ਸਿਰਫ਼ 4 ਦਿਨਾਂ ਵਿਚ ਕਿਡਨੀ ਦੀ ਸਫਾਈ ਕਰਨ ਦਾ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਗਲਤ ਖਾਣ ਪੀਣ ਨਾਲ ਆਪਣੀਆਂ ਕਿਡਨੀਆਂ ਖਰਾਬ ਹੋ ਸਕਦੀਆਂ ਹਨ ਅਤੇ ਇਨ੍ਹਾਂ ਕਿਡਨੀਆਂ ਦੀ ਸਫ਼ਾਈ ਕਰਨ ਲਈ ਆਪਾਂ ਘਰ ਬੈਠ ਕੇ ਹੀ ਕੁਝ ਚੀਜ਼ਾਂ ਨਾਲ ਇਨ੍ਹਾਂ ਦੀ ਸਫ਼ਾਈ ਕਰ ਸਕਦੇ ਹਾਂ,ਜ਼ਿਆਦਾ ਫਾਸਟ ਫੂਡ ਖਾਣਿਆਂ ਕਰਕੇ ਇਹ ਸਮੱਸਿਆ ਹੁੰਦੀ ਹੈ ਅਤੇ ਜਾਂ ਫਿਰ ਸਾਫ਼ ਪਾਣੀ ਨਾ ਪੀਣ ਕਾਰਨ ਇਹ ਜ਼ਿਆਦਾ ਸਮੱਸਿਆ ਵਧ ਰਹੀ ਹੈ ਆਪਾਂ ਕਈ ਵਾਰ ਬਾਜ਼ਾਰ ਵਿਚ ਅਜਿਹੀਆਂ ਚੀਜ਼ਾਂ ਖਾ ਲੈਂਦੇ ਹਾਂ ਜਿਸ ਵਿੱਚ ਅਜਿਹੇ ਮਸਾਲੇ ਤੇਲ

ਘਿਓ ਹੋਰ ਆਦਿ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਦੇ ਕਾਰਨ ਇਹ ਸਮੱਸਿਆ ਜ਼ਿਆਦਾ ਵਧ ਜਾਂਦੀ ਹੈ ਜਦੋਂ ਤੁਹਾਡੇ ਕਿਡਨੀਆਂ ਖਰਾਬ ਹੋਣ ਲੱਗ ਜਾਣ ਤਾਂ ਤੁਹਾਨੂੰ ਸਰੀਰ ਵਿਚ ਕਈ ਅਜਿਹੇ ਫਰਕ ਦੇਖਣ ਨੂੰ ਮਿਲਣਗੇ ਜਿਵੇਂ ਕਿ ਤੁਹਾਡੀਆਂ ਲੱਤਾਂ ਸੋਜ ਜਾਣਗੀਆਂ ਅਤੇ ਅੱਖਾਂ ਦੇ ਥੱਲੇ ਸੋਜ ਆਉਣ ਲੱਗ ਜਾਵੇਗੀ ਅਤੇ ਗਿੱਟਿਆਂ ਦੇ ਉੱਪਰ ਸੋਜ ਆਉਣ ਲੱਗ ਜਾਂਦੀ ਹੈ ਤੁਹਾਡੇ ਬਾਥਰੂਮ ਵਿੱਚ ਸਮੈੱਲ ਆਉਣ ਲੱਗ ਜਾਂਦੀ ਹੈ ਤੁਹਾਡੇ ਬਾਥਰੂਮ ਕਰਨਾਲ ਝੱ-ਗ ਬਣ ਜਾਂਦੀ ਹੈ

WhatsApp Group (Join Now) Join Now

ਅਤੇ ਬਾ-ਥ-ਰੂ-ਮ ਪੀਲੇ ਰੰ-ਗ ਦਾ ਆਣ ਲੱਗ ਜਾਂਦਾ ਹੈ ਅਤੇ ਹੋਰ ਕਾਫ਼ੀ ਸ-ਮੱ-ਸਿ-ਆ ਹੋ ਜਾਂਦੀਆਂ ਹਨ ਅਤੇ ਆਪਣਾ ਸਰੀਰ ਇਕ ਅਜਿਹਾ ਸਿ-ਗ-ਨ-ਲ ਦਿੰਦਾ ਹੈ ਕਿ ਆਪਣੀਆਂ ਕਿਡਨੀਆਂ ਖ-ਰਾ-ਬ ਹੋਣ ਲੱਗੀਆਂ ਹਨ ਜੇਕਰ ਤੁਸੀਂ ਇਨ੍ਹਾਂ ਸਾਰੀਆਂ ਸ-ਮੱ-ਸਿ-ਆ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਖਾਣਾ ਪੀਣਾ ਸਹੀ ਢੰ-ਗ ਨਾਲ ਕਰੋ ਸਾਫ ਪਾਣੀ ਪੀਓ ਅਤੇ ਜਿਨ੍ਹਾਂ ਦੇ ਕਾਰਨ ਤੁਹਾਨੂੰ ਇਹ ਸਾਰੀਆਂ ਸ-ਮੱ-ਸਿ-ਆ ਨਾ ਲੱਗ ਸਕਣ ਜੇਕਰ ਤੁਸੀਂ ਆਪਣੇ ਕੜੀਆਂ ਨੂੰ ਠੀਕ ਕਰਨਾ ਚਾਹੁੰਦੇ ਹੋ ਤਾਂ

ਤੁਸੀਂ ਇਸ ਨੁਸਖ਼ੇ ਨਾਲ ਕਿਡਨੀਆਂ ਨੂੰ ਠੀਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਤਿੱਨ ਸੌ ਗ੍ਰਾਮ ਗੋ-ਖ-ਰੂ ਲੈ ਲੈਣਾ ਹੈ ਅਤੇ ਇਸ ਦੇ ਤਿੱਖੇ ਜੇ ਕੰਡੇ ਹੁੰਦੇ ਹਨ ਅਤੇ ਫੇਰ ਤੁਸੀਂ ਪੰਜ ਲਿਟਰ ਪਾਣੀ ਵਿੱਚ ਇਸ ਨੂੰ ਚੰਗੀ ਤਰ੍ਹਾਂ ਉ-ਬਾ-ਲ ਲੈਣਾ ਹੈ ਜਦੋਂ ਢਾਈ ਲਿਟਰ ਪਾਣੀ ਰਹਿ ਜਾਵੇ ਤਾਂ ਤੁਸੀਂ ਫਿਰ ਇਸ ਨੂੰ ਠੰਡਾ ਹੋਣ ਲਈ ਛੱਡ ਦਿਓ ਜਦੋਂ ਇਹ ਠੰਢਾ ਹੋ ਜਾਵੇ ਤਾਂ ਤੁਸੀਂ ਇਸ ਨੂੰ ਪੁਣ ਕੇ ਕਿਸੇ ਖਾਲੀ ਬਰਤਨ ਵਿੱਚ ਪਾ ਲੈਣਾ ਹੈ ਅਤੇ ਫਿਰ ਤੁਸੀਂ ਇਸ ਦਾ ਸੇਵਨ ਦਿਨ ਵਿੱਚ ਇੱਕ ਕੱਪ ਤਿੰਨ ਵਾਰੀ ਲੈਣਾ ਹੈ

ਤੁਸੀਂ ਤਿੰਨ ਟਾਇਮ ਇੱਕ ਇੱਕ ਕੱਪ ਇਸ ਦਾ ਪੀਣਾ ਹੈ ਅਤੇ ਤੁਹਾਡੀਆਂ ਇਹ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਮਿਲੇਗਾ ਅਤੇ ਤੁਹਾਡੀਆਂ ਕਿਡਨੀਆਂ ਵੀ ਖ਼-ਰਾ-ਬ ਹੋਣ ਤੋਂ ਬਚ ਜਾਣਗੀਆਂ ਤੁਸੀਂ ਇਸ ਦਾ ਲਗਾਤਾਰ ਤਿੰਨ ਤੋਂ ਚਾਰ ਦਿਨ ਸੇਵਨ ਕਰਨਾ ਹੈ ਤਾਂ ਥੋੜ੍ਹੇ ਦਿਨਾਂ ਵਿੱਚ ਫ਼ੀਸ ਦਾ ਅਸਰ ਦੇਖਣ ਨੂੰ ਮਿਲੇਗਾ ਜੇ ਫਿਰ ਵੀ ਤੁਹਾਨੂੰ ਲੱਗੇ ਇਸ ਦਾ ਅਸਰ ਘਟਦਾ ਹੈ ਅਤੇ ਫਿਰ ਤੁਸੀਂ ਪੰਦਰਾਂ ਦਿਨ ਇਸ ਨੂੰ ਛੱਡ ਕੇ ਫਿਰ ਵਰਤ ਸਕਦੇ ਹੋ ਪਰ ਤੁਸੀਂ ਇੱਕ ਗੱਲ ਵੀ ਧਿ-ਆ-ਨ ਰੱਖਣਾ ਹੈ

ਜਦੋਂ ਇਸ ਨੂੰ ਉ-ਬਾ-ਲ-ਣਾ ਹੈ ਤਾਂ ਅੱਗ ਘੱਟ ਤੇ ਇਸ ਨੂੰ ਗਰਮ ਕਰਨਾ ਹੈ ਫਿਰ ਤੁਹਾਡੇ ਬਾ-ਥ-ਰੂ-ਮ ਵਿਚ ਸ-ਮੈੱ-ਲ ਨਹੀਂ ਆਵੇਗੀ ਅਤੇ ਤੁਹਾਡੀਆਂ ਅੱਖਾਂ ਥੱਲੇ ਸੋਜ਼ ਨਹੀਂ ਆਵੇਗੀ ਲੱਤਾਂ ਪੈਰਾਂ ਉੱਪਰ ਸੋਜ ਨਹੀਂ ਆਵੇਗੀ,ਤੁਸੀਂ ਇਸ ਦਾ ਇ-ਸ-ਤੇ-ਮਾ-ਲ ਕਰ ਕੇ ਬਿਲਕੁਲ ਠੀਕ ਹੋ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *