ਸਰਦਾਰ ਨੇ ਕੀਤਾ ਕਮਾਲ ਦੱਸਿਆ ਯੂਰਿਕ ਐਸਿਡ ਦਾ ਕਾਰਨ ਲੱਛਣ ਪ੍ਰਹੇਜ਼ ਤੇ 6 ਦਿਨ ਚ ਖਤਮ ਕਰਨ ਦਾ ਪੱਕਾ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਯੂਰਿਕ ਐਸਿਡ ਦਾ ਇਲਾਜ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਸਾਡੇ ਇਸ ਦੱਸੇ ਜਾਣ ਵਾਲੇ ਨੁਕਤੇ ਦਾ ਇਸਤੇਮਾਲ ਕਰਨਾ ਹੈ ਤਾਂ ਤੁਹਾਡੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ ਜਦੋਂ ਸਾਡੇ ਸਰੀਰ ਵਿਚ ਯੂਰਿਕ ਐਸਿਡ ਵਧ ਜਾਂਦਾ ਹੈ ਤਾਂ ਸਾਡੇ ਸਰੀਰ ਵਿਚ ਕਿਹੜੇ ਕਿਹੜੇ ਲੱਛਣ ਹੁੰਦੇ ਹਨ ਜਦੋਂ ਉਹ ਕੋਈ ਵੀ ਇਨਸਾਨ ਨਾ ਸੌਂ ਕੇ ਉੱਠਦਾ ਹੈ ਤਾਂ ਉਸਦੇ ਮੋਢੀਆਂ ਵਿੱਚ ਗੋਡਿਆਂ ਵਿਚ ਜੋੜਾਂ

ਵਿਚ ਜਕੜਨ ਮਹਿਸੂਸ ਹੁੰਦੀ ਹੈ ਜਦੋਂ ਵਿਅਕਤੀ ਸੌਂ ਕੇ ਉਠਦਾ ਹੈ ਤਾਂ ਪੈਰ ਜ਼ਮੀਨ ਤੇ ਰੱਖਦਾ ਹੈ ਤਾਂ ਉਸ ਦੀ ਪੈਰ ਦੀ ਹੱਡੀ ਵਿਚ ਤੇਜ਼ ਦਰਦ ਚੁਭਣ ਵਾਲਾ ਦਰਦ ਹੁੰਦਾ ਹੈ ਅਤੇ ਜੇਕਰ ਸਾਨੂੰ ਵਾਰ ਵਾਰ ਗੁਰਦਿਆਂ ਵਿੱਚ ਪੱਥਰੀ ਬਣਦੀ ਹੈ ਅਤੇ ਜਾਂ ਫਿਰ ਤੁਹਾਡੇ ਹੱਡੀਆਂ ਜਾਂ ਜੋੜਾਂ ਵੇਚ ਘਟ ਘਟ ਦੀ ਅਵਾਜ਼ ਆਉਂਦੀ ਰਹਿੰਦੀ ਹੈ ਜੇਕਰ ਤੁਹਾਨੂੰ ਇਹ ਸਾਰੀਆਂ ਸਮੱਸਿਆਵਾਂ ਹੋ ਰਹੀਆਂ ਹਨ ਤਾਂ ਤੁਸੀਂ ਯੂਰਿਕ ਐਸਿਡ ਦਾ ਟੈਸਟ ਕਰਵਾਓ ਹੇ ਸਾਡੇ ਸਰੀਰ ਵਿੱਚੋਂ

WhatsApp Group (Join Now) Join Now

ਪਿਛਲੇ ਅਤੇ ਫ਼ਾਲਤੂ ਪਦਾਰਥਾਂ ਤੋਂ ਬਣਦਾ ਹੈ,ਜਦੋਂ ਸਾਡੇ ਸਰੀਰ ਚੰਗੀ ਤਰਾਂ ਇਹਨਾਂ ਨੂੰ ਬਾਹਰ ਨਹੀਂ ਕੱਢ ਪਾਉਂਦਾ ਤਾਂ ਯੂਰਿਕ ਐਸਿਡ ਵਧਣ ਦੀ ਸਮੱਸਿਆ ਹੋ ਜਾਂਦੀ ਹੈ ਯੂਰਿਕ ਐਸਡ ਵਧਨ ਦੇ ਕਾਰਨ ਜਦੋਂ ਸਾਡੇ ਸਰੀਰ ਵਿੱਚ ਵਾਹ ਰੋਗ ਪਿਤ ਰੋਗ ਵਧ ਜਾਂਦਾ ਹੈ ਤਾਂ ਇਹ ਸਮੱਸਿਆ ਹੁੰਦੀ ਹੈ ਤੁਹਾਡੇ ਸਰੀਰ ਵਿੱਚ ਗਰਮੀ ਜ਼ਿਆਦਾ ਵਧਣ ਲੱਗ ਜਾਂਦੀ ਹੈ ਤਾ ਯੂਰਿਕ ਐਸਿਡ ਬਣਨ ਦੀ ਸਮੱਸਿਆ ਪੈਦਾ ਹੁੰਦੀ ਹੈ ਅਤੇ

ਜਦੋਂ ਸਾਡੇ ਗੁਰਦੇ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੇ ਤਾਂ ਸਾਡੇ ਖੂਨ ਵਿਚ ਯੂਰਿਕ ਐਸਿਡ ਦੀ ਮਾਤਰਾ ਲੋੜ ਤੋਂ ਵੱਧ ਬਣ ਜਾਂਦੀ ਹੈ ਜਿਸ ਕਾਰਨ ਕੇ ਉਪਰ ਦੱਸੀਆਂ ਸਮੱਸਿਆਵਾਂ ਪੈਦਾ ਹੋਣ ਅਤੇ ਹੁਣ ਗੱਲ ਕਰਦੇ ਹਾਂ ਇਸ ਸਮੱਸਿਆ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੂੰ ਯੂਰਿਕ ਐਸਿਡ ਦੀ ਸਮੱਸਿਆ ਹੈ ਉਨ੍ਹਾਂ ਨੇ ਜਦੋਂ ਵੀ ਪਿਆਸ ਲੱਗਣੀ ਹੈ ਉਨ੍ਹਾਂ ਨੇ ਸਿਰਫ ਪਾਣੀ ਪੀਣਾ ਹੈ ਕੋਈ ਕੋਲਡ ਡਰਿਕ ਨਹੀਂ ਪੀਣੀ ਕੋਈ ਜੂਸ ਨਹੀਂ ਪੀਣਾ ਤੁਸੀਂ ਜਿੰਨੀਆਂ ਜਾਂਦੀਆਂ ਠੰਡੀਆਂ ਚੀਜਾਂ ਖਾਓ ਗਏ ਜਾਂ

ਜਿਆਦਾ ਏ ਸੀ ਵਿਚ ਰਹੋਗੇ ਠੰਡੀ ਤਸੀਰ ਵਾਲੀਆਂ ਚੀਜ਼ਾਂ ਖਾਓ ਪੀਓ ਗਏ ਤਾਂ ਤੁਹਾਨੂੰ ਯੂ-ਰਿ-ਕ ਐ-ਸਿ-ਡ ਦੀ ਮਾਤਰਾ ਹੋਰ ਜ਼ਿਆਦਾ ਵਧ ਜਾਦੀ ਹੈ ਇਸ ਸ-ਮੱ-ਸਿ-ਆ ਨੂੰ ਦੂ-ਰ ਕਰਨ ਲਈ ਅਸੀਂ ਅੱਜ ਇੱਕ ਨੁਕਤਾ ਤਿਆਰ ਕਰਾਂਗੇ ਜਿਸ ਨੂੰ ਇਕ ਵੱਖਰੇ ਨਾਮ ਦੀ ਬੂਟੀ ਤੋਂ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਗੋ-ਖ-ੜੂ ਵੀ ਬੋਲਦੇ ਹਨ ਅਤੇ ਇਹ ਜ਼-ਮੀ-ਨ ਤੇ ਖਿੱ-ਲ-ਰ-ਦਾ ਹੈ ਅਤੇ ਇਸ ਨਾਲ ਜੋ ਫਲ ਲਗਦਾ ਹੈ ਰੋਸੁ ਕੰਡੇਦਾਰ ਸਾਲ ਹੁੰਦਾ ਹੈ ਅਤੇ ਹੁਣ ਤੁਸੀਂ

ਜਦੋਂ ਇਸ ਦਾ ਸੇ-ਵ-ਨ ਕਰਨਾ ਹੈ ਤਾਂ ਤੁਸੀ ਉਸ ਦੇ ਸਿਰਫ ਨਿੱਕੀਆਂ ਨਿੱਕੀਆਂ ਪੱਤੇ ਟਾਹਣੀਆਂ ਲੈਂਦੀਆਂ ਹਨ ਸਵੇਰੇ ਕੁਝ ਖਾਣ-ਪੀਣ ਤੋਂ ਬਾਅਦ ਤੁਸੀਂ ਇਸ ਦੀਆਂ ਦੋ ਤੋਂ ਤਿੰਨ ਜਾਂ ਪੰਜ ਤੱਕ ਇਸ ਨਿੱਕੀਆਂ ਪੱਤੇ ਸ-ਮੇ-ਤ ਤਾ-ੜੀ-ਆਂ ਖਾ ਲਓ ਅਤੇ ਉਪਰ ਤੋਂ ਇਕ ਗਲਾਸ ਪਾਣੀ ਪੀ ਲੈਣਾ ਹੈ ਜੇ ਕਰ ਤੁਸੀਂ ਇਸ ਤਰ੍ਹਾਂ ਨਹੀਂ ਖਾਣਾ ਚਾਹੁੰਦੇ ਤਾਂ ਤੁਸੀਂ ਇਸ ਦਾ ਕਾ-ਹ-ੜਾ ਬਣਾ ਕੇ ਪੀ ਸਕਦੇ ਹੋ ਜੇਕਰ ਤੁਸੀਂ ਇਸ ਦੇ ਪੱਤੇ ਟਾਹਣੀਆਂ ਨੂੰ 5 ਗਰਾਮ ਲੈ ਰਹੇ ਹੋ ਤਾਂ

ਇਸ ਵਿੱਚ 16 ਗੁਣਾ ਵੱਧ ਪਾਣੀ ਪਾ ਲਓ ਅਤੇ ਉਸ ਨੂੰ ਗਰਮ ਕਰੋ ਜਦੋਂ ਪਾਣੀ ਅੱਧਾ ਰਹਿ ਜਾਵੇ ਫੇਰ ਤੁਸੀਂ ਉਸ ਪਾਣੀ ਦਾ ਸੇ-ਵ-ਨ ਕਰੋ ਇਸ ਗੱਲ ਦਾ ਧਿ-ਆ-ਨ ਰੱਖਣਾ ਹੈ ਇਸ ਦੇ ਸਾਰੇ ਕੰਡੇ ਉ-ਤਾ-ਰ ਲੈਣੇ ਹਨ ਅਤੇ ਇਹ ਇਸ ਨਾਲ ਗੁਰਦਿਆਂ ਦੀ ਤਾਕਤ ਵਧ ਜਾਂਦੀ ਹੈ,ਜਿਸ ਨਾਲ ਕੇ ਵਿ-ਸ਼ੈ-ਲੇ ਪ-ਦਾ-ਰ-ਥ ਤੋਂ ਬਾਹਰ ਨਿਕਲਦੇ ਰਹਿੰਦੇ ਹਨ ਅਤੇ ਸਾਡੇ ਸਰੀਰ ਤੇ ਇਹ ਸ-ਮੱ-ਸਿ-ਆ ਨਹੀਂ ਆਉਂਦੀ,ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਅਨੁਸਾਰ ਜੇਕਰ

ਤੁਸੀਂ ਇਸ ਨੁਕਤੇ ਨੂੰ ਤਿਆਰ ਕਰਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਇਹ ਸ-ਮੱ-ਸਿ-ਆ ਕਦੀ ਵੀ ਨਹੀਂ ਆਵੇਗੀ ਅਤੇ ਜੇ ਕਰ ਸ-ਮੱ-ਸਿ-ਆ ਹੈ ਤਾਂ ਉਹ ਠੀਕ ਹੋ ਜਾਵੇਗੀ ਤੁਸੀਂ ਇਸ ਦਾ ਲਗਾਤਾਰ ਇ-ਸ-ਤੇ-ਮਾ-ਲ ਕਰ ਸਕਦੇ ਤਾਂ ਕੁਝ ਹੀ ਦਿਨਾਂ ਦੇ ਲਈ ਤੁਹਾਨੂੰ ਫ-ਰ-ਕ ਪੈ ਜਾਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *