ਅੱਜ ਤੱਕ 100% ਕਿਸੇ ਨੇ ਨਹੀਂ ਦੱਸਿਆ ਹੋਣਾ ਅੱਖਾਂ ਦੇ ਕਾਲੇ ਘੇਰੇ ਦੂਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ,ਅੱਖਾਂ ਦੇ ਕਾਲੇ ਘੇਰੇ ਖ-ਤ-ਮ ਕਰਨ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ,ਇਸ ਜਾ-ਣ-ਕਾ-ਰੀ ਵਿੱਚ ਆਪ ਜੀ ਨੂੰ ਦੱ-ਸਿ-ਆ ਜਾ ਰਿਹਾ ਹੈ ਕਿ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਿਵੇਂ ਕਰਨਾ ਹੈ ਅਤੇ ਕਿਹੜੀਆਂ ਗੱ-ਲਾਂ ਦਾ ਧਿ-ਆ-ਨ ਰੱਖਣਾ ਹੈ,ਏਸ ਲਈ ਸਭ ਤੋਂ ਪਹਿਲਾਂ ਧਿ-ਆ-ਨ ਦੇਣ ਯੋਗ ਗੱਲ ਇਹ ਹੈ ਕਿ ਤੁਸੀਂ ਆਪਣੀ ਨੀਂਦ 6 ਤੋਂ 7 ਘੰਟੇ ਤੱਕ ਲੈਣੀ ਹੈ, ਉਸ ਤੋਂ ਬਾਅਦ ਅਤੇ ਸਵੇਰੇ ਉਠਦੇ ਹੋ,

ਤਾਂ ਆਪਣੇ ਮੂੰਹ ਦੀ ਲਾਰ ਸਭ ਤੋਂ ਪਹਿਲਾਂ ਤੁਸੀਂ ਉ-ਠ-ਣ ਦੇ ਨਾਲ ਹੀ ਅੱਖਾਂ ਦੇ ਥੱਲੇ ਕਾ-ਲੇ ਘੇ-ਰਿ-ਆਂ ਤੇ ਲਗਾਉਣੀ ਹੈ, ਇਹ ਥੋੜਾ ਸੁਣਨ ਵਿੱਚ ਅ-ਜੀ-ਬ ਲੱਗਦਾ ਹੈ ਪਰ ਸਾਡੀ ਲਾਰ ਹੁੰਦੀ ਹੈ ਜੋ ਸਾਡੇ ਸਰੀਰ ਲਈ ਬਹੁਤ ਹੀ ਲਾ-ਹੇ-ਵੰ-ਦ ਹੁੰਦੀ ਹੈ, ਇਸੇ ਲਈ ਤੁਸੀਂ ਇਹ ਵਾਰ ਕਾਲੇ ਘੇ-ਰੇ ਖ-ਤ-ਮ ਕਰਨ ਲਈ ਵੀ ਵਰਤ ਸਕਦੇ ਹੋ, ਇਸ ਤਰ੍ਹਾਂ ਲਾ-ਰ ਲਗਾਉਣ ਤੋਂ 15 ਤੋਂ 20 ਮਿੰਟ ਬਾਅਦ ਤੁਸੀਂ ਆਪਣੇ ਮੂੰਹ ਦੇ ਵਿੱਚ ਪਾਣੀ ਭ-ਰ-ਨਾ ਹੈ

ਉਸ ਤੋਂ ਬਾਅਦ ਤੁਸੀਂ ਆਪਣੀਆਂ ਅੱਖਾਂ ਨੂੰ ਚੰਗੀ ਤਰ੍ਹਾਂ ਖੋਲ੍ਹਕੇ ਅੱਖਾਂ ਦੇ ਵਿਚ ਠੰਢੇ ਪਾਣੀ ਦੇ ਛਿੱ-ਟੇ ਮਾ-ਰ-ਨੇ ਹਨ, ਇਸ ਤਰ੍ਹਾਂ ਦੁ-ਬਾ-ਰਾ ਫਿਰ ਤੁਸੀਂ ਪਾਣੀ ਮੂੰਹ ਕਾਲਾ ਕਰਕੇ ਦੁ-ਬਾ-ਰਾ ਹੋਰ ਪਾਣੀ ਨੂੰ ਵਿੱਚ ਭਰ ਲੈਣਾ ਹੈ ਅਤੇ ਦੋਨਾਂ ਅੱਖਾਂ ਤੇ ਵਾਰੀ-ਵਾਰੀ ਇਸ ਤਰ੍ਹਾਂ ਪ੍ਰ-ਕਿ-ਰਿ-ਆ ਕਰਨੀ ਹੈ, ਇਸ ਤਰ੍ਹਾਂ ਤੁਸੀਂ ਇਹ ਦਿਨ ਵਿਚ ਪੰਜ ਤੋਂ ਛੇ ਵਾਰੀ ਕਰ ਸਕਦੇ ਹੋ

ਇਹਨਾਂ ਨੁਕਤਿਆਂ ਦਾ ਤੁਸੀ ਇ-ਸ-ਤੇ-ਮਾ-ਲ ਕਰਨਾ ਹੈ ਇਸਦੇ ਨਾਲ ਤੁਸੀਂ ਤੁਸੀਂ ਅੱਧਾ ਚੱਮਚ ਐਲੋਵੇਰਾ ਜੈੱਲ ਲੈਣਾ ਫਿਰ ਤੁਸੀਂ ਅਦਾ ਚਮਚ ਸ਼ਹਿਦ ਲੈਣਾ ਹੈ,ਇਨ੍ਹਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਕਰਕੇ ਅੱਖਾਂ ਦੇ ਹੇਠਾਂ ਕਾਲੇ ਘੇ-ਰਿ-ਆਂ ਤੇ, ਇਸ ਤਰ੍ਹਾਂ ਇਸ ਦਾ ਲਗਾਤਾਰ ਇ-ਸ-ਤੇ-ਮਾ-ਲ ਕਰਨ 15 ਤੋਂ 20 ਮਿੰਟ ਤੱਕ ਲੱਗੇ ਰਹਿਣ ਦੇਣਾ ਹੈ

ਇਸ ਤਰ੍ਹਾਂ ਨਾਲ ਤੁਹਾਡੀ ਅੱਖਾਂ ਦੇ ਕਾਲੇ ਘੇਰੇ ਖ-ਤ-ਮ ਹੋ ਜਾਣਗੇ,ਜੇਕਰ ਤੁਹਾਨੂੰ ਸ਼ਾਇਦ ਸਹੀ ਨਹੀਂ ਲੱਗਦਾ ਤਾਂ ਤੁਸੀਂ ਇਸ ਵਿਚ ਅੱਧਾ ਚਮਚ ਨਾਰੀਅਲ ਦਾ ਤੇਲ ਮਿਲਾ ਕੇ ਲਗਾ ਸਕਦੇ ਹੋ,ਤੁਸੀ ਇਸ ਨੂੰ ਦਿਨ ਵਿਚ 2 ਤੋਂ 3 ਵਾਰ ਜ਼ਰੂਰ ਧੋ ਲਓ ਇਸ ਨਾਲ ਜਲਦੀ ਤੁਹਾਡੇ ਅੱਖਾਂ ਦੇ ਕਾਲੇ ਘੇ-ਰੇ ਖ-ਤ-ਮ ਹੋ ਜਾਣਗੇ, ਤੁਸੀਂ ਇਸ ਨੂੰ ਰਾਤ ਦੇ ਸਮੇਂ ਲਗਾ ਕੇ ਵੀ ਸੌ ਜਾਣਾ ਹੈ,ਜੇਕਰ ਤੁਹਾਨੂੰ ਨਾਰੀਅਲ ਦਾ ਤੇਲ ਵੀ ਸਹੀ ਨਹੀਂ ਲੱਗਦਾ ਤੁਸੀਂ ਅੱਧਾ ਚਮਚ ਐਲੋਵੇਰਾ ਜੇੱਲ ਦੇ ਵਿਚ ਵਿਟਾਮਿਨ ਈ ਦਾ

ਕੈ-ਪ-ਸੂ-ਲ ਪਾ ਸਕਦੇ ਹੋ, ਜਾਂ ਫਿਰ ਤੁਸੀਂ ਇਕ ਚੁਟਕੀ ਹਲਦੀ ਪਾ-ਊ-ਡ-ਰ ਵੀ ਪਾ ਸਕਦੇ, ਇਸ ਲਈ ਉਪਰ ਦੱਸੀ ਜਾ-ਣ-ਕਾ-ਰੀ ਅਨੁਸਾਰ ਤੁਸੀਂ ਇਨ੍ਹਾਂ ਨੁਕਤਿਆਂ ਵਿਚੋਂ ਕੋਈ ਵੀ ਇਕ ਨੁਕਤਾ ਵਰਤ ਸਕਦੇ ਹੋ ਜੋ ਕਿ ਤੁਹਾਡੀ ਚਮੜੀ ਤੇ ਸਹੀ ਰਹਿੰਦਾ ਹੈ,ਇਹਨਾਂ ਚੋਂ ਕੋਈ ਵੀ ਨੁਕਤਾ ਇ-ਸ-ਤੇ-ਮਾ-ਲ ਕਰੋ ਗੇ ਤਾਂ ਲਗਾਤਾਰ ਇ-ਸ-ਤੇ-ਮਾ-ਲ ਕਰਨਾ ਹੈ ਦਿਨ ਵਿੱਚ ਤਿੰਨ-ਚਾਰ ਵਾਰ ਇ-ਸ-ਤੇ-ਮਾ-ਲ ਕਰਨਾ,

ਤੁਹਾਡੇ ਅੱਖਾਂ ਦੇ ਕਾਲੇ ਘੇਰੇ ਠੀਕ ਹੋ ਜਾਣਗੇ, ਪਾਣੀ ਤੁਸੀਂ ਵੱਧ ਤੋਂ ਵੱਧ ਪੀਣਾ ਹੈ ਅਤੇ ਮੋ-ਬਾ-ਈ-ਲ ਫੋਨ ਦੀ ਵੀ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਹੈ,ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ ਨਾਲ ਕੁਝ ਹੀ ਦਿਨਾਂ ਦੇਵੇ ਤੁਹਾਡੀ ਅੱਖਾਂ ਦੇ ਕਾਲੇ ਘੇਰੇ ਖ-ਤ-ਮ ਹੋ ਜਾਣਗੇ ਇਸ ਪ੍ਰਕਾਰ ਉੱਪਰ ਦੱਸੀ ਸਾਰੀ ਜਾ-ਣ-ਕਾ-ਰੀ ਨੂੰ ਤੁਸੀ ਤਿਆਰ ਕਰਨਾ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.