60 ਸਾਲ ਦੀ ਉਮਰ ਦੇ ਬਾਅਦ ਵੀ ਬੁਢਾਪਾ ਨੇੜੇ ਵੀ ਨਹੀਂ ਆਵੇਗਾ ਏਨਾ ਚੀਜਾਂ ਦੇ ਲਗਤਾਰ ਪ੍ਰਜੋਗ ਦੇ ਨਾਲ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਸੀਂ ਰੋਗਾਂ ਤੋਂ ਦੂ-ਰ ਰਹਿਣਾ ਚਾਹੁੰਦੇ ਹੋ ਤੇ ਲੰਬੇ ਸਮੇਂ ਤੱਕ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਆਨਾਜ ਦਾ ਸੇਵਨ ਜਰੂਰ ਕਰੋ ਖਾਸ ਤੌਰ ਤੇ ਦਾਲਾਂ ਕਣਕ ਮੌਠ ਰਾਜਮਾਂ ਤੇ ਸੋਇਆਬੀਨ ਦਾ ਸੇਵਨ ਰੋਜ਼ਾਨਾ ਕਰੋ ਆਨਾਜ ਵਿਚ ਆਇਰਨ ਵਿਟਾਮਿਨ ਮਿਨਰਲਸ ਤੇ ਐਂਟੀਔਕਸੀਡੈਂਟ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ ਜੋ ਕਿ ਸਾਡੀ ਸਕਿਨ ਤੇ ਕੋਸ਼ਿਕਾਵਾਂ ਨੂੰ ਮਜ਼ਬੂਤ ਬਣਾ ਕੇ ਬੁਢਾਪੇ ਨੂੰ ਦੂਰ ਰੱਖਦੇ ਹਨ ਤੇ ਇਸ ਨਾਲ ਵਜਨ ਵੀ ਕੰਟਰੋਲ ਵਿਚ ਰਹਿੰਦਾ ਹੈ ਮੋਟਾਪਾ ਵੀ ਘੱਟ ਹੁੰਦਾ ਹੈ ਤੇ ਰੋਗ ਬਿਮਾਰੀਆਂ ਤੋਂ ਸਰੀਰ ਦੂਰ ਰਹਿੰਦਾ ਹੈ ਤੇ

ਰੋਜ਼ਾਨਾ ਖਾਣੇ ਦੇ ਵਿਚ ਤੁਸੀ ਓਲਿਵ ਓਇਲ ਦਾ ਇਸਤੇਮਾਲ ਜਰੂਰ ਕਰੋ ਓਲਿਵ ਓਇਲ ਵਿਟਾਮਿਨ ਏ ਤੇ ਸੀ ਦਾ ਬਹੁਤ ਵੱਡਾ ਸਰੋਤ ਹੈ ਇਹ ਚਿਹਰੇ ਦੀਆਂ ਕੋਸ਼ਿਕਾਵਾਂ ਨੂੰ ਮਜ਼ਬੂਤ ਰੱਖਦਾ ਹੈ ਜਿਸ ਨਾਲ ਚਿਹਰੇ ਤੇ ਸਕਿਨ ਤੇ ਝੁਰੜੀਆਂ ਨਹੀਂ ਪੈਂਦੀਆਂ ਤੇ ਜੇ ਤੁਸੀਂ ਰੋਜ਼ਾਨਾ ਓਲਿਵ ਓਇਲ ਇਸਤਮਾਲ ਕਰਦੇ ਹੋ ਤਾਂ ਤੁਹਾਨੂੰ ਡਾਇਬਟੀਜ਼ ਤੇ ਦਿਲ ਦੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਬਹੁਤ ਘੱਟ ਹੋ ਜਾਵੇਗੀ।ਦਹੀਂ ਦਾ ਇਸਤੇਮਾਲ ਵੀ ਤੁਹਾਨੂੰ ਰੋਜ਼ਾਨਾ ਜ਼ਰੂਰ ਕਰਨਾ ਚਾਹੀਦਾ ਸ-ਕਿ-ਨ ਦੀ ਨਮੀ ਬਣਾਈ ਰੱਖਣ ਲਈ ਰੋਜ਼ਾਨਾ ਦਹੀਂ ਦਾ ਇਸਤੇਮਾਲ ਕਰਨਾ ਬਹੁਤ ਜ਼ਰੂਰੀ ਹੈ

WhatsApp Group (Join Now) Join Now

ਜੇਕਰ ਤੁਸੀਂ ਤੇਜ਼ ਧੁੱਪ ਵਿਚੋਂ ਘਰ ਆਵੋ ਤਾਂ ਆਪਣੇ ਚਿਹਰੇ ਨੂੰ ਦਹੀਂ ਦੇ ਨਾਲ ਜਰੂਰ ਧੋਅ ਲਵੋ ਜੇਕਰ ਦਹੀਂ ਖੱਟੀ ਹੋਵੇਗੀ ਤਾ ਬਹੁਤ ਵਧਿਆ ਹੈ ਤੇ ਹਫਤੇ ਵਿਚ ਸਾਨੂੰ ਮੱਛੀ ਦਾ ਪਰਯੋਗ ਜਰੂਰ ਕਰਨਾ ਚਾਹੀਦਾ ਹੈ ਮੱਛੀ ਚਿਹਰੇ ਦੀ ਚਮਕ ਵਧਾਉਣ ਦੇ ਨਾਲ-ਨਾਲ ਵਾਲਾਂ ਨੂੰ ਮਜਬੂਤ ਤੇ ਕੋਮਲ ਬਣਾਉਂਦੀ ਹੈ ਤੇ ਨਾਲ ਹੀ ਮੱਛੀ ਦਿਲ ਨੂੰ ਵੀ ਮਜਬੂਤ ਰੱਖਦੀ ਹੈ ਮੱਛੀ ਓਮੇਗਾ 3 ਤੇ ਫੈਟੀ ਐਸਿਡ ਦੇ ਨਾਲ ਭਰਪੂਰ ਹੁੰਦੀ ਹੈ ਜੋ ਕੀ ਹਾਰਟ ਅਟੈਕ ਦੀ ਸਮੱਸਿਆ ਨੂੰ ਹਟਾ ਦਿੰਦੀ ਹੈ ਤੇ ਜੇਕਰ ਤੁਸੀਂ ਮਾਸਾਹਾਰੀ ਹੋ ਤਾਂ ਹਫ਼ਤੇ ਦੇ ਵਿਚ ਦੋ ਵਾਰ ਮੱਛੀ ਦਾ ਪ੍ਰਯੋਗ ਜ਼ਰੂਰ ਕਰੋ।

ਰੋਜ਼ਾਨਾ ਦਿਨ ਵਿਚ 3 ਤੋਂ 4 ਬਦਾਮਾਂ ਦਾ ਸੇਵਨ ਜਰੂਰ ਕਰੋ, ਜੇਕਰ ਤੁਸੀਂ ਆਪਣੀ ਸਕਿਨ ਨੂੰ ਸਵੱਸਥ ਰੱਖਣਾ ਚਾਹੁੰਦੇ ਹਨ ਤੇ ਸਰੀਰ ਨੂੰ ਅੰਦਰੂਨੀ ਤੋਰ ਤੇ ਮਜ਼ਬੂਤ ਬਣਾਏ ਰੱਖਣਾ ਚਾਹੁੰਦੇ ਹੋ ਤਾਂ ਰੋਜਾਨਾ ਲਾਲ ਟਮਾਟਰ ਦਾ ਸੇਵਨ ਜਰੂਰ ਕਰੋ ਰੋਜਾਨਾ ਤੁਹਾਨੂੰ ਇਕ ਕੱਚੇ ਟਮਾਟਰ ਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ। ਜੇ ਤੁਸੀ ਚਾਹੁੰਦੇ ਹੋ ਕਿ ਤੁਹਾਨੂੰ ਕਦੇ ਵੀ ਕੈਂਸਰ ਦੀ ਬਿਮਾਰੀ ਨਾ ਹੋਵੇ ਤਾਂ ਤੁਸੀਂ ਰੋਜਾਨਾ ਬਰੋਕਲੀ ਖਾਓ ਬਰੋਕਲੀ ਵਿਚ ਵਿਟਾਮਿਨ-c

ਭਰਪੂਰ ਮਾਤਰਾ ਵਿਚ ਹੁੰਦਾ ਹੈ ਜੋ ਕੀ ਕੈਂਸਰ ਤੇ ਦਿਲ ਦੀਆਂ ਬਿਮਾਰੀਆਂ ਤੋਂ ਸਾਨੂੰ ਬਚਾਈ ਰੱਖਦਾ ਹੈ ਇਸ ਲਈ ਤੁਸੀਂ ਹਫਤੇ ਵਿਚ ਇਕ ਵਾਰ ਬਰੋਕਲੀ ਦਾ ਸੇਵਨ ਜਰੂਰ ਕਰੋ ਇਸ ਦੇ ਸੇਵਨ ਨਾਲ ਸਾਡੇ ਚਿਹਰੇ ਤੇ ਝੁਰੜੀਆਂ ਨਹੀਂ ਪੈਂਦੀਆ ਤੇ ਸਾਡੀ ਸਕਿਨ ਨੂੰ ਲੰਬੇ ਸਮੇ ਤੱਕ ਮਜਬੂਤ ਬਣਾਈ ਰੱਖਦਾ ਹੈ ਤੇ ਜਦੋਂ ਤਕ ਅੰਗੂਰ ਦਾ ਸਿਜਨ ਰਹੇ ਤਾਂ ਤੁਸੀਂ ਰੋਜਾਨਾ ਘੱਟ ਤੋਂ ਘੱਟ 100ਗ੍ਰਾਮ ਅੰਗੂਰ ਜਰੂਰ ਖਾਓ ਇਹ ਨੁਸਖੇ ਆਪਣੇ ਸਰੀਰ ਲਈ ਵੀ ਬਹੁਤ ਵਧਿਆ ਹੁੰਦੇ ਹਨ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *