ਪੇਟ ਦੇ ਉੱਪਰੀ ਹਿੱਸੇ ਦੀ ਸੋਜ-ਪੇਟ ਦਰਦ-ਪੇਟ ਜਲਣ ਦਾ ਦੇਸੀ ਇਲਾਜ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਡਾ ਪੇਟ ਚੰਗੀ ਤਰ੍ਹਾਂ ਸਾਫ ਨਹੀਂ ਹੁੰਦਾ ਰੋਟੀ ਖਾਣ ਤੋਂ ਬਾਅਦ ਤੁਹਾਡਾ ਪੇਟ ਅ-ਫਾ-ਰਾ ਮਾ-ਰ-ਦਾ ਹੈ ਪੇਟ ਵਿੱਚ ਜ-ਲ-ਣ ਹੁੰਦੀ ਹੈ ਪੇਟ ਵਿਚ ਦਰਦ ਰਹਿੰਦੀ ਹੈ ਪੇਟ ਦੇ ਉੱਪਰਲੇ ਹਿੱਸੇ ਉੱਪਰ ਸੋ-ਜ ਆ ਰਹੀ ਹੈ ਤਾਂ ਤੁਸੀਂ ਇਸ ਦੇਸੀ ਇ-ਲਾ-ਜ ਨਾਲ ਇਸ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ ਜਦੋਂ ਆਪਾਂ ਕੋਈ ਵੀ ਵਸਤੂ ਖਾਂਦੇ ਹਾਂ ਤਾਂ ਉਹ ਸਭ ਤੋਂ ਪਹਿਲਾਂ ਆਪਣੇ ਮਿਹਦੇ ਵਿਚ ਜਾ ਕੇ ਰੁਕਦੀ ਹੈ ਜੇ ਘਰ

ਆਪਣੀ ਫੂਡ ਪਾਈਪ ਅਤੇ ਮੇਧਾ ਬਿਲਕੁਲ ਠੀਕ ਹੈ ਤੇ ਉਹ ਥੋੜ੍ਹੇ ਹੀ ਸਮੇਂ ਵਿੱਚ ਆਪਣਾ ਭੋਜਨ ਭੱ-ਜ ਜਾਵੇਗਾ ਜੇਕਰ ਤੁਹਾਡੀ ਫੂਡ ਪਾਈਪ ਅਤੇ ਮੇਧਾ ਠੀਕ ਨਹੀਂ ਹੈ ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਹੈ ਅਤੇ ਇਸ ਦੇ ਨਾਲ ਨਾਲ ਆਪਣੇ ਪੇਟ ਵਿੱਚ ਜ-ਲ-ਣ ਸ਼ੁਰੂ ਹੋ ਜਾਂਦੀ ਹੈ ਜੇਕਰ ਆਪਣੇ ਪੇਟ ਵਿੱਚ ਮੈਦਾ ਲਿਵਰ ਫੂ-ਡ ਪਾਈਪ ਪਾ-ਚ-ਨ-ਤੰ-ਤ-ਰ ਅਤੇ ਹੋਰ ਕਈ ਤਰ੍ਹਾਂ ਦੀਆਂ ਪੇਟ ਵਿਚ ਵ-ਸ-ਤੂ-ਆਂ ਹੁੰਦੀਆਂ ਹਨ ਜੋ ਕਿ ਭੋਜਨ ਨੂੰ ਪ-ਚਾ-ਉ-ਣ ਵਿੱਚ ਮਦਦ ਕਰਦੀਆਂ ਹਨ

ਜੇਕਰ ਇਨ੍ਹਾਂ ਵਿੱਚੋਂ ਕੋਈ ਵੀ ਚੀਜ਼ ਸਹੀ ਢੰ-ਗ ਨਾਲ ਪ੍ਰ-ਕਿ-ਰਿ-ਆ ਨਹੀਂ ਕਰ ਰਹੀ ਹੈ ਤੇ ਇਸ ਦੇ ਨਾਲ ਨਾਲ ਆਪਣੇ ਪੇਟ ਵਿੱਚ ਜ-ਲ-ਣ ਪੇਟ ਵਿਚ ਸੋ-ਜ ਆ ਜਾਣਾ ਅ-ਫਾ-ਰਾ ਮਾ-ਰ ਜਾਣਾ ਪੇਟ ਵਿਚ ਘ-ਬ-ਰਾ-ਹ-ਟ ਜਿਹੀ ਹੋਣ ਲੱਗ ਜਾਣੀ ਖਾਣੇ ਨੂੰ ਭੋ-ਜ-ਨ ਵਿੱਚ ਬਹੁਤ ਲੰਮਾ ਟਾਇਮ ਲੱਗ ਜਾਣਾ ਇਸ ਦੇ ਕਾਰਨ ਆਪਣੇ ਪੇਟ ਵਿੱਚ ਕਈ ਤਰ੍ਹਾਂ ਦੀਆਂ ਪ੍ਰ-ਕਿ-ਰਿ-ਆ ਠੀਕ ਨਾ ਹੋਣ ਦੇ ਕਾਰਨ ਇਹ ਸਭ ਕੁਝ ਹੁੰਦਾ ਹੈ ਇਹ ਸਾਰੀਆਂ ਸ-ਮੱ-ਸਿ-ਆ-ਵਾਂ ਮੈਦੇ ਦੀ ਸੋਜ ਕਾਰਨ ਹੋ ਜਾਂਦੀਆਂ ਹਨ

ਜਿਸ ਦੇ ਨਾਲ ਆਪਣਾ ਪੇਟ ਸਹੀ ਤਰ੍ਹਾਂ ਕੰਮ ਨਹੀਂ ਕਰਦਾ ਇਹਦੇ ਨਾਲ ਆਪਾਂ ਨੂੰ ਘ-ਬ-ਰਾ-ਹ-ਟ ਹੋਣੀ ਸ਼ੁਰੂ ਹੋ ਜਾਂਦੀ ਹੈ ਪੇਟ ਵਿਚ ਪੇਟ ਦੀ ਉੱਪਰਲੀ ਹਿੱਸਾ ਉਸ ਦੇ ਉੱਪਰ ਸੋਜ ਆਉਣੀ ਸ਼ੁਰੂ ਹੋ ਜਾਂਦੀ ਹੈ ਪੇਟ ਵਿੱਚ ਇੱਕ ਅਜਿਹੀ ਗੁ-ਥ-ਲੀ ਜੀ ਜਿਸ ਨੂੰ ਆਪਾਂ ਧਰਨ ਵੀ ਕਹਿ ਸਕਦੇ ਹਾਂ ਇਸ ਤਰ੍ਹਾਂ ਪੇਟ ਦੇ ਉੱਪਰਲੇ ਹਿੱਸੇ ਵਿੱਚ ਦਰਦ ਸ਼ੁਰੂ ਹੋਣ ਲੱਗ ਜਾਂਦੀ ਹੈ ਅਤੇ ਕਈ ਵਾਰ ਕਈਆਂ ਨੂੰ ਸਾਹ ਲੈਣ ਵਿਚ ਵੀ ਦਿੱ-ਕ-ਤ ਆਉਂਦੀ ਹੈ,ਇਨ੍ਹਾਂ ਨੂੰ ਠੀਕ ਕਰਨ ਲਈ ਤੁਸੀਂ ਸਭ ਤੋਂ

ਪਹਿਲਾਂ ਚੰਗੀ ਤਰ੍ਹਾਂ ਭੋਜਨ ਨੂੰ ਚਿੱਥ ਚਿੱਥ ਕੇ ਖਾਣਾ ਹੈ ਹਰ ਪਾਸੇ ਪਾਣੀ ਦੀ ਵਰਤੋਂ ਬਿਲਕੁਲ ਘੱਟ ਕਰਨੀ ਹੈ ਕਈ ਵਾਰ ਤਾਂ ਆਪਾਂ ਜਲਦੀ ਜਲਦੀ ਭੋਜਨ ਖਾ ਲੈਂਦੇ ਹਾਂ ਚੰਗੀ ਤਰ੍ਹਾਂ ਚਿੱਥ ਕੇ ਵੀ ਨਹੀਂ ਖਾਂਦੇ ਅਤੇ ਲੋੜ ਤੋਂ ਵੱਧ ਪਾਣੀ ਦੀ ਵਰਤੋਂ ਕਰਦੇ ਹਾਂ ਇਸ ਦੇ ਨਾਲ ਮੈਦੇ ਦੀ ਪ੍ਰ-ਕਿ-ਰਿ-ਆ ਦਿਨ ਬ ਦਿਨ ਘਟਦੀ ਜਾਂਦੀ ਹੈ ਅਤੇ ਜਿਸ ਦੇ ਨਾਲ ਇਹ ਸ-ਮੱ-ਸਿ-ਆ ਸ਼ੁਰੂ ਆਣ ਲੱਗ ਜਾਂਦੀ ਹੈ ਜੇਕਰ ਤੁਹਾਡੇ ਪੇਟ ਤੇ ਉੱਪਰ ਸੋ-ਜ ਆ ਗਈ ਹੈ ਤਾਂ

ਤੁਸੀਂ ਥਿੰਦੇ ਵਾਲੀਆਂ ਚੀਜ਼ਾਂ ਜਿਵੇਂ ਕਿ ਘਿਓ ਦੇਸੀ ਘਿਓ ਡਾਲਡਾ ਫੈਟ ਮੱਖਣ ਇਹੋ ਜਿਹੀਆਂ ਚੀਜ਼ਾਂ ਨੂੰ ਬਿਲਕੁਲ ਬੰ-ਦ ਕਰ ਦਿਓ ਇਸ ਦੇ ਨਾਲ ਪੇਟ ਦੀ ਸੋ-ਜ ਬਿਲਕੁਲ ਘ-ਟ ਜਾਵੇਗੀ ਅਤੇ ਇਸ ਸੋ-ਜ ਨੂੰ ਠੀਕ ਕਰਨ ਲਈ ਤੁਸੀਂ ਪੇਟ ਦੀ ਉੱਪਰ ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਲਗਾ ਕੇ ਹੱਥ ਦੀ ਹਥੇਲੀ ਦੇ ਨਾਲ ਪੋਲਾ ਪੋਲਾ ਚੰਗੀ ਤਰ੍ਹਾਂ ਮ-ਸਾ-ਜ ਕਰ ਲੈਣੀ ਹੈ ਅਤੇ ਉਸ ਤੋਂ ਬਾਅਦ ਤੁਸੀਂ ਇੱਕ ਕੱਚ ਦੀ ਬੋਤਲ ਵਿੱਚ ਗਰਮ ਪਾਣੀ ਪਾ ਲੈਣਾ ਹੈ

ਇਨ੍ਹਾਂ ਗਰਮ ਵੀ ਨਹੀਂ ਹੋਣਾ ਚਾਹੀਦਾ ਜੇ ਜਿਸ ਦੇ ਨਾਲ ਆਪਣਾ ਪੇਟ ਵੀ ਨਾ ਚੱਲ ਸਕੇ ਅਤੇ ਦੱਸ ਤੋਂ ਪੰਦਰਾਂ ਮਿੰਟ ਤੱਕ ਉਸ ਬੋਤਲ ਨਾਲ ਪੇਟ ਦੇ ਜਿਸ ਹਿੱਸੇ ਉੱਪਰ ਸੋ-ਜ ਹੈ ਉਸ ਉਸੇ ਉੱਪਰ ਦੱਸ ਤੋਂ ਪੰਦਰਾਂ ਮਿੰਟ ਤੱਕ ਚੰਗੀ ਤਰ੍ਹਾਂ ਉਸ ਨੂੰ ਮ-ਸਾ-ਜ਼ ਕਰਨੀ ਹੈ ਇਸ ਦੇ ਨਾਲ ਨਾਲ ਤੁਹਾਡੇ ਥੋੜ੍ਹੇ ਹੀ ਦਿਨਾਂ ਵਿਚ ਪੇਟ ਦੀ ਸੋਜ ਪੇਟ ਦੀ ਜ-ਲ-ਨ ਦੂ-ਰ ਹੋ ਜਾਵੇਗੀ ਸਭ ਤੋਂ ਪਹਿਲਾਂ ਤੁਸੀਂ ਭੋਜਨ ਨੂੰ ਚੰਗੀ ਤਰ੍ਹਾਂ ਚਿੱਥ ਚਿੱਥ ਕੇ ਖਾਣਾ ਹੈ ਜੇਕਰ ਤੁਸੀਂ ਚਿੱਥ ਚਿੱਥ ਕੇ ਨਹੀਂ ਖਾਂਦੇ ਤਾਂ ਤੁਹਾਨੂੰ ਇਹ ਸਾਰੀਆਂ ਸ-ਮੱ-ਸਿ-ਆ-ਵਾਂ ਲੱਗ ਸਕਦੀਆਂ ਹਨ

ਅਤੇ ਭੋਜਨ ਖਾਣ ਸਮੇਂ ਤੁਸੀਂ ਪਾਣੀ ਦੀ ਵਰਤੋਂ ਲੋ-ੜ ਅ-ਨੁ-ਸਾ-ਰ ਹੀ ਕਰੋ ਭੋਜਨ ਖਾਣ ਤੋਂ ਬਾਅਦ ਅੱਧਾ ਘੰਟਾ ਜਾਂ ਘੰਟਾ ਪਹਿਲਾਂ ਪਾਣੀ ਦੀ ਵ-ਰ-ਤੋਂ ਕਰ ਸਕਦੇ ਹੋ ਜਾਂ ਫਿਰ ਬਾਅਦ ਵਿੱਚ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਸਰੀਰ ਬਿਲਕੁਲ ਠੀਕ ਅਤੇ ਤੰ-ਦ-ਰੁ-ਸ-ਤ ਰਹੇਗਾ ਅਤੇ ਪੇਟ ਦੀਆਂ ਸ-ਮੱ-ਸਿ-ਆ-ਵਾਂ ਨਹੀਂ ਹੋਣਗੀਆਂ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.