ਵੀਡੀਓ ਥੱਲੇ ਜਾ ਕੇ ਦੇਖੋ, ਬਵਾਸੀਰ ਤੋਂ ਛੁਟਕਾਰਾ ਪਾਉਣ ਲਈ ਇਹ ਜਾਣਕਾਰੀ ਨੂੰ ਇਕ ਵਾਰ ਜ਼ਰੂਰ ਪੜ੍ਹ ਲਓ, ਕਈ ਵਾਰ ਲੋਕਾਂ ਨੇ ਬਹੁਤ ਸਾਰੀਆਂ ਦਵਾਈਆਂ ਲੈ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ ਪਰ ਉਨ੍ਹਾਂ ਦੀ ਇਹ ਸਮੱਸਿਆ ਦੂਰ ਨਹੀਂ ਹੁੰਦੀ,ਅੱਜ ਤੁਹਾਨੂੰ ਅਸੀ ਇਸ ਨੁਕਤੇ ਦੁਆਰਾ ਦੱਸਣ ਜਾ ਰਹੇ ਹਾਂ ਕਿ ਤੁਸੀਂ ਕਿਸ ਤਰ੍ਹਾਂ ਇਸ ਸਮੱਸਿਆ ਨੂੰ ਠੀਕ ਕਰ ਸਕਦੇ ਹੋ,ਇਸ ਨੁਕਤੇ ਨੂੰ ਤਿਆਰ ਕਰਨ ਲਈ ਅਸੀਂ ਕੇਲੇ ਦੀ ਵਰਤੋਂ ਕਰਾਂਗੇ,
ਹੁਣ ਗੱਲ ਕਰਦੇ ਹਾਂ ਕਿ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਸੀਂ ਇਸ ਨੁਕਤੇ ਨੂੰ ਕਿਸ ਪ੍ਰਕਾਰ ਤਿਆਰ ਕਰਨਾ ਹੈ ਇਸ ਨੁਕਤੇ ਨੂੰ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਵਰਤ ਸਕਦੇ ਹੋ,ਇਸ ਲਈ ਤੁਸੀਂ ਇੱਕ ਕੇਲਾ ਲੈਣਾ ਹੈ ਅਤੇ ਉਸ ਨੂੰ ਟੁਕੜਿਆਂ ਦੇ ਵਿਚ ਕੱਟ ਲੈਣਾ ਹੈ ਅਤੇ ਫਿਰ ਤੁਸੀਂ ਕਪੂਰ ਦੀਆਂ ਟਿੱਕੀਆਂ ਹਨ ਜਿਨ੍ਹਾਂ, ਅਤੇ ਇਕ ਤੁਸੀਂ ਜਿਹੜਾ ਖਾਣ ਵਾਲਾ ਕਪੂਰ ਹੁੰਦਾ ਇਹ ਵੀ ਤੁਸੀਂ ਇੱਕ ਛੋਲੇ ਦੇ ਦਾਣੇ ਜਿਨ੍ਹਾਂ ਇਕ ਵਾਰ ਸੇਵਨ ਕਰਨਾ
ਹੈ ਹੁਣ ਦੱਸਦੇ ਹਾਂ ਕਿ ਤੁਸੀਂ ਇਸ ਨੂੰ ਕਿਸ ਪ੍ਰਕਾਰ ਸੇਵਨ ਕਰਨਾ ਹੈ,ਹੁਣ ਤੁਸੀਂ ਇੱਕ ਕਿੱਲੇ ਦਾ ਟੁਕੜਾ ਲੈਣਾ ਹੈ,ਉਸ ਵਿਚ ਖਾਣ ਵਾਲੇ ਕਪੂਰ ਦਾ ਏਕ ਕਣਕ ਦੇ ਦਾਣੇ ਤੋਂ ਨਿੱਕਾ ਟੁਕੜਾ ਉਸ ਦੇ ਵਿੱਚ ਪਾ ਦੇਣਾ ਹੈ, ਅਤੇ ਫੇਰ ਤੁਸੀਂ ਇਸ ਕੇਲੇ ਦੇ ਟੁਕੜਿਆਂ ਨੂੰ ਖਾ ਲੈਣਾ ਹੈ,ਜਾਂ ਫਿਰ ਤੁਸੀਂ ਇੱਕ ਕਿੱਲੇ ਦਾ ਟੁਕੜਾ ਲੈਣਾ ਹੈ ਅਤੇ ਇੱਕ ਕਣਕ ਦੇ ਦਾਣੇ ਜਿੰਨਾ ਖਾਣ ਵਾਲਾ ਕਪੂਰ ਲੈਣਾ ਹੈ ਉਸ ਨੂੰ ਪਾਊਡਰ ਬਣਾ ਕੇ ਉਸ ਕਿਲੇ ਦੇ ਟੁਕੜੇ ਉੱਪਰ ਪਾ ਲੈਣਾ ਹੈ
ਅਤੇ ਉਸ ਨੂੰ ਟੁਕੜਿਆਂ ਨੂੰ ਖਾ ਲੈਣਾ ਹੈ ਕਿਉਂਕਿ ਜੇਕਰ ਤੁਸੀ ਸਿਧਾ ਕਪੂਰ ਨੂੰ ਆਪਣੇ ਮੂੰਹ ਵਿੱਚ ਰੱਖਦੇ, ਉਹ ਤਾਂ ਇਹ ਤੁਹਾਡੇ ਮੂੰਹ ਕੌੜਾ ਜਿਹਾ ਕਰ ਦਿੰਦਾ ਹੈ ਇਸ ਲਈ ਤੁਸੀਂ ਇਸ ਨੂੰ ਕਣਕ ਦੇ ਦਾਣੇ ਜਿੰਨਾ ਹੀ ਲੈਣਾ ਹੈ ਅਤੇ ਇਸ ਨੂੰ ਤੁਸੀਂ ਪਾਊਡਰ ਬਣਾ ਕੇ ਕਿਲੇ ਦੇ ਟੁਕੜੇ ਉਪਰ ਪਾ ਲੋ ਏਸ ਦਾ ਦਾਣਾ ਕੇਲੇ ਦੇ ਟੁਕੜੇ ਦੇ ਵਿਚ ਪਾ ਦਿਓ ਇਸ ਤਰ੍ਹਾਂ ਕਰਕੇ ਤੁਸੀਂ ਇਸ ਨੂੰ ਹਰ ਰੋਜ਼ ਸੇਵਨ ਕਰਨਾ ਹੈ ਇਸ ਤਰ੍ਹਾਂ ਕਰਨ ਨਾਲ ਕੁਝ ਹੀ ਦਿਨਾਂ ਦੇ ਵਿਚ ਤੁਹਾਡੀ ਇਹ ਸਮੱਸਿਆ ਠੀਕ ਹੋ ਜਾਵੇਗੀ ਜਿਨ੍ਹਾਂ ਨੂੰ ਬਵਾਸੀਰ ਹੁੰਦੀ ਹੈ
ਉਹਨਾਂ ਨੇ ਮਿਰਚ-ਮਸਾਲੇ ਵਾਲਾ ਖਾਣਾ ਪੀਣਾ ਬੰਦ ਕਰ ਦੇਣਾ,ਫਾਸਟ ਫੂਡ ਬੰਦ ਕਰ ਦੇਣਾ, ਲੂਣ ਮਿਰਚ ਬੰਦ ਕਰਨਾ, ਤੁਸੀਂ ਹਰ ਰੋਜ਼ ਪਪੀਤਾ ਦਾ ਸੇਵਨ ਕਰੋ, ਜੇਕਰ ਬਵਾਸੀਰ ਤੋਂ ਬਚਣਾ ਹੈ ਤਾਂ ਤੁਸੀ ਆਪਣੇ ਸਰੀਰ ਵਿੱਚ ਕਾਬਜ਼ ਨਹੀਂ ਹੋਣ ਦੇਣੀ,ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖ ਕੇ ਅਸੀਂ ਜੇਕਰ ਇਸ ਨੁਕਤੇ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਕੁਝ ਹੀ ਦਿਨਾਂ ਦੇ ਵਿੱਚ ਬਵਾਸੀਰ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਂਗਾ ਅਤੇ ਤੁਹਾਡਾ ਸਰੀਰ ਤੰਦਰੁਸਤ ਹੋ, ਇਸ ਲਈ ਤੁਸੀਂ ਪਰਹੇਜ਼ ਵੀ ਰੱਖਣੇ ਹਨ ਲੂਣ ਮਿਰਚ ਮਸਾਲਿਆਂ ਦਾ ਪਰਹੇਜ਼ ਕਰਨਾ, ਉਪਰ ਦੱਸੀ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਣਾ ਹੈ,
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ