ਪਾਣੀ ਪੀਣ ਤੋਂ ਪਹਿਲਾ ਇਸ ਸ਼ਬਦ ਦਾ ਜਾਪ ਕਰੋ ਫਿਰ ਦੇਖਣਾ

ਵੀਡੀਓ ਥੱਲੇ ਜਾ ਕੇ ਦੇਖੋ,ਪਾਣੀ ਪੀਣ ਤੋਂ ਪਹਿਲਾਂ ਇਸ ਸ਼ਬਦ ਦਾ ਜਾਪ ਕਰੋ ਇਸ ਨਾਲ ਸਰੀਰ ਨੂੰ ਲੈ ਕੇ ਕਈ ਪ੍ਰਕਾਰ ਦੇ ਰੋ-ਗ ਦੂ-ਰ ਹੋ ਜਾਣਗੇ, ਗੁਰੂ ਪਾਤਸ਼ਾਹ ਫ਼ੁਰਮਾਉਂਦੇ ਹਨ ਪਹਿਲਾ ਪਾਣੀ ਜੀਉ ਹੈ ਜਤ ਹਰਿਆ ਸਭ ਕੋਇ ਇਸ ਜਾ-ਣ-ਕਾ-ਰੀ ਦਾ ਇਹ ਮਕਸਦ ਹੈ ਕਿ ਪਾਣੀ ਪੀਣ ਤੋਂ ਪਹਿਲਾਂ ਕਿਹੜੇ ਸ਼ਬਦ ਦਾ ਜਾਪ ਕਰਨਾ ਹੈ ਤਾਂ ਜੋ ਉਹ ਅੰ-ਮ੍ਰਿ-ਤ ਬਣ ਜਾਵੇ,ਜਦੋਂ ਆਪਾ ਪਾਣੀ ਨੂੰ ਦੀ ਸੰ-ਭਾ-ਵ-ਨਾ ਦੇ ਨਾਲ ਸੇ-ਵ-ਨ ਕਰਦੇ ਹਾਂ ਉਸ ਹਿਸਾਬ ਨਾਲ ਉਹ ਸਾਡੇ ਸਰੀਰ ਦੇ

ਵਿੱਚ ਅਸਰ ਕਰਦਾ ਹੈ,ਕਿਉਂਕਿ ਜਿਸ ਤਰ੍ਹਾਂ ਦੇ ਸਾਡੇ ਮਨ ਦੇ ਵਿੱਚ ਵਿਚਾਰ ਚਲਦੇ ਹਨ ਉਸੇ ਤਰ੍ਹਾਂ ਅਸੀਂ ਖਾਂਦੇ ਹਾਂ ਅਤੇ ਪੀਂਦੇ ਹਾਂ ਉਸੇ ਤਰ੍ਹਾਂ ਦਾ ਹੀ ਸਾਡਾ ਸਰੀਰ ਦੇ ਕਿ-ਰਿ-ਆ-ਵਾਂ ਹੁੰਦੀਆਂ ਹਨ ਤੁਸੀਂ ਜਦੋਂ ਵੀ ਪਾਣੀ ਪੀਣਾ ਹੈ ਤਾਂ ਪਾਣੀ ਨੂੰ ਪਿਆਰ ਦੀ ਨਿਗਾਹ ਨਾਲ ਦੇਖਣਾ ਹੈ ਅਤੇ ਜੋ ਵੀ ਤੁਹਾਨੂੰ ਸ਼ਬਦ ਜਾਲ ਹੈ ਜੋ ਵੀ ਤੁਸੀਂ ਗੁਰਬਾਣੀ ਯਾਦ ਕੀਤੀ ਹੈ ਜੋ ਤੁਹਾਨੂੰ ਹੁੰਦਾ ਹੈ ਉਹ ਸ਼ਬਦ ਤੁਸੀਂ ਪਾਣੀ ਪੀਣ ਤੋਂ ਪਹਿਲਾਂ ਬੋਲਣਾ ਹੈ ਅਤੇ ਫਿਰ ਪਾਣੀ ਨਾਲ ਸੇ-ਵ-ਨ ਕਰਨਾ ਹੈ

ਪਾਣੀ ਨੂੰ ਬੈਠ ਕੇ ਸੇ-ਵ-ਨ ਕਰਨਾ ਚਾਹੀਦਾ ਹੈ ਅਤੇ ਹੌਲੀ-ਹੌਲੀ ਸੇ-ਵ-ਨ ਕਰਨਾ ਚਾਹੀਦਾ ਹੈ ਪਾਣੀ ਪੀਣ ਤੋਂ ਭਲਾ ਤੁਸੀਂ ਪੰਜ ਵਾਰ ਵਾਹਿਗੁਰੂ ਵਾਹਿਗੁਰੂ ਕਰਦੇ ਹਨ,ਇਸ ਪ੍ਰਕਾਰ ਜਦੋਂ ਵੀ ਅਸੀਂ ਕੋਈ ਖਾਣਾ ਖਾਂਦੇ ਹਾਂ ਤਾਂ ਸਾਨੂੰ ਪ੍ਰਮਾਤਮਾਂ ਦਾ ਸ਼ੁਕਰ ਕਰਨਾ ਚਾਹੀਦਾ ਹੈ ਅਤੇ ਪਰਮਾਤਮਾ ਦਾ ਨਾਮ ਲੈ ਕੇ ਖਾਣਾ ਖਾਣਾ ਚਾਹੀਦਾ ਹੈ ਕਿਉਂਕਿ ਉਸ ਨੇ ਵੀ ਰੋਜ਼ੀ ਰੋਟੀ ਦੀ ਧੀ ਹੈ ਆਪਾਂ ਨੂੰ ਅਤੇ ਹਰ ਇਕ ਨਾਲ ਸਭ ਨਾਲ ਪ੍ਰੇ-ਮ ਭਾਵਨਾ ਨਾਲ ਰਹਿਣਾ ਚਾਹੀਦਾ ਹੈ ਅਤੇ ਖਾਣ-ਪੀਣ ਸਮੇਂ ਤੁਸੀਂ ਪਰਮਾਤਮਾ ਦਾ ਨਾਮ ਜ਼ਰੂਰ ਲੈਣਾ ਹੈ

ਜਦੋਂ ਤੁਸੀਂ ਖਾਣ-ਪੀਣ ਸਮੇਂ ਪਰਮਾਤਮਾ ਦਾ ਨਾਮ ਲੈਂਦੇ ਹੋ ਅਤੇ ਫਿਰ ਉਸ ਦਾ ਰਸ ਇਕ ਵੱਖਰਾ ਹੀ ਹੁੰਦਾ ਹੈ,ਜਿਸ ਨਾਲ ਤੁਹਾਡੇ ਵੱਡੇ ਤੋਂ ਵੱਡੇ ਰੋ-ਗ ਕੱਟੇ ਜਾਂਦੇ ਹਨ ਮਾਲਵੇ ਦੀ ਸ਼ਰਧਾ ਭਾਵਨਾ ਹੋਣੀ ਚਾਹੀਦੀ ਹੈ ਇਸ ਪ੍ਰਕਾਰ ਉੱਪਰ ਦੱਸੀ ਕਿ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀ ਇਹ ਇਨ੍ਹਾਂ ਗੱਲਾਂ ਦਾ ਧਿ-ਆ-ਨ ਤਾਂ ਜੋ ਪਰਮਾਤਮਾ ਨਾਲ ਵੀ ਜੁੜਿਆ ਜਾਵੇ ਅਤੇ ਜੋ ਵੀ ਆਪਾਂ ਖਾਂਦੇ ਪੀਂਦੇ ਹਾਂ ਉਸ ਦਾ ਅਸਰ ਸਾਡੇ ਸਰੀਰ ਦੇ ਵਿਚ ਹੋਵੇ ਅਤੇ ਰੋ-ਗਾਂ ਤੋਂ ਬਚਿਆ ਜਾਵੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.