ਮੀਟ ਖਾਣ ਸਬੰਧੀ ਡਾ. ਸਾਬ੍ਹ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ

ਵੀਡੀਓ ਥੱਲੇ ਜਾ ਕੇ ਦੇਖੋ,ਮੀਟ ਖਾਣ ਸ-ਬੰ-ਧੀ ਹੈ-ਰਾ-ਨ ਕਰ ਦੇਣ ਵਾਲੀਆਂ ਗੱਲਾਂ ਗੁਰਬਾਣੀ ਦੇ ਵਿੱਚ ਵੀ ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਮੀਟ ਖਾਂਦੇ ਹੋ ਜੇਕਰ ਤੁਸੀਂ ਉਸ ਨੂੰ ਪਾ-ਪ ਮੰਨਦੇ ਹੋ ਤਾਂ ਤੁਸੀਂ ਸਾਗ ਵੀ ਖਾਂਦੇ ਹੋ, ਕਿਉਂਕਿ ਉਸ ਦੀ ਵਿਚ ਵੀ ਜਾਨ ਹੁੰਦੀ ਹੈ, ਅਤੇ ਗੁਰਬਾਣੀ ਫਰਮਾਣ ਕਰਦੀ ਹੈ, ਕਉਣ ਮਾਸ ਕਉਣ ਸਾਗ ਕਹਾਵੈ ਕਿਸੁ ਮਹਿ ਪਾਪ ਸਮਾਣੇ, ਗੁਰਮਤਿ ਅਨੁਸਾਰ ਸਮੇਂ ਦੇ ਮੁਤਾਬਕ,ਜੇਕਰ ਕਿਸੇ ਨੂੰ ਕਿਸੇ ਸ-ਮੱ-ਸਿ-ਆ ਦੇ ਕਾਰਨ ਕਿਸੇ ਲੋੜ ਦੇ ਕਾਰਨ ਮਾਸ

ਖਾਣਾ ਪੈਂਦਾ ਹੈ ਤਾਂ ਉਸ ਵਿੱਚ ਮਾ-ੜੀ ਗੱਲ ਨਹੀਂ ਹੁੰਦੀ, ਜੇਕਰ ਕੋਈ ਆਪਣੀ ਜੀਭ ਦੀ ਚਸਕੇ ਦੇ ਖਾਤਰ ਮਾਸ ਖਾਂਦਾ ਹੈ ਤਾਂ ਉਹ ਮਾ-ੜੀ ਗੱਲ ਹੈ, ਕਿਉਂਕਿ ਜੇਕਰ ਤੁਸੀਂ ਪੋ-ਸ਼-ਕ ਤੱ-ਤ ਲੈਣੇ ਹਨ ਤਾ-ਕ-ਤ ਲੈਣੀ ਹੈ ਤਾਂ ਉਹ ਸ਼ਾ-ਕਾ-ਹਾ-ਰੀ ਚੀਜ਼ਾਂ ਦੇ ਵਿੱਚੋਂ ਵੀ ਲਈ ਜਾ ਸਕਦੀ ਹੈ, ਆਪਣੀ ਜੀਭ ਸਵਾਦ ਦੇ ਖਾਤਰ ਜੇਕਰ ਆਪਾਂ ਜੀਵ ਜੰ-ਤੂ-ਆਂ ਨੂੰ ਮਾ-ਰ ਕੇ ਆਪਣੀ ਭੁੱ-ਖ ਮਿਟਾਉਂਦਾ ਹਾਂ ਤਾਂ ਉਹ ਗ-ਲ-ਤ ਮੰਨਿਆ ਜਾਂਦਾ ਹੈ, ਕਿਉਂਕਿ ਹਰ ਇਕ ਜੀਵ ਜੰ-ਤੂ ਆਪਣੀ

ਜ਼ਿੰਦਗੀ ਜਿਉਣਾ ਚਾਹੁੰਦਾ ਹੈ,ਜੇਕਰ ਤੁਸੀਂ ਧਰਮੀ ਹੋਣਾ ਹੈ ਤਾਂ ਤੁਸੀਂ ਨਾਮ ਦੇ ਨਾਲ ਜੁ-ੜ ਕੇ ਧਰਮੀ ਹੋਣਾ ਹੈ,ਜਿਹੜਾ ਮਾਸ ਖਾਂਦਾ ਹੈ ਉਹ ਪਾਪੀ ਨਹੀਂ ਹੁੰਦਾ ਜਿਹੜਾ ਮਾਸ ਨਹੀਂ ਖਾਂਦਾ ਉਹ ਧ-ਰ-ਮੀ ਨਹੀਂ ਹੋ ਜਾਂਦਾ, ਜਦੋਂ ਪਹਿਲਾਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਵਿਚ ਬੰ-ਦਾ ਸਿੰਘ ਬਹਾਦਰ ਜਦੋਂ ਮੁਗਲਾਂ ਨੇ ਘੇ-ਰ ਰੱਖਿਆ ਸੀ ਉਸ ਤੋਂ ਜਦੋਂ ਅੰਦਰ ਕੁਝ ਖਾਣ ਲਈ ਨਹੀਂ ਬ-ਚਿ-ਆ ਸੀ ਤਾਂ ਪਹਿਲਾਂ ਦ-ਰ-ਖ-ਤਾਂ ਦੇ ਪੱਤੇ ਵੀ ਕਦੀ ਛਿੱ-ਲ-ੜ ਵੀ ਖਾਂਦੇ ਅਤੇ

ਅਖੀਰ ਨੂੰ ਝ-ਟ-ਕਾ ਕੇ ਉਨ੍ਹਾਂ ਦਾ ਮਾਸ ਖਾਂਦਾ ਗਿਆ,ਕਿਓਂਕਿ ਓਹਨਾ ਦੀ ਲੋੜ ਅਤੇ ਉਹਨਾਂ ਦੀ ਮ-ਜ-ਬੂ-ਰੀ ਬਣ ਗਈ ਸੀ,ਜਿੰਨੀਆਂ ਵੀ ਆਪਾਂ ਚੀਜ਼ਾਂ ਖਾਂਦੇ ਪੀਂਦੇ ਹਾਂ ਉਹਨਾਂ ਨੂੰ ਆਪਾਂ ਆਪਣੀ ਜੀਭ ਦਾ ਸੁ-ਆ-ਦ ਨਹੀਂ ਬਣਾਉਣਾ ਜਦੋਂ ਆਪਾਂ ਉਹਨਾਂ ਚੀਜ਼ਾਂ ਦੀ ਆ-ਦ-ਤ ਪੈ ਜਾਂਦੀ ਹੈ ਤਾਂ ਤਾਂ ਉਨ੍ਹਾਂ ਦੀ ਵਿੱਚ ਹੀ ਫ-ਸ ਜਾਂਦੇ ਹਾਂ। ਲੋੜ ਤੋਂ ਵੱਧ ਖਾਧੀ ਹੋਈ ਸੀ ਸਾਡੇ ਸਰੀਰ ਦੇ ਲਈ ਨੁ-ਕ-ਸਾ-ਨ ਹੀ ਕਰਦੀ ਹੈ, ਅਤੇ ਜੇਕਰ ਮ-ਜ-ਬੂ-ਰੀ ਦੇ ਕਾਰਣ ਕੋਈ ਮਾ-ਸ ਖਾ ਲੈਂਦਾ ਹੈ ਤਾਂ ਉਸ ਨੂੰ ਮਾ-ੜਾ ਨਹੀਂ ਕਿਹਾ ਜਾ ਸਕਦਾ,

ਜੇਕਰ ਅਸੀ ਕਿਸੇ ਜੀਵ ਨੂੰ ਜਾਣ-ਬੁੱਝ ਕੇ ਮਾ-ਰ-ਦੇ ਗਿਆ ਅਤੇ ਜਾਂ ਫਿਰ ਉਸ ਉਸ ਨੂੰ ਮਾ-ਰ-ਨ ਦੇ ਵਿਚ ਕਿਸੇ ਦੀ ਸਹਾਇਤਾ ਕਰਕੇ ਉਹ ਸਾਡੇ ਲਈ ਮਾ-ੜੀ ਗੱਲ ਹੈ,ਕਿਉਂਕਿ ਜਦੋਂ ਸਾਨੂੰ ਉਸ ਚੀਜ਼ ਦੀ ਜ਼-ਰੂ-ਰ-ਤ ਹੀ ਨਹੀਂ ਸੀ ਉਸ ਨੂੰ ਕਿਉ ਮਾ-ਰ ਰਹੇ ਹਾਂ, ਇਸ ਲਈ ਆਪਣੀ ਜੀ-ਭ ਦੀ ਖਾ-ਤ-ਰ ਕਿਸੇ ਚੀਜ਼ ਨੂੰ ਮਾ-ਰ ਕੇ ਗਾ-ਣਾ ਗ-ਲ-ਤ ਗੱਲ ਹੈ, ਲੋੜ ਮੁ-ਤਾ-ਬ-ਕ ਖਾਂਦੀ ਹੋਈ ਚੀਜ਼ ਸਹੀ ਹੁੰਦੀ ਹੈ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.