ਵੀਡੀਓ ਥੱਲੇ ਜਾ ਕੇ ਦੇਖੋ,ਅੱਜਕੱਲ੍ਹ ਨੌਜਵਾਨ ਪੀਡ਼੍ਹੀ ਕਿਸੇ ਗਲਤੀਆਂ ਦੇ ਕਾਰਨ ਆਪਣੇ ਵੀ-ਰ-ਜ ਦਾ ਨਾ-ਸ਼ ਕਰ ਲੈਂਦੀਆਂ ਹਨ ਜਿਨ੍ਹਾਂ ਦੇ ਕਰ ਕੇ ਉਨ੍ਹਾਂ ਨੂੰ ਅੱਗੇ ਬਹੁਤ ਜ਼ਿਆਦਾ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦੇ ਨਾਲ ਨਾਲ ਆਪਣੇ ਮਾਨਸਕ ਸ਼ਕਤੀ ਕਮਜ਼ੋਰ ਹੋਣ ਲੱਗ ਜਾਂਦੀ ਹੈ ਜਿਸ ਦੇ ਨਾਲ ਨਾਲ ਆਪਾਂ ਨੂੰ ਅੱਗੇ ਜ਼ਿਆਦਾ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ,ਇਹ ਜ਼ਿਆਦਾਤਰ ਮੋਬਾਇਲ
ਕੰਪਿਊਟਰ ਟੈਲੀਵਿਜ਼ਨ ਦੇ ਕਾਰਨ ਨੌਜਵਾਨ ਪੀਡ਼੍ਹੀ ਜਿਹੋ ਜਿਹੀਆਂ ਚੀਜ਼ਾਂ ਦੇਖਦੀਆਂ ਹਨ ਅਤੇ ਉਹ ਚੀਜ਼ਾਂ ਸਾਰੀਅਾਂ ਦਿਮਾਗ ਵਿਚ ਰਚ ਜਾਂਦੀਆਂ ਹਨ ਜਿਨ੍ਹਾਂ ਦੇ ਕਾਰਨ ਉਹ ਆਪਣੇ ਵੀ-ਰ-ਜ ਦਾ ਨਾਸ਼ ਕਰ ਰਹੇ ਹਨ ਜਿਹੋ ਜਿਹੀਆਂ ਚੀਜ਼ਾਂ ਆਪਾਂ ਦੇਖਦੇ ਹਾਂ ਉਹ ਜੇ ਆਪਾਂ ਕੰਮ ਕਰਨ ਲੱਗ ਜਾਂਦੇ ਹਾਂ ਜਿਸ ਦੇ ਕਾਰਨ ਆਪਣੇ ਦਿਮਾਗ਼ ਉਪਰ ਕੰਟਰੋਲ ਨਹੀਂ ਰਹਿੰਦਾ ਪਹਿਲਾਂ ਵਾਲੇ ਜ਼ਮਾਨੇ ਵਿੱਚ ਨਾ ਮੋਬਾਇਲ ਹੁੰਦੇ ਸਨ ਨਾ ਕੰਪਿਊਟਰ ਨਾ ਟੈਲੀਵਿਜ਼ਨ ਕਿ ਉਹਨਾਂ ਦੇ
ਇਹੋ ਜਿਹੀਆਂ ਚੀਜ਼ਾਂ ਨਹੀਂ ਦੇਖੀਆਂ ਸਨ ਕਿ ਜਿਸ ਦੇ ਕਾਰਨ ਉਨ੍ਹਾਂ ਨੂੰ ਆਪਣੇ ਵੀ-ਰ-ਜ ਦਾ ਨਾ-ਸ਼ ਕਰਨਾ ਪਵੇ ਪਰ ਅੱਜ ਦੇ ਟਾਈਮ ਵਿੱਚ ਛੋਟੀ ਹੀ ਉਮਰ ਦੇ ਨੌਜਵਾਨਾਂ ਨੂੰ ਜੁਆਕ ਆਪਣੇ ਗ਼ਲਤ ਅਸਰਾਂ ਦੇ ਕਾਰਨ ਵੀ-ਰ-ਜ ਦਾ ਨਾ-ਸ਼ ਕਰ ਲੈਂਦੇ ਹਨ ਜਿਨ੍ਹਾਂ ਨੂੰ ਅੱਗੇ ਜਾ ਕੇ ਬਹੁਤ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬੱਤੀ ਕਿਲੋ ਭੋਜਨ ਖਾਣ ਨਾਲ ਆਪਣਾ ਦੋ ਸੌ ਗਰਾਮ ਖੂਨ ਬਣਦਾ ਹੈ ਅਤੇ ਉਸ ਦੋ ਸੌ ਗਰਾਮ ਗਰਾਮ ਦੇ ਖੂਨ ਵਿੱਚੋਂ ਵੀਹ ਗ੍ਰਾਮ ਵੀਰਜ ਬਣਦਾ ਹੈ,ਜੇਕਰ ਤੁਹਾਡਾ ਸਰੀਰ ਬਿਲਕੁਲ ਤੰਦਰੁਸਤ ਹੋਵੇ ਤਾਂ ਜੇਕਰ ਆਪਾਂ ਭੋਜਨ ਖਾਂਦੇ ਹਾਂ ਤਾਂ
ਭੋਜਨ ਭੱਜਣ ਤੋਂ ਬਾਅਦ ਉਸ ਦਾ ਰਸ ਬਣਦਾ ਹੈ ਉਸ ਰਸ ਤੋਂ ਬਾਅਦ ਪੰਜ ਦਿਨ ਬਾਅਦ ਇਸ ਦਾ ਖੂਨ ਬਣਦਾ ਹੈ ਅਤੇ ਖ਼ੂਨ ਤੋਂ ਬਾਅਦ ਪੰਜ ਦਿਨ ਬਾਅਦ ਇਸ ਦਾ ਮਾਸ ਬਣਦਾ ਹੈ ਫਿਰ ਇਸ ਤੋਂ ਬਾਅਦ ਹੱਡੀ ਬਣਦੀ ਹੈ ਹੱਡੀ ਦੇ ਪੰਜ ਦਿਨਾਂ ਤੋਂ ਬਾਅਦ ਮਜ਼ਾ ਮਜ਼ੇ ਤੋਂ ਬਾਅਦ ਵੀ-ਰ-ਜ ਬਣਦਾ ਹੈ ਇਹ ਵੀਰਜ ਨੂੰ ਨਾ-ਸ਼ ਕਰਨ ਵਾਲੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਕਿੰਨੇ ਦਿਨ ਤੱਕ ਵੇਦ ਜੱਦਾਹ ਬਣਨਾ ਸਰੀਰ ਵਿਚ ਹੁੰਦਾ ਹੈ ਅਤੇ ਕਿਸ ਤਰ੍ਹਾਂ ਧੀਰਜ ਦਾ ਨਾ-ਸ਼ ਕਰ ਰਹੇ ਹਾਂ
ਤੇ ਇਹ ਬੇੜੀਆਂ ਦਾ ਵੀ ਨਾ-ਸ਼ ਹੋ ਰਿਹਾ ਹੈ ਅਤੇ ਇਹ ਨਾਲ ਨਾਲ ਮਾਨਸਿਕ ਅਤੇ ਸਰੀਰਕ ਤੌਰ ਤੇ ਸਰੀਰ ਨੂੰ ਖ਼ਤਮ ਕਰ ਦਿੰਦੀ ਹੈ ਵੇਲਜ਼ ਦਾ ਜ਼ਿਆਦਾ ਨਾਸ਼ ਕਰਨ ਨਾਲ ਆਪਾਂ ਨੂੰ ਵੀ-ਰ-ਜ ਦਾ ਪਤਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਆਪਾਂ ਨੂੰ ਰਾਤ ਨੂੰ ਛਪਣ ਦੋ-ਸ਼ ਧਾ-ਤ ਵਰਗੀਆਂ ਸਮੱਸਿਆਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਸਦੇ ਨਾਲ ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਰੋ-ਗਾਂ ਨਾਲ ਲੜਨਾ ਪੈਂਦਾ ਹੈ ਜੇਕਰ ਤੁਸੀਂ ਵੀ ਇਹ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਕਦੇ ਵੀ ਗਲਤ ਵੀਡੀਓ ਕੰਪਿਊਟਰ ਆਦਿ ਟੀ ਵੀ ਮੋਬਾਈਲਾਂ ਵਿੱਚ ਨਾ ਦੇਖਿਆ ਕਰੋ ਇਸ ਦੇ ਕਾਰਨਾਂ ਕਰਕੇ ਆਪਾਂ ਨੂੰ ਇਹ ਸਮੱਸਿਆ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ