੇ ਇਹ ਪੱਤੇ ਆਪਾਂ ਦੋ ਲੈਣੇ ਹਨ ਅਤੇ ਇਹ ਇਨ੍ਹਾਂ ਨੂੰ ਚਾਰ ਹਿੱਸਿਆਂ ਵਿੱਚ ਛੋਟੇ ਛੋਟੇ ਟੁਕੜੇ ਕਰ ਲੈਣੇ ਹਨ ਤੇ ਇਨ੍ਹਾਂ ਪੱਤਿਆਂ ਨੂੰ

WhatsApp Group (Join Now) Join Now

ਕਿਸੇ ਬਰਤਨ ਚ ਪਾ ਕੇ ਉਪਰੋਂ ਇਕ ਕੱਪ ਪਾਣੀ ਪਾ ਦੇਣਾ ਹੈ ਅਤੇ ਇਸ ਨੂੰ ਚੰਗੀ ਤਰ੍ਹਾਂ ਗਰਮ ਕਰਨਾ ਹੈ ਉਬਾਲਣਾ ਹੈ ਇਸ ਪਾਣੀ ਨੂੰ ਅਤੇ ਹੁਣ ਇਹ ਪਾਣੀ ਚੰਗੀ ਤਰ੍ਹਾਂ ਉਬਲ ਜਾਣ ਤੇ ਗਰਮ ਹੋ ਜਾਣ ਤੋਂ ਬਾਅਦ ਇਸ ਨੂੰ ਛਾਣ ਲੈਣਾ ਹੈ ਤੇ ਹੁਣ ਇਸ ਤਿਆਰ ਪਾਣੀ ਵਿਚ ਅੱਧਾ ਚਮਚ ਸ਼ਹਿਦ ਦਾ ਪਾਲਣਾ ਹੈ ਅਤੇ ਇਸ ਦਾ ਸੇਵਨ ਤੁਸੀਂ ਹਰ ਰੋਜ਼ ਸਵੇਰੇ ਖਾਲੀ ਪੇਟ ਕਰਨਾ ਹੈ ਇਸ ਦਾ ਲਗਾਤਾਰ ਦੱਸ ਪੰਦਰਾਂ ਦਿਨ ਸੇਵਨ ਕਰਨ ਤੋਂ ਬਾਅਦ ਤੁਹਾਡੀ ਪੱਥਰੀ ਬਾਹਰ ਨਿਕਲ ਜਾਵੇਗੀ ਉਹ ਪੱਥਰੀ ਭਾਵੇਂ ਗੁਰਦੇ ਦੀ ਹੋਵੇ ਜਾਂ ਪਿਸ਼ਾਬ ਰਾਹੀਂ ਆਉਣ ਵਾਲੀ ਹੋਵੇ ਉਹ ਸਰੀਰ ਵਿੱਚੋਂ ਬਾਹਰ ਨਿਕਲ ਜਾਏਗੀ,

ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ,ਸਾਡੀ ਤੁਹਾਡੇ ਅੱਗੇ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *