2022 ਵਿਚ ਤਰੱਕੀ ਪੈਸਾ ਬਰਕਤ ਚੁਹੰਦੇ ਓ ਤਾ ਅੱਜ ਤੋਂ ਇਹ ਪਾਠ ਕਰਨਾ ਸ਼ੁਰੂ ਕਰੋ

WhatsApp Group (Join Now) Join Now

ਵੀਡੀਓ ਥੱਲੇ ਜਾ ਕੇ ਦੇਖੋ,ਜੇ 2022 ਵਿਚ ਤਰੱਕੀ ਪੈਸਾ ਬਰਕਤ ਚਾਹੁੰਦੇ ਹੋ ਤਾਂ ਤੁਸੀਂ ਇਸ ਪਾਠ ਦਾ ਜਾਪ ਕਰਨਾ ਹੈ।ਸਾਡੇ ਚਲਦੇ ਕੰਮਾਂ ਵਿਚ ਕਿਉਂ ਰੁ-ਕਾ-ਵ-ਟਾਂ ਆਉਂਦੀਆਂ ਨੇ ਕਿ ਇਹ ਕਿਸੇ ਦੀ ਨ-ਜ਼-ਰ ਹੈ ਜਾਂ ਹੋਰ ਕਾਰਨ ਹੈ ਸਾਡੇ ਚਲਦੇ ਚਲਦੇ ਕੰਮ ਰੁਕ ਜਾਂਦੇ ਨੇ ਉਨ੍ਹਾਂ ਦੇ ਵਿਚ ਪ-ਰੇ-ਸ਼ਾ-ਨੀ-ਆਂ ਰੁ-ਕਾ-ਵ-ਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਨ੍ਹਾਂ ਰੁਕੇ ਹੋਏ ਕੰਮਾਂ ਨੂੰ ਫਿਰ ਤੋਂ ਚਲਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ।ਜਦੋਂ ਆਪਾਂ ਨਵਾਂ ਕੰਮ ਕਾਰ ਸ਼ੁਰੂ ਕਰਦੇ ਹਾਂ

ਆਪਾਂ ਪੂਰੇ ਜ਼ੋ-ਰ ਸ਼ੋਰ ਨਾਲ ਅਤੇ ਪੂਰੇ ਮਨ ਚਿੱਤ ਹੋ ਕੇ ਕੰਮ ਕਰਦੇ ਹਾਂ ਸਾਡੀ ਮਿਹਨਤ ਦੇ ਬਦਲੇ ਸਾਡਾ ਕੰਮ ਕਾਰ ਬਹੁਤ ਵਧੀਆ ਚਲਦਾ ਹੁੰਦਾ ਹੈ।ਚਾਰੇ ਪਾਸਿਓਂ ਸਾਡੇ ਕੰਮ ਦੀ ਪ੍ਰਸੰਸਾ ਹੁੰਦੀ ਹੈ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਪਰ ਅਚਾਨਕ ਹੀ ਸਾਡੀ ਕੰਮ ਕਾਰ ਵਿਚ ਗਿ-ਰਾ-ਵ-ਟ ਹੋਣੀ ਸ਼ੁਰੂ ਹੋ ਜਾਂਦੀ ਹੈ,ਸਾਡੇ ਚੱਲਦੇ ਚੱਲਦੇ ਕੰਮ ਰੁਕ ਜਾਂਦੇ ਨੇ ਇੱਥੇ ਕਈ ਲੋਕ ਕਹਿੰਦੇ ਨੇ ਸਾਡੇ ਚਲਦੇ ਕੰਮ ਤੇ ਕਿਸੀ ਨੇ ਨਜ਼ਰ ਲਾ ਦਿੱਤੀ ਜਾਂ ਕਿਸੇ ਨੇ ਕੁਝ ਕਰ ਦਿੱਤਾ।ਸਾਡੇ ਨਾਲ ਇੰਜ ਕਿਉਂ ਹੁੰਦਾ ਹੈ

ਕਿਉਂ ਸਾਡੇ ਚਲਦੇ ਕੰਮ ਰੁਕ ਜਾਂਦੇ ਹਨ ਇਸ ਦਾ ਕੀ ਕਾਰਨ ਹੈ ਇਸ ਬਾਰੇ ਅੱਜ ਆਪਾਂ ਗੱਲ ਕਰਾਂਗੇ।ਇੱਕ ਵਾਰ ਇੱਕ ਆਦਮੀ ਨੇ ਆਪਣਾ ਨਵਾਂ ਕੰਮ ਸ਼ੁਰੂ ਕੀਤਾ।ਉਸ ਨੂੰ ਉਸ ਕੰਮ ਵਿਚ ਬਹੁਤ ਲਾਭ ਹੋਇਆ ਬਹੁਤ ਫ਼ਾਇਦਾ ਹੋਇਆ। ਲੋਕ ਉਸ ਦੇ ਕੰਮ ਦੀ ਪ੍ਰ-ਸੰ-ਸਾ ਕਰਨ ਲੱਗੇ ਤੇ ਵੇਖਣ ਲੱਗੇ ਕਿ ਉਹ ਕਿੰਨੀ ਸ਼ਾਨ ਵਾਲੀ ਜ਼ਿੰਦਗੀ ਜੀਅ ਰਿਹਾ ਹੈ।ਕੁਝ ਦਿਨਾਂ ਬਾਅਦ ਉਸ ਦੇ ਕੰਮ ਵਿੱਚ ਗਿਰਾਵਟ ਆਣ ਲੱਗ ਗਈ।ਉਸ ਨੂੰ ਕੰਮ ਵਿੱਚ ਘਾਟਾ ਤਾਂ ਨਹੀਂ ਹੋ ਰਿਹਾ ਸੀ ਪਰ ਅੱਗੇ ਫ਼ਾਇਦਾ ਵੀ ਨਹੀਂ ਹੋ ਰਿਹਾ ਸੀ।ਉਸ ਨੂੰ ਵਾਹਿਗੁਰੂ ਉੱਪਰ ਭਰੋਸਾ ਬਹੁਤ ਸੀ।

ਉਹ ਸੰਤ ਮਹਾਤਮਾ ਕੋਲ ਗਿਆ ਤੇ ਆਪਣੇ ਕੰਮ ਕਾਰ ਬਾਰੇ ਦੱਸਿਆ ਤੇ ਕੋਈ ਜੁਗਤੀ ਪੁੱਛੀਂ ਕਿ ਮੇਰਾ ਕੰਮ ਕਿਉਂ ਨਹੀਂ ਚੱਲ ਰਿਹਾ ਮੈਂ ਕਿਵੇਂ ਆਪਣਾ ਕੰਮਕਾਰ ਚਲਾਵਾਂ।ਸੰਤ ਮਹਾਤਮਾ ਜੀ ਨੇ ਕਿਹਾ ਤੂੰ ਕੱਲ੍ਹ ਨੂੰ ਸਾਡੇ ਕੋਲ ਆਏ ਅਸੀਂ ਨਦੀ ਕਿਨਾਰੇ ਬੈਠੇ ਹੋਵਾਂਗੇ।ਜਦੋਂ ਉਹ ਇਨਸਾਨ ਅਗਲੇ ਦਿਨ ਸੰਤਾਂ ਕੋਲ ਗਿਆ ਤਾਂ ਸੰਤ ਜੀ ਨਦੀ ਕਿਨਾਰੇ ਬੈਠੇ ਹੋਏ ਸਨ ਅਤੇ ਉਨ੍ਹਾਂ ਕੋਲ ਇੱਕ ਬਾਲਟੀ ਅਤੇ ਇੱਕ ਮੱਗ ਪਿਆ ਹੋਇਆ ਸੀ।ਸੱਤਾ ਨੇ ਕਿਹਾ ਕਿ ਤੂੰ ਇਸ ਨਦੀ ਵਿਚੋਂ ਇਸ ਮੱਗ ਦੇ ਸਹਾਰੇ ਬਾਲਟੀ ਵਿੱਚ ਪਾਣੀ ਭਰ ਤੇ

ਓਨੀ ਦੇਰ ਤਕ ਰੁਕਣਾ ਨਹੀਂ ਜਿਨ੍ਹਾਂ ਜਿੰਨੀ ਦੇਰ ਅਸੀਂ ਤੈਨੂੰ ਮਨਾ ਨਹੀਂ ਕਰਦੇ।ਉਸ ਇਨਸਾਨ ਨੇ ਮੱਗ ਲਿਆ ਤੇ ਪਾਰਟੀ ਭਰਨ ਲੱਗ ਪਿਆ ਕੁਝ ਟਾਈਮ ਬਾਅਦ ਬਾਲਟੀ ਪਾਣੀ ਨਾਲ ਭਰ ਗਈ।ਫਿਰ ਵੀ ਉਹ ਇਨਸਾਨ ਮੱਗ ਨਾਲ ਬਾਲਟੀ ਵਿੱਚ ਪਾਣੀ ਪਾਇਆ ਜਾ ਰਿਹਾ ਸੀ ਪਾਣੀ ਬਾਲਟੀ ਵਿੱਚੋਂ ਡੁੱਲ੍ਹ ਕੇ ਨਦੀ ਵਿਚ ਜਾ ਰਿਹਾ ਸੀ।ਦੱਸ ਪੰਦਰਾਂ ਮਿੰਟ ਏਸੇ ਤਰ੍ਹਾਂ ਚਲਦਾ ਰਿਹਾ।ਫਿਰ ਸੰਤਾਂ ਨੇ ਉਸ ਨੂੰ ਰੋਕ ਕੇ ਪੁੱਛਿਆ ਤੈਨੂੰ ਕੁਝ ਸਮਝ ਲੱਗਿਆ ਤਾਂ ਉਸ ਇਨਸਾਨ ਨੇ ਕਿਹਾ ਨਹੀਂ।ਸੰਤਾਂ ਨੇ ਫਿਰ ਉਸ ਨੂੰ ਸਮਝਾਇਆ

ਜਿਸ ਤਰ੍ਹਾਂ ਬਾਲਟੀ ਵਿੱਚ ਹੋਰ ਪਾਣੀ ਟਿਕ ਨਹੀਂ ਸਕਿਆ ਉਸੇ ਤਰ੍ਹਾਂ ਹੀ ਤੇਰਾ ਹਾਲ ਹੈ ਤੂੰ ਜਦੋਂ ਕੰਮ ਸ਼ੁਰੂ ਕੀਤਾ ਸੀ ਤਾਂ ਬੜੀ ਜਾਣਕਾਰੀ ਇਕੱਠੀ ਕੀਤੀ ਸੀ ਤੇ ਮਨ ਲਾ ਕੇ ਕੰਮ ਸ਼ੁਰੂ ਕੀਤਾ ਸੀ ਜਿਵੇਂ ਹੀ ਤੇਰਾ ਕੰਮ ਚੱਲਣ ਲੱਗ ਗਿਆ ਤੇਰੀ ਪ੍ਰਸੰਸਾ ਹੋਣ ਲੱਗ ਗਈ ਤੂੰ ਆਪਣੇ ਆਪ ਨੂੰ ਪੂਰਾ ਸਮਝਣ ਲੱਗ ਗਿਆ।ਤੈਨੂੰ ਹੁਣ ਕੁਝ ਵੀ ਸਿੱਖਣ ਦੀ ਲੋੜ ਨਹੀਂ ਤੂੰ ਸਭ ਕੁਝ ਸਿੱਖ ਚੁੱਕਿਆ ਹੈ

ਇੱਥੇ ਹੀ ਤੇਰੇ ਕੋਲੋਂ ਗ਼-ਲ-ਤੀ ਹੋ ਗਈ ਜੋ ਆਪਣੇ ਆਪ ਨੂੰ ਪੂਰਾ ਸਮਝਣ ਲੱਗ ਜਾਂਦਾ ਹੈ ਉਹ ਉੱਥੇ ਹੀ ਮਾ-ਰ ਖਾ ਜਾਂਦਾ ਹੈ।ਸਾਨੂੰ ਕਦੀ ਵੀ ਆਪਣੇ ਆਪ ਨੂੰ ਪੂਰਾ ਨਹੀਂ ਸਮਝਣਾ ਚਾਹੀਦਾ ਇਨਸਾਨ ਜ਼ਿੰਦਗੀ ਵਿੱਚ ਬਹੁਤ ਕੁਝ ਸਿੱਖਦਾ ਰਹਿੰਦਾ ਹੈ।ਸਿੱਖਣਾ ਕਦੀ ਵੀ ਖ਼-ਤ-ਮ ਨਹੀਂ ਹੁੰਦਾ।ਜਦੋਂ ਇਨਸਾਨ ਨਵੀਂਆਂ ਨਵੀਂਆਂ ਚੀਜ਼ਾਂ ਸਿੱਖਦਾ ਰਹਿੰਦਾ ਹੈ ਤਾਂ ਉਹ ਕਾ-ਮ-ਯਾ-ਬ ਇਨਸਾਨ ਬਣ ਜਾਂਦਾ ਹੈ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Comment