ਚਿਹਰਾ ਗੋਰਾ ਅਤੇ ਚਮਕਦਾਰ ਹੋ ਜਾਵੇਗਾ-ਪਾਰਟੀ ਵਿਚ ਇਹ ਪੈਕ ਲਗਾਓ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਦੀਵਾਲੀ ਇਹ ਪੈਕ ਲਗਾਓ ਚਿਹਰੇ ਉਤੇ ਚਮਕ ਦੋ ਗੁਣਾ ਵਧ ਜਾਵੇਗੀ, ਜਦੋਂ ਸਾਡੇ ਨੇੜੇ ਕੁੱਝ ਤਿਉਹਾਰ ਰਿਹਾ ਹੁੰਦਾ ਹੈ ਜਾਂ ਕੋਈ ਵੀ ਵਿਆਹ ਸ਼ਾਦੀਆ ਰਿਹਾ ਹੁੰਦਾ ਹੈ, ਤਾਂ ਸਾਨੂੰ ਉਥੇ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਸਭ ਤੋਂ ਸੁੰਦਰ ਨਜ਼ਰ ਆਈ ਏ, ਅਤੇ ਸਾਰਿਆਂ ਵੱਲ ਆ-ਕ-ਰ-ਸ਼ਿ-ਤ ਹੋ ਜਾਈਏ ਇਸ ਲਈ ਆਪਣੇ ਚਿਹਰੇ ਨੂੰ ਸੁੰਦਰ ਬਣਾਉਣ ਲਈ ਆਪਾ ਕਈ ਪ੍ਰ-ਕਾ-ਰ ਦੇ ਨੁਕਤਿਆਂ ਦਾ ਇ-ਸ-ਤੇ-ਮਾ-ਲ ਕਰ ਲੈਨੇ ਆਂ,

ਇਸ ਲਈ ਤੁਸੀਂ ਜੇਕਰ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰੋਗੇ ਤਾਂ ਤੁਸੀਂ ਸੁੰਦਰ ਹੋ ਕੇ ਤੁਹਾਡੇ ਚਿਹਰੇ ਤੇ ਇਕ ਨਵਾਂ ਨਿ-ਖਾ-ਰ ਆਵੇਗਾ ਸਾਡੇ ਚਿਹਰੇ ਦੀਆਂ ਸ-ਮੱ-ਸਿ-ਆ-ਵਾਂ ਦੂ-ਰ ਹੋ ਜਾਣਗੀਆਂ ਤੁਹਾਡੇ ਚਿਹਰੇ ਤੇ ਗੋਰਾ ਪਨ ਆ ਜਾਵੇਗਾ ਇਸ ਨੁਕਤੇ ਨੂੰ ਬਣਾਉਣਉਣ ਲਈ ਤੁਸੀਂ ਸਾਕ ਛੇ ਤੋਂ ਸੱਤ ਬਦਾਮ ਲੈਣੇ ਹਨ ਅਤੇ ਇਹਨਾਂ ਦਾ ਪਾ-ਊ-ਡ-ਰ ਬਣਾ ਲੈਣਾ ਹੈ ਇੱਕ ਚਮਚ ਛੋਟਾ ਤੁਸੀਂ ਕੌਫੀ ਪਾ-ਉ-ਡ-ਰ ਪਾ ਦੇਣਾ ਹੈ ਇੱਕ ਚਮਚ ਦੁੱਧ ਵਾਲੀ ਮਲਾਈ ਵਿੱਚ ਪਾ ਦੇਣੀ ਹੈ,

ਤੇ ਤੁਸੀਂ ਕੁਝ ਬੂੰਦਾਂ ਨਿੰਬੂ ਦੇ ਰਸ ਦੀਆਂ ਮਿਲਾ ਦੇਣੀਆਂ ਹਨ,ਤੁਸੀਂ ਥੋੜ੍ਹਾ ਜਿਹਾ ਗੁਲਾਬ ਜਲ ਪਾ ਸਕਦੇ ਹੋ ਸਕਦੇ ਹੋ ਜਾਂ ਕੱਚਾ ਦੁੱਧ ਪਾ ਸਕਦੇ ਹੋ ਫਿਰ ਤੁਸੀਂ ਇਸ ਵਿੱਚ 1 ਚਮਚ ਬਰਾਊਨ ਸ਼ੂਗਰ ਮਿਲਾ ਦੇਣੀ ਉਸ ਤੋਂ ਬਾਅਦ ਫਿਰ ਅਸੀਂ ਆਪਣੇ ਚਿਹਰੇ ਨੂੰ ਪਾਣੀ ਨਾਲ ਧੋ ਲੈਣਾਂ ਹੈ ਫਿਰ ਤੁਸੀਂ ਇਸ ਪੈਕ ਨੂੰ ਆਪਣੇ ਚਿਹਰੇ ਦੇ ਲਗਣਾ ਹੈ ਫਿਰ ਹਲਕੇ ਹੱਥਾਂ ਨਾਲ ਤੁਸੀਂ ਮਾ-ਲ-ਸ਼ ਕਰਨੀ ਹੈ 4 ਤੋਂ 5 ਮਿੰਟ ਤੱਕ ਤੁਸੀਂ ਉਸ ਨੂੰ ਲੱਗੇ ਰਹਿਣ ਦਿਓ ਅਤੇ ਉਸ ਤੋਂ ਬਾਅਦ ਆਪਣੇ ਚਿਹਰੇ ਨੂੰ ਪਾਣੀ ਨਾਲ ਧੋ ਲਓ

ਤੁਸੀਂ ਇਸ ਨੂੰ ਕਦੋਂ ਇ-ਸ-ਤੇ-ਮਾ-ਲ ਕਰ ਸਕਦੇ ਹੋ ਤੁਹਾਨੂੰ ਹੋਰ ਕੋਈ ਵੀ ਚੀਜ਼ ਇ-ਸ-ਤੇ-ਮਾ-ਲ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਇਸ ਲਈ ਤੁਸੀਂ ਇਸ ਨੁਕਤੇ ਦਾ ਇ-ਸ਼-ਤੇ-ਮਾ-ਲ ਜਰੂਰ ਕਰਨਾ ਹੈ ਤਾਂ ਜੋ ਤੁਸੀਂ ਇਸ ਤਿਉਹਾਰ ਤੇ ਸੁੰਦਰ ਨਜ਼ਰ ਆਏ ਤੁਹਾਡੇ ਚਿਹਰੇ ਤੇ ਇਕ ਨਵਾਂ ਨਿਖਾਰ ਆਵੇ ਇਸ ਲਈ ਤੁਸੀਂ ਇਸ ਜਾ-ਣ-ਕਾ-ਰੀ ਦੇ ਮੁਤਾਬਕ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ ਤੁਹਾਡੇ ਚਿਹਰੇ ਤੇ ਫ਼ਰਕ ਤੁਹਾਨੂੰ ਆਪਣੇ-ਆਪ ਨਜ਼ਰ ਆ ਜਾਵੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.