ਵਾਲ ਚਿੱਟੇ ਹੋਣਾ-ਦੋ ਮੂੰਹੇ ਵਾਲਾਂ ਦਾ ਪੱਕਾ ਇਲਾਜ

ਵੀਡੀਓ ਥੱਲੇ ਜਾ ਕੇ ਦੇਖੋ,ਸਿਰ ਦੇ ਵਾਲ ਉਮਰ ਤੋਂ ਪਹਿਲਾਂ ਹੀ ਚਿੱਟੇ ਹੋ ਜਾਣਾ ਵਾਲ ਝ-ੜ-ਨ ਲੱਗ ਜਾਣਾ ਗੰਜਾਪਣ ਅਤੇ ਵਾਲਾਂ ਦੀ ਕ-ਮ-ਜ਼ੋ-ਰੀ ਇਹ ਕਮਜ਼ੋਰੀ ਉਦੋਂ ਹੁੰਦੀ ਹੈ ਜਦੋਂ ਆਪਣਾ ਖਾਣ ਪੀਣ ਗ-ਲ-ਤ ਹੋਵੇ ਅਤੇ ਖ਼ੂ-ਨ ਵਿੱਚ ਵਿਟਾਮਿਨਾਂ ਦੀ ਘਾਟ ਹੋਣ ਲੱਗ ਜਾਵੇ ਜ਼ਿਆਦਾਤਰ ਏ ਸ-ਮੱ-ਸਿ-ਆ ਉਦੋਂ ਹੀ ਹੁੰਦੀ ਹੈ ਜਦੋਂ ਆਪਾਂ ਬਦਲ ਬਦਲ ਕੇ ਸ਼ੈਂ-ਪੂ ਲਗਾਉਂਦੇ ਹਾਂ ਜਾਂ ਫਿਰ ਤੇਲ ਲਗਾਉਂਦੇ ਹਾਂ ਇਹ ੳੁਦੋਂ ਸ-ਮੱ-ਸਿ-ਆ ਆਉਂਦੀ ਹੈ ਵਾਲ ਝ-ੜ-ਨ ਲੱਗ ਜਾਂਦੇ ਹਨ

ਚਿੱਟੇ ਹੋਣ ਲੱਗ ਜਾਂਦੇ ਹਨ ਇਨ੍ਹਾਂ ਤੇਲ ਦੇ ਸਾਲਟ ਬਹੁਤ ਜ਼ਿਆਦਾ ਤੇਜ਼ ਹੁੰਦੇ ਹਨ ਅਤੇ ਵਾਲਾਂ ਦੇ ਜੜਾਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ ਜਿਸ ਕਾਰਨ ਵਾਲ ਝ-ੜ-ਨ ਲੱਗ ਜਾਂਦੇ ਹਨ ਹੋਰ ਕਾਰਨ ਜਿਤਾ ਕੇ ਸ਼ੂਗਰ ਚਮੜੀ ਦੇ ਰੋ-ਗ ਖੈ-ਰ-ੜ ਇਨ੍ਹਾਂ ਦੇ ਕਾਰਨਾਂ ਕਰਕੇ ਵੀ ਵਾਲਾ ਦੀ ਸ-ਮੱ-ਸਿ-ਆ ਆਉਣ ਲੱਗ ਚਾਂਦੀ ਹੈ ਇਹ ਲੋੜੋਂ ਤੁਸੀਂ ਘਰ ਬੈਠ ਕੇ ਵੀ ਠੀਕ ਕਰ ਸਕਦੇ ਹੋ ਜਿਵੇਂ ਕਿ ਵਾਲਾਂ ਨੂੰ ਚਿੱਟੇ ਹੋਣ ਤੋਂ ਰੋ-ਕ-ਣਾ ਵਾਲਾਂ ਦੀ ਕਮਜ਼ੋਰੀ ਨੂੰ ਰੋ-ਕ-ਣਾ ਵਾਲਾਂ ਨੂੰ ਲੰਬੇ ਬਣਾਉਣਾ ਮਜ਼ਬੂਤ ਬਣਾਉਣਾ ਸਭ ਤੋਂ ਪਹਿਲਾਂ

WhatsApp Group (Join Now) Join Now

ਤੁਸੀਂ ਹਰ ਰੋਜ਼ ਸਿਰ ਦੀ ਮਾ-ਲ-ਸ਼ ਕਰਦੀ ਹੈ ਉਹ ਤੁਸੀਂ ਤੇਲ ਕੋਈ ਵੀ ਵਰਤ ਸਕਦੇ ਹੋ ਜਿਵੇਂ ਕਿ ਸਰ੍ਹੋਂ ਦਾ ਤੇਲ ਹੋ ਗਿਆ ਨਾਰੀਅਲ ਦਾ ਤੇਲ ਹੋ ਗਿਆ ਆਂਵਲੇ ਦਾ ਤੇਲ ਹੋ ਗਿਆ ਇਹ ਤੇਲ ਲਗਾਓ ਨਾਲ ਆਪਣੇ ਵਾਲ ਮਜ਼ਬੂਤ ਹੋ ਜਾਣਗੇ ਚੜ੍ਹਦੇ ਬੰ-ਦ ਹੋ ਜਾਣਗੇ ਫਿਰ ਤੁਸੀਂ ਇੱਕ ਨਿੰਬੂ ਲੈ ਲੈਣਾ ਹੈ ਅਤੇ ਆਉਲੇ ਦਾ ਪਾਊਡਰ ਲੈ ਲੈਣਾ ਹੈ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਕੇ ਥੋੜ੍ਹਾ ਜਿਹਾ ਪਾਣੀ ਲੈ ਕੇ ਇਸ ਨੂੰ ਆਪਣੇ ਸਿਰ ਉੱਪਰ ਲਗਾਉਣਾ ਹੈ ਅੱਧਾ ਘੰਟਾ ਆਪਣੇ ਸਿਰ ਉੱਪਰ ਲੱਗੇ ਰਹਿਣ ਦੇਣਾ

ਅਤੇ ਅੱਧੇ ਘੰਟੇ ਬਾਅਦ ਇਸ ਨੂੰ ਪਾਣੀ ਨਾਲ ਤੋਲਣਾ ਹੈ ਸ਼ੈਂਪੂ ਦੀ ਵਰਤੋਂ ਨਹੀਂ ਕਰਨੀ,ਇਸ ਨੁਸਖ਼ੇ ਨਾਲ ਤੁਸੀਂ ਆਪਣੇ ਵਾਲਾਂ ਨੂੰ ਝ-ੜ-ਨ ਤੋਂ ਰੋ-ਕ ਸਕਦੇ ਹੋ ਵਾਲਾਂ ਨੂੰ ਚਿੱਟੇ ਹੋਣ ਤੋਂ ਰੋ-ਕ ਸਕਦੇ ਹੋ ਵਾਲਾਂ ਨੂੰ ਮਜ਼ਬੂਤ ਬਣਾ ਸਕਦੇ ਹੋ ਕਈ ਵਾਰ ਆਪਣੇ ਸਿਰ ਦੇ ਵਾਲ ਚਿੱਟੇ ਹੁੰਦੇ ਹਨ ਤਾਂ ਆਪਾਂ ਉਨ੍ਹਾਂ ਨੂੰ ਕਾਲਾ ਕਰਵਾ ਦਿੰਨੇ ਹਾਂ ਪਰ ਉਹ ਆਪਣੇ ਵਾਲਾਂ ਲਈ ਬਹੁਤ ਹੀ ਹਾ-ਨੀ-ਕਾ-ਰ-ਕ ਹੈ ਅਤੇ ਇਨ੍ਹਾਂ ਦੇ ਕਾਰਨ ਆਪਣੇ ਵਾਲ ਝ-ੜ-ਨ ਲੱਗ ਜਾਂਦੇ ਹਨ ਅਤੇ ਉਹ ਤੇਜ਼ੀ ਨਾਲ ਚਿੱਟੇ ਹੋਣ ਲੱਗ ਜਾਂਦੇ

ਹਨ ਇਸ ਤਰ੍ਹਾਂ ਕਰਨਾ ਬਹੁਤ ਹੀ ਗ-ਲ-ਤ ਹੈ ਤੁਸੀਂ ਇੱਕ ਨਿੰਬੂ ਲੈ ਲੈਣਾ ਹੈ ਉਸ ਨੂੰ ਅੱਧਾ ਕੱ-ਟ-ਕੇ ਆਪਣੇ ਵਾਲਾਂ ਉੱਪਰ ਚੰਗੀ ਤਰ੍ਹਾਂ ਲਗਾ ਲੈਣਾ ਹੈ ਇਸ ਤਰ੍ਹਾਂ ਕਰਨ ਨਾਲ ਵੀ ਵਾਲ ਮ-ਜ਼-ਬੂ-ਤ ਸ਼ਾ-ਈ-ਨਿੰ-ਗ ਅਤੇ ਚਿੱਟੇ ਹੋਣ ਤੋਂ ਬਚੇ ਰਹਿਣਗੇ ਇਕ ਹੋਰ ਨੁਸਖਾ ਹੈ ਜੋ ਕਿ ਆਪਣੇ ਵਾਲਾਂ ਲਈ ਬਹੁਤ ਹੀ ਫ਼ਾ-ਇ-ਦੇ-ਮੰ-ਦ ਹੈ ਸਭ ਤੋਂ ਪਹਿਲਾਂ ਤੁਸੀਂ ਐ-ਲੋ-ਵੇ-ਰਾ ਜੋ ਕਿ ਕੁਆਰ ਗੰਦਲ ਕਹਿੰਦੇ ਹਾਂ ਉਸ ਨੂੰ ਚੰਗੀ ਤਰ੍ਹਾਂ ਵਿੱਚੋਂ ਉਸ ਦਾ ਪੇਸਟ ਕੱਢ ਲੈਣਾ ਹੈ ਇਸ ਨੂੰ ਇੱਕ ਕੌ-ਲੀ ਵਿਚ ਪਾ ਲਓ ਅਤੇ

ਇਕ ਚਮਚ ਤੁਸੀਂ ਕੈ-ਸ-ਟ੍ਰੋ-ਲ ਤੇਲ ਦਾ ਪਾਲਣਾ ਹੈ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਕੇ ਇਹਨੂੰ ਮਿਲਾ ਕੇ ਆਪਣੇ ਸਿਰ ਉਪਰ ਚੰਗੀ ਤਰ੍ਹਾਂ ਲਗਾ ਲੈਂਦਾ ਹੈ ਇਸ ਨੂੰ ਘੰਟੇ ਤੱਕ ਆਪਣੇ ਸਿਰ ਉੱਪਰ ਲੱਗੀ ਰਹਿਣ ਦੇਣਾ ਹੈ ਅਤੇ ਫਿਰ ਤੁਸੀਂ ਇਸਨੂੰ ਪਾਣੀ ਨਾਲ ਧੋ ਲੈਣਾ ਹੈ ਇਸ ਤਰ੍ਹਾਂ ਕਰਨ ਨਾਲ ਵੀ ਆਪਣੇ ਵਾਲਾਂ ਦੀ ਮਜ਼ਬੂਤੀ ਵਾਲ ਚਿੱਟੇ ਹੋਣ ਨਾ ਹੋਣ ਤੋਂ ਬਚੇ ਰਹਿਣਗੇ ਕਾਲੇ ਹੋ ਜਾਣਗੇ ਵਾਲਾਂ ਦੀ ਕ-ਮ-ਜ਼ੋ-ਰੀ ਦੂਰ ਹੋ ਜਾਵੇਗੀ ਤੁਸੀਂ ਕਦੇ ਵੀ ਕਲਰ ਨਹੀਂ ਕਰਨਾ ਨਾ ਕੋਈ ਜੈੱ-ਲ ਲਗਾਉਣੇ ਕੋਈ ਐਸਾ ਕੈ-ਮੀ-ਕ-ਲ ਨਹੀਂ ਵਰਤਣਾ ਜੋ ਕਿ ਆਪਣੇ ਵਾਲਾਂ ਲਈ ਹਾ-ਨੀ-ਕਾ-ਰ-ਕ ਹੋਵੇ ਇਸ ਤਰ੍ਹਾਂ ਕਰਨ ਨਾਲ ਆਪਣੇ ਵਾਲ ਕਮਜ਼ੋਰ ਹੋ ਜਾਂਦੇ ਹਨ ਵਾਲਾਂ ਦੀ ਗ੍-ਰੋਥ ਰੁਕ ਜਾਂਦੀ ਹੈ ਅਤੇ ਵਾਲ ਝ-ੜ-ਨ ਲੱਗ ਜਾਂਦੇ ਹਨ ਅਤੇ

ਆਪਾਂ ਗੰ-ਜੇ-ਪ-ਨ ਦਾ ਸ਼ਿ-ਕਾ-ਰ ਹੋ ਜਾਂਦੇ ਹਾਂ ਤੁਸੀਂ ਇਨ੍ਹਾਂ ਦੋ ਨੁ-ਸ-ਖਿ-ਆਂ ਵਿੱਚੋਂ ਕੋਈ ਵੀ ਨੁਸਖ਼ਾ ਕਰ ਸਕਦੇ ਹੋ ਇਸ ਤਰ੍ਹਾਂ ਕਰਨ ਨਾਲ ਆਪਾਂ ਨੂੰ ਇਨ੍ਹਾਂ ਵਾਲਾਂ ਦੀ ਸ-ਮੱ-ਸਿ-ਆ ਤੋਂ ਬਚੇ ਰਹਾਂਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *