ਨਿਗਾ ਏਨੀ ਤੇਜ਼ ਹੋ ਜਾਵੇਗੀ ਕਿ ਤੁਸੀਂ 3 ਕਿਲੋਮੀਟਰ ਤੋਂ ਵੀ ਤੁਸੀਂ ਬੰਦਾ ਪਛਾਣ ਲੁਗੇ

ਵੀਡੀਓ ਥੱਲੇ ਜਾ ਕੇ ਦੇਖੋ,ਨਿਗ੍ਹਾ ਇੰਨੀ ਤੇਜ਼ ਹੋ ਜਾਵੇਗੀ ਕੇ ਤਿੰਨ ਕਿਲੋਮੀਟਰ ਤੋਂ ਵੀ ਬੰਦਾ ਪਛਾਣ ਲਵੋਗੇ ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਨਾਲ ਤੁਹਾਡੀ ਅੱਖਾਂ ਦੀ ਰੋਸ਼ਨੀ ਵੱਧ ਜਾਵੇਗੀ,ਸਾਡੀਆਂ ਅੱਖਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਤੁਹਾਡੀਆਂ ਅੱਖਾਂ ਤੋਂ ਐਨਕ ਉਤਰ ਜਾਵੇਗੀ ਤੁਹਾਡੀ ਅੱਖਾਂ ਦੀ ਰੌਸ਼ਨੀ ਬਹੁਤ ਤੇਜ਼ ਹੋ ਜਾਵੇਗੀ,ਸਾਡੇ ਘਰ ਦੇ ਵਿੱਚ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਦਾ ਇਸਤੇਮਾਲ ਕਰਕੇ

ਅਸੀਂ ਬਹੁਤ ਜਲਦੀ ਆਪਣੇ ਸਰੀਰ ਨੂੰ ਤੰਦਰੁਸਤ ਕਰ ਸਕਦੇ ਹਾਂ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਸਭ ਤੋਂ ਪਹਿਲੀ ਜਿਹੜੀ ਚੀਜ਼ ਦੀ ਗੱਲ ਕਰ ਰਹੇ ਹਾਂ ਉਹ ਹੈ ਸਰੋ ਦਾ ਤੇਲ ਜੇਕਰ ਤੁਸੀਂ ਇਸ ਨੂੰ ਹਲਕਾ ਗਰਮ ਕਰਕੇ ਆਪਣੀ ਧੁਨੀ ਵਿਚ ਇਸ ਦੀਆਂ ਦੋ ਬੂੰਦਾਂ ਲਗਾਉਦੇ ਹੋਏ ਇਸ ਦੇ ਨਾਲ ਪੇਟ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ, ਸਰ੍ਹੋਂ ਦੇ ਤੇਲ ਥੋੜ੍ਹਾ ਜਿਹਾ ਗਰਮ ਕਰਕੇ ਆਪਣੇ ਸਰੀਰ ਦੀ ਮਾਲਿਸ਼ ਕਰਨ ਦੇ ਨਾਲ ਸਾਡੇ ਸਰੀਰ ਦੇ ਵਿੱਚ

WhatsApp Group (Join Now) Join Now

ਤਾਂ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ, ਰਾਤ ਨੂੰ ਸੌਣ ਤੋਂ ਪਹਿਲਾਂ ਸਰ੍ਹੋਂ ਦੇ ਤੇਲ ਨਾਲ ਪੈਰਾਂ ਬਿਨਾਂ ਮਾਲਸ਼ ਜਾਂ ਤੇਲ ਦੀ ਮਾਲਿਸ਼ ਕਰਨ ਦੇ ਨਾਲ ਸਾਨੂੰ ਨੀਂਦ ਵਧੀਆ ਹੁੰਦੀ ਹੈ ਐਸਾ ਤੇ ਚਿੰਤਾ ਪ੍ਰੇਸ਼ਾਨੀ ਤੋਂ ਮੁਕਤੀ ਮਿਲਦੀ ਹੈ, ਇਸ ਤੋਂ ਇਲਾਵਾ ਜੋੜਾਂ ਦੇ ਦਰਦ ਨੂੰ ਖ਼ਤਮ ਕਰਨ ਦੇ ਲਈ ਤੁਸੀਂ ਸਭ ਦਾ ਤੇਲ 50ml ਲੈਣਾ ਹੈ ਅਤੇ ਉਸ ਵਿਚ ਦੋ ਲਸਣ ਦੀਆਂ ਕਲੀਆਂ ਨੂੰ ਚੰਗੀ ਤਰਾਂ ਬਰੀਕ ਕਰਕੇ ਉਸ ਸਿਰ ਵਿਚ ਗਰਮ ਕਰਕੇ ਉਸ ਨੂੰ ਆਪਣੇ

ਸਰੀਰ ਦੇ ਜੋੜਾਂ ਦੀ ਮਾਲਸ਼ ਕਰਨੀ ਹੈ ਜਿਸ ਨਾਲ ਜੋੜਾਂ ਦੇ ਦਰਦ ਖਤਮ ਹੋ ਜਾਂਦੇ ਹਨ, ਅਤੇ ਇਸ ਤੇਲ ਨੂੰ ਜੇਕਰ ਦੋ-ਤਿੰਨ ਬੂੰਦਾਂ ਕੰਨ ਦੇ ਵਿੱਚ ਪਾਉਂਦੇ ਹਾਂ ਤਾਂ ਇਸ ਨਾਲ ਕੰਨ ਦਾ ਦਰਦ ਖਤਮ ਹੋ ਜਾਂਦਾ ਹੈ, ਸਰੋਂ ਦੇ ਤੇਲ ਦੇ ਵਿੱਚ ਤਿਆਰ ਕੀਤਾ ਹੋਇਆ ਖਾਣਾ ਸਾਡੇ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਅਤੇ ਕਿ ਜਿਵੇਂ ਉਪਰ ਦੱਸਿਆ ਗਿਆ ਹੈ ਧੁੰਨੀ ਦੇ ਵਿੱਚ ਦੋ ਤਿੰਨ ਬੂੰਦਾਂ ਸਰੋਂ ਦੇ ਤੇਲ ਦੀਆਂ ਬੂੰਦਾਂ ਪਾਉਣ ਦੇ ਨਾਲ ਪੇਟ ਦੀਆਂ ਸਮੱਸਿਆਵਾਂ ਦੂਰ ਹੋ, ਜਾਦੀਆਂ ਹਨ ਕਬਜ਼ ਵਰਗੀ ਸਮੱਸਿਆ ਦੂਰ ਹੋ ਜਾਂਦੀ ਹੈ,

ਕੀ ਤੁਹਾਡੀ ਪਾਚਨ ਕਿਰਿਆ ਮਜ਼ਬੂਤ ਹੋ ਜਾਂਦੀ ਹੈ ਕਿਉਂਕਿ ਸਾਡੇ, ਧੁਨੀ ਦੇ ਨਾਲ ਸਰੀਰ ਦੇ ਅੰਦਰੂਨੀ ਅੱਗ ਜੁੜੇ ਹੁੰਦੇ ਹਨ, ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਬਹੁਤ ਧਿਆਨ ਵਿੱਚ ਰੱਖਦੇ ਹੋਏ, ਤੂਸੀ ਇਸ ਨੁਕਤੇ ਦਾ ਇਸਤੇਮਾਲ ਕਰਦੇ ਰਹਿਣਾ ਹੈ ਤੁਹਾਨੂੰ ਤੁਹਾਡੇ ਸਰੀਰ ਦੀਆਂ ਸਮੱਸਿਆਵਾਂ ਖ਼ਤਮ ਹੋ ਜਾਣ,

ਤੁਹਾਡਾ ਸਰੀਰ ਤੰਦਰੁਸਤ ਰਹੇ ਰੋਗਾਂ ਤੋਂ ਮੁਕਤ ਰਹੇ ਤੁਹਾਨੂੰ ਆਪਣੇ ਖਾਣ-ਪੀਣ ਦੀਆਂ ਆਦਤਾਂ ਨੂੰ ਅਧਾਰ ਦੇਣਾ ਚਾਹੀਦਾ ਹੈ ਜਦੋਂ ਸਵੇਰ ਦੇ ਸਸਮੇਂ ਕਸਰਤ ਕਰਨੀ ਚਾਹੀਦੀ ਹੈ,ਅਤੇ ਸੰਤੁਲਿਤ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ,ਜੇਕਰ ਤੁਸੀਂ ਗਲਾਂ ਵੱਲ ਧਿਆਨ ਦਿੰਦੇ ਹੋ ਤੁਹਾਡਾ ਸਰੀਰ ਬੀਮਾਰ ਨਹੀਂ ਹੋਵੇਗਾ ਤੁਸੀਂ ਹਮੇਸ਼ਾ ਤੰਦਰੁਸਤ ਰਹੋਗੇ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *