ਸਿਗਨੇਚਰ ਕਿਵੇਂ ਕਰ ਰਿਹਾ ਹੈ ਜੁਆਨੀ ਖ਼ਤਮ,ਇਹ ਇਕ ਪ੍ਰਕਾਰ ਦਾ ਅਜਿਹਾ ਨਸ਼ਾ ਹੈ ਜੋ ਕਿ ਅੰਦਰੋਂ ਅੰਦਰੀ ਜਵਾਨੀ ਨੂੰ ਖ਼ਤਮ ਕਰਦਾ ਜਾ ਰਿਹਾ ਹੈ ਹੌਲੀ ਹੌਲੀ ਇਸ ਦੇ ਬਹੁਤ ਹੀ ਜ਼ਿਆਦਾ ਭਿਆਨਕ ਅਸਰ ਆਉਣ ਵਾਲੇ ਸਮੇਂ ਦੇ ਵਿਚ ਦੇਖਣ ਨੂੰ ਮਿਲਣਗੇ ਅਤੇ ਅੰਦਰੋਂ ਹੀ ਅੰਦਰੀ ਨੌਜਵਾਨ ਇਸ ਦਾ ਸੇਵਨ ਕਰਦੇ ਰਹਿੰਦੇ ਅਤੇ ਖ਼ਤਮ ਹੁੰਦੇ ਜਾਂਦੇ ਹਨ,ਜਦੋਂ ਇਸ ਦਾ ਸੇਵਨ ਕੀਤਾ ਜਾਂਦਾ ਹੈ ਤਾਂ ਇਹ ਇੱਕ ਵਾਰ ਸਰੀਰ ਨੂੰ ਸਰੂਰ ਦੇਂਦੀ ਹੈ ਅਤੇ ਉਸ ਤੋਂ ਬਾਅਦ ਜਿਵੇਂ ਜਿਵੇਂ
ਇਸ ਦਾ ਸੇਵਨ ਲਗਾਤਾਰ ਕੋਈ ਜਣਾ ਕਰਦਾ ਰਹਿੰਦਾ ਹੈ ਤਾਂ ਹੌਲੀ ਹੌਲੀ ਸਰੀਰ ਦੇ ਅੰਦਰ ਇਸ ਦਾ ਨੁਕਸਾਨ ਹੋਣੇ ਸ਼ੁਰੂ ਹੁੰਦੇ ਹਨ,ਇਸ ਦਾ ਸੇਵਨ ਤਾਂ ਕੀਤਾ ਜਾਂਦਾ ਹੈ ਪਰ ਇਸ ਦੇ ਨੁਕਸਾਨ ਦਾ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਅਤੇ ਇਹ ਅੰਦਰੋਂ ਹੀ ਅੰਦਰ ਜੋ ਨੁਕਸਾਨ ਕਰਨਾ ਹੁੰਦਾ ਹੈ ਹੁੰਦਾ ਰਹਿੰਦਾ ਹੈ ਪਰ ਇਸ ਦਾ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਅਤੇ ਜੇਕਰ ਗੱਲ ਕਰੀਏ ਤਾਂ ਇਸ ਦਵਾਈ ਦੇ ਬਾਰੇ ਤਾਂ ਇਹ ਸਿਗਨੇਚਰ ਇੱਕ ਅਜਿਹੀ ਦਵਾਈ ਸ਼ੁਰੂ ਕੀਤੀ ਗਈ ਸੀ ਜੋ ਕਿ
ਨਾੜਾਂ ਦੇ ਵਿੱਚ ਜਦੋਂ ਕਿਸ਼ਨ ਬਲੌਕੇਜ ਹੁੰਦੀ ਹੈ ਨਾੜਾਂ ਦੀ ਕਮਜ਼ੋਰੀ ਹੋ ਜਾਂਦੀ ਹੈ ਤਾਂ ਉਨ੍ਹਾਂ ਨਾੜਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਇਹ ਇਕ ਦਵਾਈ ਤਿਆਰ ਕੀਤੀ ਗਈ ਸੀ ਸਿਗਨੇਚਰ ਅਤੇ ਉਸ ਤੋਂ ਬਾਅਦ ਇਹ ਅਜਿਹੀ ਚੀਜ਼ ਬਣਦੀ ਗਈ ਜਿਸ ਤੋਂ ਬਾਅਦ ਇਸ ਨੂੰ ਨਸ਼ੇ ਦੇ ਰੂਪ ਵਿੱਚ ਵਰਤਿਆ ਜਾਣ ਲੱਗਿਆ ਕੁਝ ਪਹਿਲਾਂ ਵਾਲੇ ਸਮੇਂ ਦੇ ਵਿੱਚ ਖੰਘ ਵਾਲੀਆਂ ਦਵਾਈਆਂ ਹੁੰਦੀਆਂ ਸਨ ਜਿਨ੍ਹਾਂ ਨੂੰ ਲੋਕ ਗਲਤ ਇਸਤੇਮਾਲ ਕਰਦੇ ਹਨ ਅਤੇ ਨਸ਼ੇ ਦੇ ਰੂਪ ਵਿੱਚ
ਇਸਤੇਮਾਲ ਕਰਦੇ ਰਹਿੰਦੇ ਸਨ,ਅੱਜਕੱਲ੍ਹ ਕੁਝ ਅਜਿਹੀਆਂ ਦਵਾਈਆਂ ਹਨ ਜੋ ਕਿ ਬਿਲਕੁਲ ਸਿਰਫ ਮਰੀਜ਼ ਨੂੰ ਠੀਕ ਕਰਨ ਦੇ ਲਈ ਵਰਤੀਆਂ ਜਾਂਦੀਆਂ ਸਨ ਪਰ ਉਹ ਲੋਕ ਨਸ਼ੇ ਦੇ ਰੂਪ ਵਿੱਚ ਇਸਤੇਮਾਲ ਕਰਦੇ ਹਨ ਅਤੇ ਉਹ ਦਵਾਈਆਂ ਵੀ ਹੁਣ ਬੰਦ ਕੀਤੀਆਂ ਜਾ ਰਹੀਆਂ ਹਨ ਜਿਵੇਂ ਕਿ ਥੱਲੇ ਮੈਡਮ ਦੇ ਵੱਲੋਂ ਸਾਰੇ ਖੁਲਾਸੇ ਕਰ ਦਿੱਤੇ ਗਏ ਹਨ,ਜੇਕਰ ਤੁਸੀਂ ਵੀ ਇਸ ਦਵਾਈ ਦੇ ਬਾਰੇ ਇਸ ਸ਼ਰਾਬ ਦੇ ਬਾਰੇ ਸਿਗਨੇਚਰ ਦੇ ਬਾਰੇ ਜੋ ਕਿ ਲੋਕ ਬਹੁਤ ਜ਼ਿਆਦਾ ਪੀਂਦੇ ਹਨ ਇਸਦੇ ਬਾਰੇ ਜੇਕਰ
ਤੁਸੀਂ ਪੂਰਾ ਸੁਣਨਾ ਹੈ ਤਾਂ ਥੱਲੇ ਇੰਟਰਵਿਊ ਦਿੱਤੀ ਗਈ ਹੈ ਉਸ ਦੇ ਵਿੱਚ ਤੁਸੀਂ ਸੁਣ ਸਕਦੇ ਹੋ ਇਸ ਮੈਡਮ ਦੇ ਦੁਆਰਾ ਸਾਰੇ ਖੁਲਾਸੇ ਕਰ ਦਿੱਤੇ ਗਏ ਹਨ ਕਿ ਕਿਵੇਂ ਲੋਕ ਇਸ ਨੂੰ ਲਗਾਤਾਰ ਪੀ ਰਹੇ ਹਨ ਅਤੇ ਇਸਦੇ ਨੁਕਸਾਨ ਉਨ੍ਹਾਂ ਦੇ ਸਰੀਰ ਵਿੱਚ ਹੁੰਦੇ ਹਨ ਅਤੇ ਜੇਕਰ ਇਸ ਦੇ ਸਿਗਨੇਚਰ ਇੱਕ ਪ੍ਰਕਾਰ ਦੀ ਦਵਾਈ ਹੈ ਜਿਸ ਨੂੰ ਲੋਕ ਬਹੁਤ ਜ਼ਿਆਦਾ ਗਲਤ ਇਸਤੇਮਾਲ ਕਰ ਰਹੇ ਹਨ ਇਹ ਇਕ ਦਵਾਈ ਹੈ ਅਤੇ ਇਸ ਨੂੰ ਦਵਾਈ ਦੇ ਰੂਪ ਵਿੱਚ ਹੀ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ
ਇਸ ਤਰ੍ਹਾਂ ਕਈ ਪ੍ਰਕਾਰ ਦੀਆਂ ਚੀਜ਼ਾਂ ਹਨ ਜੋ ਕਿ ਆਪਣੇ ਘਰੇਲੂ ਤੌਰ ਵਿਚ ਵਰਤੀਆਂ ਜਾਂਦੀਆਂ ਹਨ ਪਰ ਉਨ੍ਹਾਂ ਨੂੰ ਗਲਤ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਉਸ ਤੋਂ ਨਸ਼ਾ ਲਿਆ ਜਾਂਦਾ ਹੈ ਇਸ ਤਰ੍ਹਾਂ ਮੈਡਮ ਦੇ ਦੁਆਰਾ ਸਾਰੇ ਖੁਲਾਸੇ ਕਰ ਦਿੱਤੇ ਗਏ ਹਨ ਥੱਲੇ ਦਿੱਤੀ ਹੋਈ ਵੀਡਿਓ ਦੇਖੋ ਅਤੇ ਕਿਸੇ ਵੀ ਚੀਜ਼ ਨੂੰ ਗਲਤ ਇਸਤੇਮਾਲ ਅਜੇ ਕੀਤਾ ਜਾਵੇ ਤਾਂ ਸਾਡੇ ਸਰੀਰ ਦੇ ਲਈ ਨੁਕਸਾਨਦਾਇਕ ਹੁੰਦਾ ਹੈ,ਇਸ ਲਈ ਤੁਸੀਂ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖੋ ਅਤੇ ਕਿਸੇ ਵੀ ਦਵਾਈ ਨੂੰ ਡਾਕਟਰ ਦੀ
ਸਲਾਹ ਤੋਂ ਬਿਨਾਂ ਕਦੀ ਵੀ ਨਹੀਂ ਲੈਣਾ ਚਾਹੀਦਾ ਅਤੇ ਜਿੰਨੀ ਡੋ-ਜ਼ ਡਾਕਟਰ ਦੇ ਦੁਆਰਾ ਦੱਸੀ ਜਾਂਦੀ ਹੈ ਉਸ ਨੂੰ ਓਨਾ ਹੀ ਲੈਣਾ ਚਾਹੀਦਾ ਹੈ ਜੇਕਰ ਵੱਧ ਘੱਟ ਲੈ ਲਿਆ ਜਾਵੇ ਤਾਂ ਸਰੀਰ ਦੇ ਵਿੱਚ ਨੁਕਸਾਨ ਪੈਦਾ ਹੁੰਦੇ ਹਨ ਅਤੇ ਸਰੀਰ ਦਾ ਬੁਰਾ ਹਾਲ ਹੁੰਦਾ ਹੈ ਅੰਦਰੂਨੀ ਅੰਗਾਂ ਦੇ ਵਿੱਚ ਖ਼ਰਾਬੀ ਹੋਣੀ ਸ਼ੁਰੂ ਹੋ ਜਾਂਦੀ ਹੈ ਮਰਦਾਨਾ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਹੈ ਇਸ ਲਈ ਇਨ੍ਹਾਂ ਚੀਜ਼ਾਂ ਨੂੰ ਕਦੀ ਵੀ ਬਿਨਾਂ ਫਾਲਤੂ ਤੋਂ ਨਹੀਂ ਲੈਣਾ ਚਾਹੀਦਾ ਡਾਕਟਰ ਦੀ ਸਲਾਹ ਦੇ ਅਨੁਸਾਰ ਹੀ ਲੈਣਾ ਚਾਹੀਦਾ ਹੈ ਥੱਲੇ ਦਿਤੀ ਹੋਈ ਵੀਡਿਓ ਦੇਖੋ ਸਾਰਾ ਕੁਝ ਸਮਝ ਵਿੱਚ ਆ ਜਾਵੇਗਾ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ