ਜੀਵਨ ਵਿੱਚ ਕਈ ਵਾਰ ਐਸੀਆਂ ਸੱਮਸਿਆ ਆ ਜਾਂਦੀਆਂ ਹਨ ਜਿਨ੍ਹਾਂ ਕਰਕੇ ਜੀਵਨ ਵਿੱਚ ਤਰੱਕੀ ਰੁੱਕ ਜਾਂਦੀ ਹੈ ਹੁਣ ਇਸ ਦਾ ਕਾਰਨ ਘਰ ਵਿੱਚ ਰੱਖੀਆਂ ਗਲਤ ਚੀਜ਼ਾਂ ਵੀ ਹੋ ਸਕਦੀਆਂ ਹਨ ਪਰ ਸਭ ਤੋਂ ਉਤੇ ਹੋ ਸੱਕਦਾ ਹੈ ਕਿਸੇ ਦੀ ਨਜ਼ਰ ਲੱਗਣਾ। ਕਿਸੇ ਦਾ ਤੁਹਾਡੀਆਂ ਖੁਸ਼ੀਆਂ ਤੋਂ ਸੜਨਾ ਜੋ ਕੇ ਪਹਿਲਾ ਕਾਰਨ ਹੈ। ਬਹੁਤ ਮਿਹਨਤ ਨਾਲ ਜਦ ਕੋਈ ਕੰਮ ਕੀਤਾ ਜਾਂਦਾ ਹੈ ਪਰ ਉਸਦਾ ਪ੍ਰਣਾਮ ਨਹੀਂ ਮਿਲਦਾ ਜੋ ਕੇ ਦੂਜਿਆਂ ਦੁਆਰਾ ਲਗਾਈ ਹੋਈ ਨਜ਼ਰ ਹੁੰਦੀ ਹੈ ਜੋ ਕੇ ਸਾਡੇ ਕੰਮ ਵਿੱਚ ਬਾਹਦਾ ਬਣ ਜਾਂਦੀ ਹੈ।
ਇਸ ਲਈ ਤੁਹਾਨੂੰ ਇਕ ਐਸਾ ਉਪਾਏ ਦਸਾਂਗੇ ਜੋ ਕੇ ਤੁਹਾਡੇ ਜੀਵਨ ਚ ਨਾਤਾਰਮਿਕ ਸ਼ਕਤੀਆਂ ਨੂੰ ਦੂਰ ਰੱਖੇਗਾ। ਤੇ ਸਾਰੇ ਦੋਸ਼ ਦੂਰ ਕਰੇਗਾ। ਇਹ ਉਪਾ ਕਰਨ ਲਈ ਤੁਹਾਨੂੰ ਚਾਹੀਦਾ ਹੋਏਗਾ ਰੇਸ਼ਮੀ ਕਾਲਾ ਧਾਗਾ। ਤੁਸੀਂ ਕਾਲਾ ਧਾਗਾ ਲੈ ਕੇ ਨੇੜੇ ਦੇ ਸ਼ਨੀ ਮੰਦਰ ਯਾ ਹਨੂਮਾਨ ਮੰਦਰ ਜਾਣਾ ਹੈ. ਜੇਕਰ ਤੁਸੀਂ ਸ਼ਨੀ ਮੰਦਰ ਜਾਂਦੇ ਹੋ ਤਾ ਤੁਸੀਂ ਜੋ ਸ਼ਨੀ ਦੇਵ ਨੂੰ ਤੇਲ ਚੜਾਂਦੇ ਹਨ। ਉਸ ਵਿੱਚ ਤੁਸੀਂ ਕਾਲੇ ਧਾਗੇ ਨੂੰ ਥੋੜ੍ਹਾ ਜੇਹਾ ਡਬੋ ਦੇਣਾ ਹੈ। ਯਾ ਥੋੜ੍ਹਾ ਤੇਲ ਉਸ ਧਾਗੇ ਤੇ ਲਗਾ ਦੇਣਾ ਹੈ।
ਪਰ ਜੇਕਰ ਤੁਸੀਂ ਹਨੂਮਾਨ ਜੀ ਦੇ ਮੰਦਰ ਜਾਂਦੇ ਹੋ ਤਾ ਤੁਸੀਂ ਹਨੂਮਾਨ ਜੀ ਦੇ ਚਰਨਾਂ ਦਾ ਸੰਦੂਰ ਇਸ ਧਾਗੇ ਤੇ ਲਗਾਨਾ ਹੈ। ਤੇ ਨਾਲ ਹੀ ਧਾਗੇ ਚ 7 ਗੰਡਾ ਲਗਾਨੀਆਂ ਹਨ। ਹਰੇਕ ਗੰਡ ਨੂੰ ਲਗਾਂਦੇ ਹੋਏ ਤੁਸੀਂ ਆਪਣੀ ਸੱਮਸਿਆ ਬਜਾਰੰਗਬਾਲੀ ਨੂੰ ਕਹਿਣੀ ਹੈ। ਐਵੇ ਕਰਦੇ ਹੋਏ ਤੁਸੀਂ ਆਪਣੇ ਜੀਵਨ ਦੀਆ 7 ਮੁਸੀਬਤਾਂ ਦਸ ਸਕਦੇ ਹੋ। ਚਾਹੇ ਉਹ ਧੰਨ ਦੀ ਸਮਸਿਆ ਹੋਏ , ਕਾਰਜ ਨਾ ਪੂਰਾ ਹੁੰਦਾ ਹੋਏ ,ਸੰਤਾਨ ਨਾਲ ਜੁੜੀਆਂ ਸੱਮਸਿਆ ਹੋਏ ,ਕਰਜ਼ ਵੱਧਦਾ ਹੋਏ, ਪਰਵਾਰ ਵਿੱਚ ਕਲੇਸ਼ ਹੋਏ।
ਹਰੇਕ ਸੱਮਸਿਆ ਦਸਦੇ ਹੋਏ ਇਕ ਗੰਡ ਬਣਦੋ। 7 ਗੰਡਾ ਬਣਨ ਤੋਂ ਬਾਅਦ ਭਗਵਾਨ ਦੇ ਚਰਣਾ ਵਿੱਚ ਇੱਕ ਦੀਪ ਚਲਾਓ ਤੇ ਸ਼ਨੀ ਮੰਤਰ ਦਾ ਜਾਪ ਕਰੋ ਯਾ ਹਨੂਮਾਨ ਚਾਲੀਸਾ ਦਾ ਪਾਠ ਕਰੋ। ਤੁਸੀਂ ਇਸ ਮੰਤਰ ਦਾ 21 ਵਾਰ ਜਾਪ ਕਰਨਾ ਹੈ। ਜੇਕਰ ਤੁਸੀਂ ਹਨੂਮਾਨ ਮੰਦਰ ਜਾਂਦੇ ਹੋ ਤਾ ਹਨੂਮਾਨ ਚਾਲੀਸਾ ਦਾ ਵੀ ਪਾਠ ਕਰਨਾ ਜਰੂਰੀ ਹੈ। ਉਸ ਤੋਂ ਬਾਅਦ ਤੁਸੀਂ ਜਿਸ ਧਾਗੇ ਵਿੱਚ ਗੰਡਾ ਲਈਆਂ ਹਨ ਉਹਨਾਂ ਨੂੰ ਉਸੀ ਦੀਪ ਦੇ ਉਤੋਂ 7 ਵਾਰ ਉਸਾਰ ਲੋ। ਉਸਾਰਦੇ ਸਮੇ ਤੁਸੀਂ ਸ਼ਨੀ ਮੰਤਰ ਕਹਿ ਸਕਦੇ ਹੋ ਯਾ ਹਨੂਮਾਨ ਚਾਲੀਸਾ ਕਹਿ ਸਕਦੇ ਹੋ।
ਯਾ ਹਨੂਮਾਨ ਮੰਤਰ ਕਹਿ ਸਕਦੇ ਹੋ ‘ਓਮ ਹਨੁਮਨਤੇ ਨਮਹ’ ਤੁਸੀਂ ਇਸ ਮੰਤਰ ਦਾ 7 ਵਾਰ ਜਾਪੁ ਕਰਨਾ ਹੈ। ਇਸ ਉਪਾਏ ਦੇ ਦੌਰਾਨ ਤੇ ਬਾਅਦ ਵਿੱਚ ਤੁਸੀਂ ਕਿਸੇ ਨਾਲ ਗੱਲ ਨਹੀਂ ਕਰਨੀ ਤੇ ਚੁੱਪ ਚਾਪ ਘਰੇ ਆ ਜਾਣਾ ਹੈ। ਫਿਰ ਉਸ ਰਾਤ ਉਹ ਧਾਗੇ ਨੂੰ ਤੁਸੀਂ ਆਪਣੇ ਘਰ ਦੇ ਮੰਦਰ ਵਿੱਚ ਰੱਖ ਦੇਣਾ ਹੈ। ਉਸਤੋਂ ਬਾਅਦ ਉਹ ਧਾਗਾ ਤੁਸੀਂ ਜਿਥੇ ਬਣਨਾ ਚਾਹੁੰਦੇ ਹਨ ਉਥੇ ਬਣਲੋ। ਜੇਕਰ ਤੁਸੀਂ ਪੂਰਾ ਧਾਗੇ ਦਾ ਗੁੱਛਾ ਲੈ ਕੇ ਗਏ ਹੋ ਤਾ ਉਹ ਧਾਗੇ ਤੁਸੀਂ ਆਪਣੇ ਪੂਰੇ ਪਰਵਾਰ ਦੇ ਬਣ ਸਕਦੇ ਹੋ।
ਇਹ ਇਕ ਰਕਸ਼ਾ ਕਵਜ ਦੀ ਤਰਾਂ ਕੰਮ ਕਰੇਗਾ। ਧਿਆਨ ਰੱਖਿਓ ਇਸ ਧਾਗੇ ਤੇ ਕੋਈ ਕੈਂਚੀ ਯਾ ਬਲੇਡ ਨਾ ਲਗੇ। ਤੇ ਇਸਦੇ ਨਾਲ ਸ਼ਰੀਰ ਤੇ ਕੋਈ ਹੋਰ ਰੰਗ ਦਾ ਧਾਗਾ ਨਹੀਂ ਹੋਣਾ ਚਾਹੀਦਾ। ਜੇਕਰ ਤੁਸੀਂ ਇਸ ਧਾਗੇ ਨੂੰ ਨਹੀਂ ਬਣਨਾ ਚਾਹੁੰਦੇ ਤੇ ਆਪਣੇ ਪਰਵਾਰ ਨੂੰ ਬੂਰੀ ਨਜ਼ਰ ਤੋਂ ਬਚਾਣਾ ਚਾਹੁੰਦੇ ਹੋ ਤਾ ਇਸ ਧਾਗੇ ਨੂੰ ਆਪਣੇ ਘਰ ਦੇ ਮੁੱਖ ਦਵਾਰ ਤੇ ਉਤੇ ਬਣਦੋ।
ਇਸ ਨਾਲ ਤੁਹਾਡੇ ਘਰ ਵਿੱਚ ਬੁਰੀਆਂ ਸ਼ਕਤੀਆਂ ਨਹੀਂ ਆ ਸਕਣਗੀਆਂ। ਘਰ ਵਿੱਚ ਸਾਕਾਰਤਮਕ ਸ਼ਕਤੀਆਂ ਹੋਣ ਕਰਕੇ ਖੁਸ਼ੀਆਂ ਆਉਣਗੀਆਂ। ਜੇਕਰ ਤੁਹਾਡੇ ਘਰ ਵਿੱਚ ਨਹੀਂ ਬਣਦੀ ਅਣ ਬਣ ਹੁੰਦੀ ਰਹਿੰਦੀ ਹੈ। ਤਾ ਇਹ ਧਾਗਾ 1 ਮੀਟਰ ਤੁਸੀਂ ਆਪਣੇ ਤਕੀਏ ਦੇ ਨੀਚੇ ਰਖਲੋ ਇਸ ਨਾਲ ਪਤੀ ਪਤਨੀ ਵਿੱਚ ਪਿਆਰ ਵਧਦਾ ਹੈ।