ਰਾਤ ਨੂੰ ਇਹ ਚੀਜ਼ ਪਾਣੀ ਵਿਚ ਪਾ ਕੇ ਪੀ ਲਓ ਤੇਜ਼ਾਬ ਐਸੀਡਿਟੀ ਜੋੜਾਂ ਦਾ ਦਰਦ ਖਤਮ

ਵੀਡੀਓ ਥੱਲੇ ਜਾ ਕੇ ਦੇਖੋ,ਰਾਤ ਨੂੰ ਸਿਰਫ ਇੱਕ ਚਮਚ ਖਾ ਲਓ ਜੋੜਾਂ ਦਾ ਦਰਦ ਕੈਸਟਰੌਲ ਗੈਸ ਦੀ ਸਮੱਸਿਆ ਖ਼ੂਨ ਦੀ ਖ਼ਰਾਬੀ ਹੋਰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਅਤੇ ਇਹ ਸਮੱਸਿਆ ਬਿਲਕੁਲ ਠੀਕ ਹੋ ਜਾਣਗੇ, ਅਜਮਾਇਆ ਹੋਇਆ ਨੁਕਤਿਆ ਆਪ ਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ, ਤੁਹਾਡੇ ਸਰੀਰ ਦੀਆਂ ਬਲੋਕ ਨਾੜਾਂ ਹੋ ਜਾਂਦੀਆਂ ਹਨ ਤਾਂ ਉਹ ਵੀ ਖੋਲ੍ਹੇ ਜਾਣਗੀਆਂ, ਤੁਹਾਡੇ ਸਿਰ ਤੋਂ ਲੈ ਕੇ ਪੈਰਾਂ ਤੱਕ ਤੁਹਾਨੂੰ ਇਸ ਨੁਕਤੇ ਨਾਲ ਤਾਕਤ ਮਿਲੇਗੀ,ਤੁਹਾਡੇ ਪੇਟ ਦੀ ਚਰਬੀ ਦੀ ਕਟਾਈ ਤੁਹਾਡਾ ਮੁਟਾਪਾ ਘੱਟ ਜਾਵੇਗਾ,

ਅੱਖਾਂ ਦੇ ਥੱਲੇ ਕਾਲੇ ਘੇਰੇ ਬਣ ਜਾਂਦੇ ਹਨ ਅਤੇ ਚਿਹਰੇ ਤੇ ਝੁਰੜੀਆਂ ਪੈ ਜਾਂਦੀਆਂ ਹਨ ਉਹ ਵੀ ਠੀਕ ਹੋ ਜਾਣਗੀਆਂ, ਖੂਨ ਦਾ ਵਹਾਅ ਸਹੀ ਰਹੇਗਾ ਸਰੀਰ ਵਿਚੋਂ ਗੰਦਗੀ ਬਾਹਰ ਨਿਕਲਦੀ ਰਹੇਗੀ, ਸਰੀਰ ਦੀ ਸਫਾਈ ਵੀ ਹੋਵੇਗੀ, ਪੇਟ ਦੀਆਂ ਸਮੱਸਿਆਵਾਂ ਸਾਰੇ ਪ੍ਰਕਾਰ ਦੀਆਂ ਦੂਰ ਹੋ ਜਾਣਗੀਆਂ, ਤੁਸੀਂ 50 ਗ੍ਰਾਮ ਮੇਥੀਦਾਣਾ ਲੈਣਾ ਹੈ 50 ਗ੍ਰਾਮ ਅਜਵਾਇਣ ਲੈਣੀ ਹੈ, 50 ਗ੍ਰਾਮ ਕਾਲੀ ਜੀਰੀ ਲੈਣੀ ਹੈ,ਉਸ ਤੋਂ ਬਾਅਦ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇੱਕ ਬਰਤਨ ਦੇ ਵਿਚ ਪਾ ਕੇ ਇਨ੍ਹਾਂ ਨੂੰ ਸਭ ਤੋਂ ਪਹਿਲਾਂ ਹਲਕਾ ਜਿਹਾ ਭੁੰਨ ਲੈਣਾ ਹੈ,

WhatsApp Group (Join Now) Join Now

ਕਿਉਂਕਿ ਇਹਨਾਂ ਵਿਚ ਨਮੀ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ, ਇਸ ਨੂੰ ਹਲਕੀ ਅੱਗ ਤੇ ਇੱਕ ਦੋ ਮਿੰਟ ਤੱਕ ਭੁੰਨ ਲੈਣਾ ਹੈ, ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਠੰਡਾ ਹੋਣ ਲਈ ਰੱਖ ਦੇਣਾ ਹੈ, ਜਦੋਂ ਇਹ ਠੰਡੇ ਹੋ ਜਾਣ ਤਾਂ ਉਸ ਤੋਂ ਬਾਅਦ ਫਿਰ ਤੁਸੀਂ ਇਹਨਾਂ ਨੂੰ ਮਿਕਸੀ ਦੇ ਵਿਚ ਪਾ ਲੈਣਾ, ਉਸ ਤੋਂ ਬਾਅਦ ਫਿਰ ਤੁਸੀਂ ਇਹਨਾ ਦਾ ਚੰਗੀ ਤਰ੍ਹਾਂ ਪਾਊਡਰ ਤਿਆਰ ਕਰ ਲੈਣਾ ਹੈ, ਤੁਸੀਂ ਨੂੰ ਇੱਕ ਜਗ੍ਹਾ ਤੇ ਸਟੋਰ ਕਰਕੇ ਰੱਖ ਸਕਦੇ ਹੋ, ਫਿਰ ਤੁਸੀਂ ਇਸ ਦਾ ਸੇਵਨ ਕਿਸ ਪ੍ਰਕਾਰ ਕਰਨਾ ਹੈ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਖਾਣਾ ਖਾਣ ਤੋਂ ਇਕ ਦੋ ਘੰਟੇ ਬਾਅਦ,

ਤੁਸੀਂ ਇਸ ਨੂੰ ਅੱਧਾ ਚਮਚ ਪਾਣੀ ਨਾਲ ਵੀ ਲੈ ਸਕਦੇ ਹੋ ਅਤੇ ਜਾਂ ਫਿਰ ਦੁੱਧ ਨਾਲ ਵੀ ਲੈ ਸਕਦੇ ਹੋ,ਇਸ ਨੁਕਤੇ ਨੂੰ ਲਗਾਤਾਰ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਵਿਚ ਕਦੇ ਵੀ ਕੈਸਟਰੋਲ ਦੀ ਸਮੱਸਿਆ ਨਹੀਂ ਆਵੇਗੀ, ਪੇਟ ਦੀਆਂ ਸਮੱਸਿਆਵਾਂ ਨਹੀਂ ਹੋਣਗੀਆਂ ਖੂਨ ਸਬੰਧਿਤ ਸਮੱਸਿਆਵਾਂ ਨਹੀਂ ਹੋਣਗੀਆਂ,ਅਤੇ ਉਪਰ ਦੱਸਿਆ ਗਿਆ ਹੋਰ ਸਾਰੀਆਂ ਸਮੱਸਿਆਵਾਂ ਨਹੀਂ ਹੋਣਗੀਆਂ ਸਿਰ ਤੋਂ ਲੈ ਕੇ ਪੈਰਾਂ ਤੱਕ ਦੀਆਂ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ ਅਤੇ ਤੁਹਾਡਾ ਸਰੀਰ ਰੋਗ ਮੁਕਤ ਰਹੇਗਾ,ਇਸ ਪ੍ਰਕਾਰ ਉੱਪਰ ਦੱਸੀ ਗਈ ਜਾਣਕਾਰੀ ਅਨੁਸਾਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਸੇਵਨ ਕਰਨਾ ਹੈ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *