ਸਰਦਾਰ ਜੀ ਨੇ ਦਸੇ ਟਮਾਟਰ ਦੇ ਵੱਡੇ ਫਾਇਦੇ

ਵੀਡੀਓ ਥੱਲੇ ਜਾ ਕੇ ਦੇਖੋ,ਟਮਾਟਰ ਤੋਂ ਸਾਡੇ ਸਰੀਰ ਨੂੰ ਕਿਹੜੇ-ਕਿਹੜੇ ਫਾਇਦੇ ਹੁੰਦੇ ਹਨ ਅਤੇ ਸਾਡਾ ਸਰੀਰ ਕਿਹੜੇ ਕਿਹੜੇ ਰੋਗਾਂ ਨਾਲ ਲੜਨ ਵਿਚ ਮਦਦ ਕਰਦਾ ਹੈ ਅਸੀਂ ਟਮਾਟਰ ਦੀ ਇਸ ਪ੍ਰਕਾਰ ਜੇਕਰ ਸੇਵਨ ਕਰਦੇ ਹਾਂ ਤਾਂ ਇਸ ਜਾਣਕਾਰੀ ਵਿੱਚ ਦੱਸਿਆ ਜਾਣ ਵਾਲੀਆਂ ਬੀਮਾਰੀਆਂ ਨਹੀਂ ਹੋਣਗੀਆਂ,ਤੁਹਾਡਾ ਸਰੀਰ ਤੰਦਰੁਸਤ ਰਹੇਗਾ ਜੇਕਰ ਚਿਹਰੇ ਉੱਤੇ ਦਾਗ਼ ਧੱਬੇ ਅਤੇ ਛਾਈਆਂ ਹੋ ਗਈਆਂ ਹਨ ਤਾਂ

ਤੁਸੀ ਟਮਾਟਰ ਦਾ ਜੂਸ ਕੱਢ ਲੈਣਾ ਹੈ ਕਿਸੇ ਰੂਹ ਨਾਲ ਲਗਾ ਕੇ ਰਾਸ ਨੂੰ ਆਪਣੇ ਚਿਹਰੇ ਤੇ ਲਗਾਓ ਤਾਂ ਤੁਹਾਡੇ ਚਿਹਰੇ ਤੋਂ ਇਹ ਸਮੱਸਿਆਵਾਂ ਠੀਕ ਹੋ ਜਾਣਗੀਆਂ ਅਤੇ ਤੁਹਾਡੇ ਚਿਹਰੇ ਤੇ ਇਕ ਨਵਾਂ ਨਿਖਾਰ ਆ ਜਾਵੇਗਾ ਜੇਕਰ ਸਾਹ ਲੈਣ ਵਿੱਚ ਪਰੇਸ਼ਾਨੀ ਹੁੰਦੀ ਹੈ ਜਾਂ ਬਲਗਮ ਬਣ ਜਾਂਦੀ ਹੈ ਇਸ ਲਈ ਤੁਸੀਂ ਟਮਾਟਰ ਨੂੰ ਤੀਰ ਲੈਣਾ ਹੈ ਉਸ ਵਿਚ ਕਾਲਾ ਨਮਕ ਕਾਲੀ ਮਿਰਚ ਪੀਸ ਕੇ ਲਗਾ ਕੇ ਉਸ ਦਾ ਸੇਵਨ ਕਰੋ ਤਾਂ ਤੁਹਾਨੂੰ ਬਲਗਮ ਦੀ ਸਮੱਸਿਆ ਠੀਕ ਹੋ ਜਾਵੇਗੀ ਜੇਕਰ ਪੇਟ ਵਿਚ ਕੀੜੇ ਹੋ ਗਏ ਹਨ ਤਾਂ

WhatsApp Group (Join Now) Join Now

ਤੁਸੀਂ ਇਸ ਪ੍ਰਕਾਰ ਨਮਕ ਅਤੇ ਕਾਲੀ ਮਿਰਚ ਪੀਸ ਕੇ ਟਮਾਟਰ ਨੂੰ ਖਾਓ ਤਾਂ ਤੁਹਾਡੇ ਹੈ ਅਤੇ ਜਾਂ ਫਿਰ ਬੱਚਿਆਂ ਦੇ ਪੇਟ ਵਿਚ ਕੀੜੇ ਹੋ ਜਾਂਦੇ ਹਨ ਇਹ ਸਮੱਸਿਆ ਵੀ ਠੀਕ ਹੋ ਜਾਵੇਗੀ ਜੇਕਰ 18 ਸਾਲ ਤੋਂ ਘੱਟ ਕਿਸੇ ਬੱਚੇ ਨੂੰ ਏਨਕ ਲਗ ਗਈ ਹੈ ਨਜ਼ਰ ਘੱਟ ਗਈ ਹੈ ਤਾਂ ਤੁਸੀਂ ਟਮਾਟਰ ਦਾ ਸੇਵਨ ਕਰਦੇ ਰਹੋ ਤੁਸੀਂ ਇਸ ਦਾ ਸੇਵਨ ਕਰੋਗੇ ਤਾਂ ਤੁਹਾਡੀ ਪਾਚਨ ਕਿਰਿਆ ਵੀ ਮਜ਼ਬੂਤ ਹੋਵੇਗੀ ਖਾਧਾ ਪੀਤਾ ਚੰਗੀ

ਤਰ੍ਹਾਂ ਹਜ਼ਮ ਹੋ ਜਾਵੇਗਾ ਇਸ ਨਾਲ ਕਬਜ਼ ਦੀ ਸਮੱਸਿਆ ਠੀਕ ਹੋ ਜਾਂਦੀ ਖਾਂਸੀ ਜ਼ੁਕਾਮ ਤੋਂ ਵੀ ਰਾਹਤ ਦਿਵਾਉਂਦਾ ਹੈ ਟਮਾਟਰ ਇਸ ਨਾਲ ਖੂਨ ਦੀ ਕਮੀ ਵੀ ਪੂਰੀ ਹੋ ਜਾਂਦੀ ਹੈ ਖੂਨ ਸਾਫ ਵੀ ਹੁੰਦਾ ਹੈ ਖੂਨ ਵੀ ਬਣਦਾ ਹੈ ਥਕਾਵਟ ਹੁੰਦੀ ਹੈ ਥੱਕਿਆ ਮਹਿਸੂਸ ਕਰਦੇ ਹੋ ਤਾਂ ਵੀ ਤੁਸੀਂ ਟਮਾਟਰ ਦਾ ਸੇਵਨ ਕਰੋ ਬੱਸ ਤੁਸੀਂ ਟਮਾਟਰ ਨੂੰ ਜੀਅ ਲੈਣਾ ਹੈ ਅਤੇ ਉਸ ਉਪਰ ਕਾਲਾ ਨਮਕ ਅਤੇ ਕਾਲੀ ਮਿਰਚ ਪੀਸ ਕੇ ਲਗਾਓ ਅਤੇ ਟਮਾਟਰ ਦਾ ਸੇਵਨ ਕਰੋ ਜੇ ਕਰ ਤੁਸੀਂ ਉਪਰ ਦੱਸੀ ਸਾਰੀ ਜਾਣਕਾਰੀ ਅਨੁਸਾਰ ਇਸ ਪ੍ਰਕਾਰ ਟਮਾਟਰ ਦਾ ਸੇਵਨ ਕਰਦੇ ਹੋ ਤਾਂ ਉਹ ਉਪਰ ਦੱਸੀਆਂ ਸਾਰੀਆਂ ਬੀਮਾਰੀਆਂ ਨਹੀਂ ਹੋਣਗੀਆਂ

ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਦੇ ਰਹਿਣਾ ਹੈ ਜਦੋਂ ਤੱਕ ਤੁਸੀਂ ਠੀਕ ਨਹੀਂ ਹੁੰਦੇ ਕੁਝ ਹੀ ਦਿਨਾਂ ਦੇ ਵਿਚ ਤੁਹਾਨੂੰ ਆਪਣੀ ਸਿਹਤ ਵਿੱਚ ਫਰਕ ਨਜ਼ਰ ਆਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *