Neck Pain ਅਤੇ ਸਰਵਾਈਕਲ ਦਾ ਪੱਕਾ ਤੇ ਜ਼ਬਰਦਸਤ ਇਲਾਜ਼

ਵੀਡੀਓ ਥੱਲੇ ਜਾ ਕੇ ਦੇਖੋ,ਸਭ ਤੋਂ ਪਹਿਲਾਂ ਆਪਾ ਸਮਝਦੇ ਆ ਕਿ ਸਰ ਵਾਈਕਲ ਅਤੇ ਸਮਾਨਯ ਦਰਦ ਵਿਚ ਕੀ ਅੰਤਰ ਹੁੰਦਾ ਹੈ ਸਰਵਾਈਕਲ ਸਪੋਨਡੀਲੋਸਿਸ ਗਦਰਨ ਦੇ ਨੇੜੇ ਤੇੜੇ ਦੀ ਰੀਡ ਦੀ ਜੋ ਹਡੀ ਹੁੰਦੀ ਹੈ ਇਸ ਵਿਚ ਇਮਬੇਲੈਂਨਸ ਦੇ ਕਾਰਨ ਹੁੰਦਾ ਹੈ ਜਿਸ ਦੀ ਵ ਜਾ ਹ ਨਾਲ ਗਦਰਨ ਵਿਚ ਦਰਦ ਦੇ ਨਾਲ ਨਾਲ ਅਕੜਨ ਵੀ ਆ ਜਾਦੀ ਹੈ ਸਮਾਨਯ ਗਦਰਨ ਦਰਦ ਕੋਈ ਬਿ-ਮਾ-ਰੀ ਨਹੀਂ ਹੈ ਕਿਉਂਕਿ ਇਹ ਸਮਾਨਯ ਹੁੰਦੀ ਹੈ ਤੇ ਕੁੱਝ ਸਮੇਂ ਬਾਅਦ ਠੀ ਕ ਹੋ ਜਾਂਦੀ ਹੈ

ਲੇਕਨ ਅਗਰ ਗਦਰਨ ਦਰਦ ਲੰਬੇ ਸਮੇਂ ਤੋਂ ਹੈ ਤੇ ਦਰਦ ਵਧਨ ਲਗਦਾ ਹੈ ਤਾਂ ਇਹ ਗੰ ਭੀ ਰ ਬਿ-ਮਾ-ਰੀ ਦੀ ਵਜਾਹ ਨਾਲ ਹੋ ਸਕਦਾ ਹੈ ਸਮਾਨਯ ਗਦਰਨ ਦਰਦ ਸਰਵਾਈਕਲ ਨਹੀਂ ਹੋ ਸਕਦਾ ਹੈ ਕਿਉਂਕਿ ਸਮਾਨਯ ਗਦਰਨ ਦਰਦ ਇਕ ਜਾਂ ਦੋ ਦਿਨ ਵਿਚ ਠੀਕ ਹੋ ਜਾਂਦਾ ਹੈ ਲੇ ਕ ਨ ਗਦਰਨ ਦਰਦ ਰੈਗੁਲਰ ਬਣਿਆ ਹੋਇਆ ਹੈ ਤਾਂ ਇਹ ਸਰਵਾਈਕਲ ਸਪੋਨਡੀ-ਲੋਸਿਸ ਦੀ ਵਜਾਹ ਨਾਲ ਹੋ ਸਕਦਾ ਹੈ ਕਿ ਸਰਵਾਈਕਲ ਦੇ ਕਿਹੜੇ ਕਿਹੜੇ ਕਾਰਨ ਹੁੰਦੇ

WhatsApp Group (Join Now) Join Now

ਹਨ ਪਹਿਲਾਂ ਹੁੰਦਾ ਹੈ,ਐ-ਕ-ਸੀ-ਡੈਂ-ਟ ਦੇ ਸਮੇਂ ਗਦਰਨ ਤੇ ਝਟਕਾ ਲਗਨ ਦੀ ਵਜਾਹ ਨਾਲ ਕਈ ਵਾ ਰ ਐਂਵੇ ਹੁੰਦਾ ਹੈ ਕਿ ਕੁੱਝ ਅਨਨਸੈਸਰੀ ਚੀਜ਼ਾਂ ਹੁੰਦਿਆਂ ਹਨ ਜਿਵੇਂ ਤੁਹਾਡਾ ਐ-ਕ-ਸੀ-ਡੈਂ-ਟ ਹੁੰਦਾ ਹੈ ਤੇ ਗਦਰਨ ਜਾਦਾ ਮੁੜ ਜਾਦੀ ਹੈ ਜਿਸ ਦੀ ਵਜਾਹ ਨਾਲ ਮਾਸਪੇਸ਼ੀਆਂ ਵਿਚ ਸੁਕ ੜਨ ਆ ਜਾਦੀ ਹੈ ਤੇ ਇਹ ਦਰਦ ਤੁਹਾਨੂੰ ਸੁਰੂ ਹੋ ਜਾਂਦਾ ਹੈ ਸਰਵਾਈਕਲ ਹੋਣ ਤੇ ਆਪਾ ਕੀ ਘਰੇਲੂ ਉਪਾਅ ਕਰ ਸਕਦੇ ਹਾਂ ਸਰਵਾਈਕਲ ਪੇਟ ਜਾਅਦਾ ਗਦਰਨ ਮੁੜਨ ਦੇ ਕਾਰਨ ਹੁੰਦਾ ਹੈ

ਇਸ ਦੇ ਲਈ ਤੁਸੀਂ ਕੈਮਿਸਟ ਦੇ ਕੋਲ ਜਾ ਸਕਦੇ ਹੋ ਦਰਦ ਤੇ ਸੋਜ ਘੱਟ ਕਰਨ ਵਾਲੀ ਦਵਾਈ ਲੈ ਸ ਕ ਦੇ ਹੋ ਇਸ ਵਿਚ ਤੁਸੀਂ ਠੰਡੀ ਜਾਂ ਗਰਮ ਸਿਕਾਈ ਕਰੋ ਤਾਂ ਇਸ ਨਾਲ ਤੁਹਾਨੂੰ ਬਹੁਤ ਜਲਦੀ ਆਰਾਮ ਮਿਲੇਗਾ ਖੇਡਣਾ ਬੰ-ਦ ਕਰਦੋ ਇਸ ਨਾਲ ਤੁਹਾਨੂੰ ਬਹੁਤ ਜਲਦੀ ਆਰਾਮ ਮਿਲੇਗਾ।ਇ ਸ ਦੇ ਨਾਲ ਹੀ ਤੁਸੀਂ ਕੁਝ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਫਾਇਦ ਹੋਵੇ ਗਾ ਸਰਵਾਈਕਲ ਦੇ ਪੇਨ ਨੂੰ ਠੀਕ ਕਰਨ ਚ ਆਯੁਰਵੈਦ ਦੇ ਅਨੁਸਾਰ ਗਾਂ ਦੇ ਗੀਹ ਚ ਸ ਰ ਵਾ ਈ ਕ ਲ ਸਪੋਨਡੀਲੋਸਿਸ

ਦੇ ਜਿੰਮੇਵਾਰ ਤੱਤਾਂ ਨੂੰ ਸ਼ਾਂਤ ਕਰਨ ਦੇ ਗੁਣ ਪਾਏ ਜਾਂਦੇ ਹਨ ਤਾਂ ਤੁਸੀਂ ਦੇਸੀ ਗੀਹ ਦਾ ਸੇਵਨ ਜਰੂਰ ਕਰੋ ਇਹ ਬਹੁਤ ਹੀ ਚੰਗਾ ਘ ਰੇ ਲੂ ਉਪਾਅ ਹੁੰਦਾ ਹੈ ਸਰਵਾਈਕਲ ਨੂੰ ਠੀਕ ਕਰਨ ਦਾ । ਹਲਦੀ ਦਾ ਸੇਵਨ ਕਰਨ ਨਾਲ ਵੀ ਤੁਹਾਨੂੰ ਆਰਾਮ ਮਿਲੇਗਾ ਅਦਰਕ ਦਾ ਸੇਵਨ ਕਿਸੇ ਨ ਕਿਸੇ ਰੂਪ ਚ ਜਰੂਰ ਕਰਦੇ ਰਹੋ ਇਸ ਨਾ ਲ ਵੀ ਤੁਹਾਨੂੰ ਆਰਾਮ ਮਿਲੇਗਾ ਅਸ਼ਵਗੰਦਾ ਤੇ ਗੂਗੁਲ ਵਰਗੀਆਂ ਜੜੀ ਬੂਟੀਆਂ ਤੁਸੀਂ ਅਪਣੇ ਦਿਨ ਚਰੀਆਂ ਚ ਸ਼ਾਮਲ ਕਰ ਲੋ

ਤਾਂ ਤੁਹਾਨੂੰ ਜਲਦੀ ਹੀ ਸਰਵਾਈਕਲ ਦੀ ਸ-ਮ-ਸਿ-ਆ ਤੋਂ ਜਲਦੀ ਆਰਾਮ ਮਿਲੇਗਾ ਇਸ ਦੇ ਨਾਲ ਹੀ ਚਾਰ ਤੋਂ ਪੰਜ ਲਸਣ ਤੁਸੀਂ ਇਕ ਗ ਲਾ ਸ ਗਰਮ ਦੁੱਧ ਚ ਉਬਾਲ ਕੇ ਪਿਓ ਇਸ ਨਾਲ ਤੁਹਾਨੂੰ ਸਰਵਾਈਕਲ ਦੇ ਨਾਲ ਸਰੀਰ ਚ ਹੋਣ ਵਾਲੇ ਕਈ ਤਰ੍ਹਾਂ ਦਰਦ ਤੋਂ ਰਾਹਤ ਮਿਲਦੀ ਹੈ ਵਿਟਾਮਿਨ B-6 ਤੇ ਵਿਟਾਮਿਨ D-9 ਦਾ ਸੇ ਵ ਨ ਸ਼ੁਰੂ ਕਰਦੋ ਤਾਂ ਇਹ ਵੀ ਸਰਵਾਈਕਲ ਚ ਕਾਫੀ ਫਾਇਦੇ ਮੰਦ ਹੁੰਦਾ ਹੈ ਹੁਣ ਦੇਖਦੇ ਹਾ ਕਿ ਕਿਨਾ ਚੀਜ਼ਾਂ ਨੂੰ ਨਹੀ ਕਰਨਾ ਹੈ ਜਾ ਕਿਨਾ ਚੀਜ਼ਾਂ ਦਾ ਪਰਹੇਜ਼ ਕਰਨਾ ਹੈ

ਸਿਰ ਤੇ ਜਾਅਦਾ ਵਜਨ ਵਾਲੀ ਚੀਜ਼ਾਂ ਨਾ ਚੁੱਕੋ ਜਿਆਦਾ ਸੋਵੋ ਨਾ ਕੰਮ ਨੂੰ ਲਗਾਤਾਰ ਨਾ ਕਰੋ ਬਹੁਤ ਜਾਅਦਾ ਸੋਫਟ ਜਾਂ ਹਾਰਡ ਤਕੀਏ ਦਾ ਇਸਤੇਮਾਲ ਨਾ ਕਰੋ ਸਰਵਾਈਕਲ ਦੇ ਲਈ ਕੁੱਝ ਤਕੀਏ ਆਉਂਦੇ ਹਨ ਉਹ ਇਸਤੇਮਾਲ ਕਰੋ ਇਸ ਦੇ ਨਾਲ ਜਲਦੀ ਆਰਾਮ ਮਿਲੇਗਾ ਨਮਕੀਨ ਤੇ ਖੱਟੀ ਚੀਜ਼ਾਂ ਦਾ ਸੇਵਨ ਕਰਨ ਤੋਂ ਬਚੋ ਸੂਜੀ ਤੇ ਮੈਦੇ ਦੀ ਬ ਨੀ ਆ ਚੀਜ਼ਾਂ ਨਾ ਖਾਓ ਇਸ ਦੇ ਨਾਲ ਵੀ ਸਰਵਾਈਕਲ ਦੀ ਸਮਸਿਆ ਹੋ ਸਕਦੀ ਹੈ ਤੇ ਜੇ ਡਾਕਟਰ ਨੂੰ ਦਿਖਾਇਆ ਹੈ

ਤਾਂ ਡਾਕਟਰ ਦੇ ਅਨੁਸਾਰ ਜੋ ਵੀ ਦਵਾਈਆਂ ਉਹ ਤੁਹਾਨੂੰ ਦਿੰਦੇ ਹੈ ਤਾਂ ਉਹਨਾਂ ਦਾ ਸੇਵਨ ਜਰੂਰ ਕਰੋ ਇਸ ਨਾਲ ਤੁਹਾਨੂੰ ਬਹੁਤ ਜਲਦੀ ਆਰਾਮ ਮਿਲ ਜਾਏਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *