ਠੰਡ ਵਿਚ ਵੀ ਰਜਾਈ ਦੀ ਲੋੜ ਨਹੀਂ ਪਵੇਗੀ

ਵੀਡੀਓ ਥੱਲੇ ਜਾ ਕੇ ਦੇਖੋ,ਇਹ ਦੋ ਚੀਜ਼ਾਂ ਮਿਲਾ ਕੇ ਖਾ ਲਵੋ ਠੰਢ ਵਿੱਚ ਵੀ ਤੁਹਾਨੂੰ ਗਰਮੀ ਮਹਿਸੂਸ ਹੋਵੇਗੀ। ਜੇਕਰ ਤੁਹਾਨੂੰ ਥੋੜ੍ਹੀ ਜਿਹੀ ਠੰਢ ਲੱਗਣ ਦੇ ਨਾਲ ਬੁ-ਖਾ-ਰ ਜ਼ੁ-ਕਾ-ਮ ਸਰਦੀ ਲੱਗ ਜਾਂਦੀ ਹੈ।ਇਸ ਨੁਸਖ਼ੇ ਨੂੰ ਤਿਆਰ ਕਰਨਾ ਬਹੁਤ ਹੀ ਸੌਖਾ ਹੈ ਅਤੇ ਇਸ ਦਾ ਤੁਹਾਡੇ ਸਰੀਰ ਉੱਤੇ ਬਹੁਤ ਜ਼ਿਆਦਾ ਫ਼ਾ-ਇ-ਦਾ ਦੇਖਣ ਨੂੰ ਮਿਲੇਗਾ ਇਸ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਪਿੱਪਲ ਦੀ ਦਾ-ੜ੍ਹੀ ਦੀ ਲੋਡ਼ ਹੈ।ਫਿਰ ਪਿੱਪਲ ਦੀ ਦਾ-ੜ੍ਹੀ ਨੂੰ ਚੰਗੀ ਤਰ੍ਹਾਂ ਧੁੱਪੇ

ਸੁਕਾ ਕੇ ਇਸ ਨੂੰ ਫਿਰ ਇਸ ਦਾ ਪਾ-ਊ-ਡ-ਰ ਤਿਆਰ ਕਰ ਲੈਣਾ ਹੈ ਚੰਗੀ ਤਰ੍ਹਾਂ ਬਰੀਕ ਪੀ-ਸ ਕੇ ਜਦੋਂ ਵੀ ਚੰਗੀ ਤਰ੍ਹਾਂ ਬਰੀਕ ਹੋ ਜਾਵੇ ਤਾਂ ਫਿਰ ਕਿਸੇ ਚੀਜ਼ ਦੀ ਮੱਦਦ ਦੇ ਨਾਲ ਇਸ ਨੂੰ ਛਾ-ਣ ਲੈਣਾ ਹੈ।ਫਿਰ ਇਸ ਪਾ-ਊ-ਡ-ਰ ਦੀ ਮਾਤਰਾ ਤੋਂ ਦੋ ਗੁਣਾ ਵੱਧ ਦੇਸੀ ਖੰਡ ਪੀਸ ਕੇ ਇਸ ਵਿਚ ਮਿਲਾ ਲੈਣੀ ਹੈ ।ਇਸ ਨੂੰ ਮਿਲਾ ਕੇ ਫੇਰ ਤੁਸੀਂ ਇੱਕ ਕੱਚ ਦੇ ਸ਼ੀ-ਸ਼ੇ ਵਿੱਚ ਕਿਸੇ ਬਰਤਨ ਵਿੱਚ ਕੱਚ ਦੇ ਵਿੱਚ ਪਾ ਕੇ ਰੱਖ ਸਕਦੇ ਹੋ ਕਿਸੇ ਹੋਰ ਬਰਤਨ ਵਿੱਚ ਨਹੀਂ ਇਸ ਨੂੰ ਰੱਖਣਾ।

ਫਿਰ ਤੁਸੀਂ ਇਸ ਦਾ ਇੱਕ ਚਮਚ ਸਵੇਰੇ ਲੈ ਸਕਦੇ ਹੋ ਅਤੇ ਇਕ ਚਮਚ ਸ਼ਾਮ ਨੂੰ ਵੀ ਲੈ ਸਕਦੇ ਹੋ।ਇਸ ਦਾ ਸੇ-ਵ-ਨ ਕਰਨ ਦੇ ਨਾਲ ਆਪਣੇ ਗਲੇ ਦੀ ਸ-ਮੱ-ਸਿ-ਆ ਬੁਖਾਰ ਜ਼ੁਕਾਮ ਖਾਂਸੀ ਅਤੇ ਹੋਰ ਕਈ ਤਰ੍ਹਾਂ ਦੀਆਂ ਸ-ਮੱ-ਸਿ-ਆ ਠੀਕ ਹੋਣ ਲੱਗ ਜਾਣਗੀਆਂ ਅਤੇ ਤੁਸੀਂ ਠੰਢ ਤੋਂ ਵੀ ਬਚੇ ਰਹੋਗੇ।ਇਹ ਦੇਸੀ ਨੁਸਖਾ ਬਹੁਤ ਹੀ ਫ਼ਾ-ਇ-ਦੇ-ਮੰ-ਦ ਹੈ ਅਤੇ ਇਹ ਨੁਸਖਾ ਪੁਰਾਣੇ ਬ-ਜ਼ੁ-ਰ-ਗਾਂ ਤੋਂ ਚੱਲਦਾ ਆ ਰਿਹਾ ਹੈ ਇਸ ਦਾ ਜੇਕਰ ਤੁਸੀਂ ਸੇ-ਵ-ਨ ਕਰਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਲਾ-ਭ ਮਿਲੇਗਾ।ਜੇਕਰ ਕਿਸੇ ਨੂੰ ਵੀ ਗਲੇ ਦੀ ਸ-ਮੱ-ਸਿ-ਆ ਬੁ-ਖਾ-ਰ ਜੁਕਾਮ ਠੰਢ ਲੱਗਦੀ ਹੋਵੇ ਤਾਂ ਉਹ ਇਹ ਦੇਸੀ ਨੁਸਖਾ ਘਰ ਵਿਚ ਬੈਠ ਕੇ ਤਿਆਰ ਕਰਕੇ ਇਸ ਦਾ ਸੇ-ਵ-ਨ ਕਰੇ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.